Taur Kiwe Aa?
Jigar, Desi Crew
Watch: New Singing Lesson Videos Can Make Anyone A Great Singer
ਹੋ ਨਾ ਹੀ ਕਦੇ ਗਿਣੇ ਕਿੰਨੇ ਰੋਂਦ ਫੂਕਦੇ ਤੇ ਨਾ ਹੀ ਕਦੇ ਗਿਣੇ ਕਿੰਨੇ ਪੈਸੇ ਉਡਾਏ ਨੇ ਹੋ ਨਾ ਹੀ ਕਦੇ ਗਿਣਿਆਂ ਛਟਾਂਕਾਂ ਜੱਟਾ ਤੇ ਨਾ ਹੀ ਕਦੇ ਗਿਣ ਗਿਣ ਪੈਗ ਲਾਏ ਨੇ Ae Yo! ਦੋ ਤੋਲੇ ! Desi Crew Desi Crew.. Desi Crew.. ਦੋ ਤੋਲੇ ਪੱਕੇ daily ਇਕ time ਦੇ ਦੋ ਤੋਲੇ ਪੱਕੇ daily ਇਕ time ਦੇ ਰੱਖ ਦੇਖਿਆ ਨੀਂ ਯਾਰ ਕੱਲੇ ਕੱਲੇ ਰਾਹ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਦੋ ਤੋਲੇ ਦੋ ਤੋਲੇ ਹੋ ਜਿਹੜੇ ਜਿਹੜੇ ਦਿਲ ਦੇ close ਜੱਟਾਂ ਦੇ ਓਹਨਾ ਲਈ close ਕਦੇ door ਨੀ ਹੋਵੇ ਹੋ ਨਵੇਂ ਨਵੇਂ ਸੰਧ ਭਾਵੇਂ ਲੱਗੇ ਡੱਬਾ ਨਾਲ ਹੋ 12 bore ਕੋ ਵੀ ਜੱਟ bore ਨੀ ਹੋਵੇ ਖੇਡਣੀ ਨੀਂ ਆਉਂਦੀ ਸ਼ਤਰੰਜ ਜੱਟਾ ਨੂੰ ਖੇਡਣੀ ਨੀਂ ਆਉਂਦੀ ਸ਼ਤਰੰਜ ਜੱਟਾ ਨੂੰ ਪਤਾ ਲੱਗ ਜਾਂਦਾ ਪਰ ਕੱਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਸਿਰ ਜੱਟ ਪਾੜ ਦੇਣੇ ਆਪ ਬੱਲੀਏ ਕੰਨ ਪਾੜ ਦਿੰਦੀ ਆਂ ਬੜਕ ਜੱਟਾਂ ਦੀ ਅਸਲੇ ਤੋਂ ਬਿਨਾਂ ਹੀ ਨਬੇੜ ਲੈਂਦੇ ਨੇ ਜਿਥੇ ਕਿੱਤੇ ਜਾਂਦੀ ਐ ਖੜਾਕ ਜੱਟਾਂ ਦੀ ਕਰਦੇ ਨੀਂ ਪਹਿਲ ਕਦੇ ਬਿਨਾਂ ਗੱਲ ਤੋਂ ਕਰਦੇ ਨੀਂ ਪਹਿਲ ਕਦੇ ਬਿਨਾਂ ਗੱਲ ਤੋਂ ਹੈ ਨੀਂ ਕੋਈ ਤੋੜ ਸਾਡੇ ਕੋਲੇ ਹਾਲ਼ੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਦੁਨੀਆਂ ਨੂੰ ਆਉਂਦਾ ਜੱਟ ਪੀਛੇ ਛੱਡ ਦਾ ਪਰ ਯਾਰਾਂ ਨਾਲ ਤਾਂ ਬਰੋਬਾਰ ਚੱਲੇ ਹੋ cheema cheema ਸ਼ਹਿਰ ਵਿੱਚ ਰੌਲਾ ਪੈ ਗਿਆ ਪਿੰਡ ਨਵੇਂ ਪਿੰਡੋਂ ਜਦੋਂ ਚੋਬਰ ਚੱਲੇ ਰੱਖੀ ਨੂੰ ਖ਼ਿਆਲ ਬੇਬੇ ਕਹਿੰਦੀ ਨੀਂ ਮੈਨੂੰ ਰੱਖੀ ਨੂੰ ਖ਼ਿਆਲ ਬੇਬੇ ਕਹਿੰਦੀ ਨੀਂ ਮੈਨੂੰ ਘਰੇ ਨਾ ਫਿਕਰ ਯਾਰਾਂ ਨਾਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਹੋ ਇਕ ਜੱਟ ਪੁੱਛਦੇ ਆਂ ਟੌਰ ਕਿਵੇਂ ਆ ਤੇ ਦੂਜਾ ਜੱਟ ਪੁੱਛਦੇ ਆਂ ਮਾਲ ਚੱਲੇ ਦਾ ਦੋ ਤੋਲੇ
The easy, fast & fun way to learn how to sing: 30DaySinger.com
Citation
Use the citation below to add these lyrics to your bibliography:
Style:MLAChicagoAPA
"Taur Kiwe Aa? Lyrics." Lyrics.com. STANDS4 LLC, 2024. Web. 19 Jun 2024. <https://www.lyrics.com/lyric-lf/11242344/Jigar/Taur+Kiwe+Aa%3F>.
Discuss the Taur Kiwe Aa? Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In