Plug Talk [Remix]
Hindi Music, Hindi Song, Hindi Remix Group
The easy, fast & fun way to learn how to sing: 30DaySinger.com
Snake ਨਾ ਕੋਈ team ਵਿਚ ਰੱਖਿਆ ਕੁੜੇ ਕਿਸੇ ਮਾੜੇ ਦਾ ਵੀ ਫਾਇਦਾ ਨਹੀਓ ਚਕਿਆ ਕੁੜੇ ਜਦੋਂ ਤੱਕ ਕੁੜੀ ਚਿੜੀ ਮੇਰਾ ਖੇੜਾ ਨਾ ਕਰੇ ਮੈਂ ਖੁਦ ਘਾ ਹੋਕੇ ਓਹਨੂੰ ਵੀ ਨਾ ਤੱਕਿਆ ਕੁੜੇ ਸਚੀ ਮੌਜਾਂ ਨਹੀਓ ਬਿੱਲੋ same hood ਨਾਲਦੀ ਤੇਰੀ besti ਆ ਲੱਗੇ ਜਿਵੇਂ hood ਭਾਲਦੀ ਕਹਿੰਦੀ ਪਰਖ ਰਹੀ ਯਾਰ ਮੇਰਾ ਬਿੱਲੀ ਅੱਖ ਨਾਲ ਕੁੰਡੀ ਫਿਰਦੀ ਫਸਉਂਦੀ ਬਾਜਵੇ ਜਿਹੇ ਨੀਂ ਸਾਡੇ ਵੈਰੀ ਵੀ ਆ ਸਾਡੇ ਤੋਂ proud ਨੱਡੀਏ ਮਾਨ ਸਮਝਦੇ ਸਾਡੇ ਨਾਲ ਵੈਰ ਖੱਟ ਕੇ ਮੂਹਰੇ ਹੋਕੇ ਧੱਕੀਦੇ ਆ ਸ਼ਰੇਆਮ ਨੀਂ ਪਰ ਕੰਮ ਨੀਂ ਕਢਾਇਆ ਕਦੇ shit ਚੱਟ ਕੇ ਜੱਟ ਮਾਝੇ ਤੋਂ ਆ ਬਹਿੰਦੇ ਆ ਦੋਆਬੇ ਚ ਕਦੇ ਸਾਡੇ ਮਾਲਵੇ ਦੇ ਖੂੰਡਾ ਤਾਇ link ਰੱਖਦੇ ਪੂਰੀ ਚਮੜੀ ਆ ਰੜੀ ਪਈ ਆ ਧੁੱਪ ਨਾਲ ਨੀਂ ਵਾਂਗ mig ਦੇ ਬੋਦਿਆ ਤੇiInk ਰੱਖਦੇ ਨੀਂ ਅਜੇ ਤੱਕ ਨਹੀਂ ਪੱਟ ਵਿੱਚੋ round ਕੱਢਿਆ ਪਰ ਵੈਰੀਆਂ ਦਾ ਕੋਈ ਨਾ ਸੁਰਾਖ ਛੱਡਿਆਂ ਸਾਡੀ long life ਜੀਣ ਦੀ ਖਵਾਹਿਸ ਕੋਈ ਨਾ ਘਰ ਦਿਲਾ ਚ ਬਣਾਏ ਆ ਰਹਾਇਸ਼ ਕੋਈ ਨਾ ਪਹਿਲਾ ਰੱਬ ਨੂੰ ਧਿਆਇਦਾ ਆ ਦਿਨ ਚੜ੍ਹਦੇ ਦੂਜਾ ਕੰਧਾਂ ਨੂੰ ਸਲਾਮ ਜਿੰਨ੍ਹਾਂ ਰੱਖੇ ਪਰਦੇ ਵੈਸੇ ਸੋਹਣੀਏ ਬੰਦੇ ਨੂੰ ਕਦੇ ਰੋਣ ਨੀਂ ਦਿੰਦੇ ਜਿਹੜੇ ਚਹੁੰਦੇ dream ਬਿੱਲੋ ਸੌਣ ਨਹੀਂ ਦਿੰਦੇ ਨੀਂ ਗਾਣੇ ਆਂਦੇ back to back Back to back ਦਾਰੂ ਨਾਲ ਭਰਿਆ ਤੂੰ ਐ snake Life ਮੇਰੀ on ਦਾ track ਕੋਈ ਨਾ hack ਕਿਸੇ ਨਾ ਖੇਡਾਂ black to jack ਕੋਈ ਨਾ cap ਨੀਂ ਗਾਣੇ ਆਂਦੇ back to back back to back ਦਾਰੂ ਨਾਲ ਭਰਿਆ ਤੂੰ ਐ snake Life ਮੇਰੀ on ਦਾ track ਕੋਈ ਨਾ hack ਕਿਸੇ ਨਾ ਖੇਡਾਂ black to jack ਕੋਈ ਨਾ gap ਹੁਣ ਸੂਰਜ ਚ ਪਹਿਲਾ ਨਾਲੋਂ ਅੱਗ ਬੜੀ ਐ Shine ਤਾਰਿਆ ਦੀ ਪਹਿਲਾ ਨਾਲੋਂ ਅਲੱਗ ਬੜੀ ਐ ਹੁਣ ਆਪਣਾ ਹੀ ਲੱਗੇ universe ਬਿੱਲੋ ਬਾਡੀ google ਦਿਨਾਂ ਤੋਂ ਮੇਰੇ search ਬਿੱਲੋ ਮੈਂ ਕਦੇ road ਉੱਤੇ ਕਿਸੇ ਨੂੰ ਨਾ ਦਿੱਤੇ ਹੱਥ ਨੀਂ ਨਵੀ ਮੰਜਿਲ ਤੇ ਪੌਂਚ ਗਿਆ ਝੱਟ ਪੱਟ ਨੀਂ ਕਈ ਬੈਠੇ ਸੀ ਕਿੰਨਾਰੇ ਕਈ ਉਡਾਰ ਨੀਂ ਹੋਏ ਬਾਕੀ ਕੁੱਤੀ ਗਏ ਘੋੜਾ ਤੇ ਸਵਾਰ ਨੀਂ ਹੋਏ ਜੇ ਤੂੰ past ਤੇ ਗੱਬਰੂ future ਕੁੜੇ ਮੈਂ ਇਕ ਰਾਣੀ ਜਿਹੀ ਖੇਡ ਦਾ snooker ਕੁੜੇ ਕਦੇ ਲਾਉਂਦੇ ਨਹੀਓ ਯਾਰੀ ਬਿੱਲੋ ਛੱਕਿਆ ਦੇ ਨਾਲ ਕਿਉਂ ਕੀ ਭੋਰ ਨਹੀਓ ਖੇਂਦੇ ਕਦੇ ਮੱਖੀਆਂ ਦੇ ਨਾਲ Mett ਗੱਡੀਆਂ track suit ਕਾਲੇ ਰੰਗ ਦੇ ਮਾਮੇ ਘੇਰ ਦੇ ਗਲੋਫ green ਰੰਗ ਦੇ Seen Filmy ਆ life ਪੂਰੀ hollywood ਨੀਂ ਸਾਨੂੰ ਨੱਪ ਲਏ ਜੋ ਜੰਮਿਆ ਨਾ touchwood ਨੀਂ Roll ਕਰਦੇ ਆ mood ਜਮਾ dies ਵਾਂਗਰਾਂ ਜਦੋਂ ਅੜ੍ਹਦੇ ਆ ਅੜ੍ਹਦੇ ਆ knife ਵਾਂਗਰਾਂ ਪੂਰਾ ਮਿਲੇ ਸਨਮਾਨ ਜਿਵੇਂ VIP ਸੌਣ ਲੱਗੇ ਵੇਖ ਸੋਈਦਾ ਆ UFC
Become A Better Singer In Only 30 Days, With Easy Video Lessons!
Written by: Navaan Sandhu
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Plug Talk [Remix] Lyrics." Lyrics.com. STANDS4 LLC, 2024. Web. 10 May 2024. <https://www.lyrics.com/lyric-lf/11706421/Hindi+Music/Plug+Talk+%5BRemix%5D>.
Discuss the Plug Talk [Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In