Violence [Slowed + Reverb]

Amit Malsar

0 fans

Amit Malsar


2:44
#1

 Watch: New Singing Lesson Videos Can Make Anyone A Great Singer

Gill Saab Music

ਓਹ ਵੈਲੀਆਂ ਦੀ ਢਾਣੀ ਹੁੰਦੀ ਆ ਨੀਂ ਮੇਰੇ ਨਾਲ
ਓਹ ਡੱਬਾ ਵਿਚ ਕੱਲ ਤੇ ਡੱਬੀ ਵਿਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ
ਓਹ ਵੈਲੀਆਂ ਦੀ ਢਾਣੀ ਹੁੰਦੀ ਆ ਨੀਂ ਮੇਰੇ ਨਾਲ
ਓਹ ਡੱਬਾ ਵਿਚ ਕੱਲ ਤੇ ਡੱਬੀ ਵਿਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ
ਚੰਗੇ ਘਰੋਂ ਮੁੰਡੇ ਆ ਤੇ ਚੰਗੇ ਆ Brave
ਚੰਗੇ ਰੱਖਦੇ ਆ ਦਿਲ ਚੰਗਾ ਕਰਦੇ Behave
ਓਹਦਾ ਖਰਚੇ ਨੇ ਸਾਡੇ ਭਾਵੇਂ ਵੱਧ ਗੋਰੀਏ
ਪਾਰ ਬੈਲ ਜੋਗੀ Money ਕੋਲੇ ਰੱਖੀ ਹੋਈ ਆ Safe
Intention ਆ ਸਹੀ ਪਾਰ ਕਾਰੋਬਾਰ ਮਾੜੇ ਆ
ਦੁਹੇ ਅੰਬਰਨ ਤੇ ਦੇਖ ਸਾਡੇ ਹੀ ਨਾਚਾਲੇ ਆ
ਵੈਲੀ ਜਿਹੜੇ ਬਣਦੇ ਸੀ ਕਹਿ ਕਹਿ ਕੇ ਪਾੜੇ ਆ
ਗਾਰਾਂਗੇ ਚ ਸੀ ਕਹਾਉਂਦੇ ਅੱਜ ਲੱਗਦੇ ਅਖਾੜੇ ਆ
Gangsta ਹੀ ਬੰਦੇ ਆ ਤੇ Gangsta ਹੀ ਚਾਲ
ਸੋਚ ਤੇ ਜ਼ਮੀਰ ਪੱਖੋਂ ਪੂੜਿਆ ਨੀਂ ਤਾਲ
ਸਿੱਧਾ ਆਕੇ ਗਲ਼ੇ ਮਿਲਦੇ ਨੀਂ ਸੋਹਣੀਏ
Snap ਆਂ ਉੱਤੇ ਪੁੱਛਦੇ ਨੀਂ ਘਰੇ ਬਹਿਕੇ ਹਾਲ
ਓਹ ਵੈਲੀਆਂ ਦੀ ਢਾਣੀ ਹੁੰਦੀ ਆ ਨੀਂ ਮੇਰੇ ਨਾਲ
ਓਹ ਡੱਬਾ ਵਿਚ ਕੱਲ ਤੇ ਡੱਬੀ ਵਿਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ

Licence’ਆਂ ਤੇ ਨੀਂ ਚੜੇ ਜਿਹੜੇ
ਸੰਧ ਕਿੱਤੇ Carry ਬਿੱਲੋ
ਯਾਰ ਮੇਰੇ ਗੱਡੀ ਚ ਤੇ
ਨਹਿਰ ਵਿਚ ਵੈਰੀ ਬਿੱਲੋ
ਪੈਰਾਂ ਥੱਲੇ ਭਾਵੇਂ ਤੇਰਾ ਸ਼ਹਿਰ ਗੋਰੀਏ
ਪਾਰ ਮਾਂ ਦੇ ਉੱਠ ਤੜਕੇ ਹੀ
ਹੱਥ ਲਾਈਏ ਪੈਰੀ ਬਿੱਲੋ
ਦਿਲ ਚ ਨੀਂ ਰੱਖੀ ਗੱਲ ਮੂੰਹ ਤੇ ਸੁਣਾ ਦੀਏ
ਇਕ ਫ਼ੋਨ ਉੱਤੇ ਕਾਠ ਕਰਕੇ ਦਿਖਾ ਦੀਏ
ਅੱਗੇ ਸਾਡੇ ਅੱਡ ਦਾ ਨੀਂ ਕੌਈ ਗੋਰੀਏ
ਕਿਉਕਿ ਬੰਦਾ ਨਾਲੇ ਗਾਣਾ
ਪੰਜ ਮਿਨਤਾ ਚ ਬਣਾ ਦੀਏ
ਓਹ ਮੂਹਰੇ ਮੂਹਰੇ ਸਾਡੀ ਪਿੱਛੇ Police ਦੀ Car
ਗੱਡੀ ਚ ਹੀ Gun House ਗੱਡੀ ਚ ਹੀ Bar
ਠੇਕੇ ਤੋਂ ਚੱਕੀ ਜਾਗਰ ਤੇ red Bull ਨਾਲ
ਨਾਲੇ ਗੱਡੀ ਵਿਚ ਚਲਦਾ ਵਰਿੰਦਰ ਬਰਾੜ
ਓਹ ਵੈਲੀਆਂ ਦੀ ਤਾਂਣੀ ਹੁੰਦੀ ਆ ਨੀਂ ਮੇਰੇ ਨਾਲ
ਓਹ ਡੱਬਾ ਵਿਚ ਕੱਲ ਤੇ ਡੱਬੀ ਵਿਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ Violence ਆਉਂਦੀ ਆ ਸਾਡੇ ਨਾਲ

Violence Violence Violence
I Don’t Like It, I Avoid
But Violence Likes Me
I Can’t Avoid

 Become A Better Singer In Only 30 Days, With Easy Video Lessons!

Written by: CYRIL ZUFFEREY, VARINDER BRAR

Lyrics © Phonographic Digital Limited (PDL), Sony/ATV Music Publishing LLC

Lyrics Licensed & Provided by LyricFind

Discuss the Violence [Slowed + Reverb] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Violence [Slowed + Reverb] Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/11007522/Amit+Malsar/Violence+%5BSlowed+%2B+Reverb%5D>.

    Missing lyrics by Amit Malsar?

    Know any other songs by Amit Malsar? Don't keep it to yourself!

    Browse Lyrics.com

    Quiz

    Are you a music master?

    »
    What is the name of Eddie Van Halen’s favorite guitar?
    A Striper
    B Frankenstrat
    C EVH1
    D Eruption

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Amit Malsar tracks

    On Radio Right Now

    Loading...

    Powered by OnRad.io


    Think you know music? Test your MusicIQ here!