Kashni
Asees Kaur, आय पी सिंग, Akshay & IP
Struggling with Kashni? Become a better singer in 30 days with these videos!
ਮੇਰੇ ਮੱਥੇ ਟਿੱਕਾ ਕੀ ਸੂਰਮਾ ਤੈਨੂੰ ਦਿਖਦਾ ਨਾ ਆ ਮੇਰੇ ਮੱਥੇ ਟਿੱਕਾ ਕੀ ਸੂਰਮਾ ਤੈਨੂੰ ਦਿਖਦਾ ਨਾ ਮੈਂ ਕਿੰਨਾ ਕਰਾ ਇਸ਼ਾਰੇ ਤੂੰ ਝਲਾ ਸਿੱਖਦਾ ਨਾ ਮੈਂ ਝਲਾ ਨਾ ਜੱਟ ਯਮਲਾ ਆ ਮੈਂ ਕਿੱਥੇ ਟਿੱਕ ਦਾ ਆ ਮੁਟਿਆਰਾਂ ਨੇ ਦਿਲ ਤੋੜ ਤੋਡ ਸਤਲੁਜ ਵਿਚ ਸਿਟ ਦਾ ਆ ਹਾਂ ਸਿਟ ਦਾ ਆ ਸਿਟ ਦਾ ਆ ਗਲ਼ੇ ਏਹੀ ਤੋ ਮੁੜਿਆ ਪੱਕੀ ਬਣਾ ਦੂੰ ਤੈਨੂੰ ਸ਼ਹਿਰ ਦੀ ਮੱਖੀ ਦਿਖਾ ਦੂੰ ਸਿਖਰ ਦੁਪਹਿਰੇ ਤੈਨੂੰ ਚਾਂਦਨੀ ਹਾਏ ਵੇ ਮੇਰੀ ਅੱਖ ਕਾਸ਼ਨੀ ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ ਇੱਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ ਇੱਕ ਮੇਰੀ ਅੱਖ ਕਾਸ਼ਨੀ ਕਦੋ ਦੀ ਨੇੜੇ ਹਾਂ ਮੈਂ ਬੈਠੀ ਤੂੰ ਬਾਂਹ ਮੇਰੀ ਫੱੜ ਦਾ ਨਾ ਵੇ ਰੁੱਖਾਂ ਰਾਹਾਂ ਚ ਮੈ ਕਿੰਨਾ ਤੂੰ ਮਿੰਟ ਵੀ ਖੜ ਦਾ ਨਾ ਕਦੋ ਦੀ ਨੇੜੇ ਹਾਂ ਮੈਂ ਬੈਠੀ ਤੂੰ ਬਾਂਹ ਮੇਰੀ ਫੱੜ ਦਾ ਨਾ ਵੇ ਰੁੱਖਾਂ ਰਾਹਾਂ ਚ ਮੈ ਕਿੰਨਾ ਤੂੰ ਮਿੰਟ ਵੀ ਖੜ ਦਾ ਨਾ ਵੇ ਇਕ ਦਿਨ ਮੈਂ ਭੀ ਰੁਸ ਜਾਣਾ ਮਜ਼ਾ ਫਿਰ ਤੈਨੂੰ ਹੈ ਆਣਾ ਹੱਥ ਜੋੜ ਕੇ ਤੂੰ ਮੈਨੂੰ ਮਨਾ ਨਾ ਵੋਹ ਪਵੇ ਕਮਲੀਏ ਤੂੰ ਬੜੀ ਨਾਲ ਮੇਰੇ Afair ਭੀ ਖੜੀ ਕਿਸੇ ਲਈ ਤੇਰਾ ਤੈਨੂੰ ਮੈਂ ਨਾ ਜੋਡ ਦੀ ਹਾਏ ਵੇ ਤੇਰੀ ਅੱਖ ਕਾਸ਼ਨੀ ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਣੀ ਇੱਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਜੋ ਮਿੱਠੀ ਮਿੱਠੀ ਚਾਸ਼ਨੀ ਇੱਕ ਮੇਰੀ ਅੱਖ ਕਾਸ਼ਨੀ
Watch: New Singing Lesson Videos Can Make Anyone A Great Singer
Written by: Akshay & IP, IP Singh
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kashni Lyrics." Lyrics.com. STANDS4 LLC, 2024. Web. 1 May 2024. <https://www.lyrics.com/lyric-lf/11176411/Asees+Kaur/Kashni>.
Discuss the Kashni Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In