35 Wala Theka
Sudesh Kumari, Surjit Bhullar
Become A Better Singer In Only 30 Days, With Easy Video Lessons!
ਉਹ ਤੂੰ ਮੁੰਡਿਆਂ ਵਿਚ ਬੈਠੇ ਨੇ ਮੇਰਾ ਦਿਲੋਂ ਭੁਲਾਇਆ ਚੇਤਾ ਗੋਲ ਮੋਲ ਜੇਹਾ ਗੱਬਰੂ ਵੇਖ ਕੇ ਤੇਰਾ ਪਵੇ ਭੂਲੇਖਾ ਤੂੰ ਕੁੜੀ ਦਾ Phone ਨੀਂ ਚੱਕਦਾ ਕਿਥੋਂ ਦਵੇਗਾ ਲੇਖਾ ਪੱਟ ਗਿਆ ਵੈਲੀ ਨੂੰ ਹਾਂ 35 ਵਾਲਾ ਠੇਕਾ ਪੱਟ ਗਿਆ ਵੈਲੀ ਨੂੰ ਰੋਟੀ ਪਾਣੀ Late ਹੋ ਗਿਆ ਲਿਆ ਪੈਗ ਜ਼ਰੂਰੀ ਢਾਬੇ ਸਾਰੇ ਬੰਦ ਗੋਰੀਏ ਬਣਗੀ ਸੀ ਮਜਬੂਰੀ ਐਥੇ ਤੇਰੇ Pg ਦੀ ਐ 15 Minute ਦੀ ਦੂਰੀ ਨੀਂ ਭੁੱਖ ਲੱਗੀ ਮਿੱਤਰਾਂ ਨੂੰ ਕੁੱਟ ਕੇ ਖਾਵਾਂ ਅੱਜ ਚੂਰੀ ਨੀਂ ਭੁੱਖ ਲੱਗੀ ਮਿੱਤਰਾਂ ਨੂੰ ਕੁੱਟ ਕੇ ਖਾਵਾਂ ਅੱਜ ਚੂਰੀ ਨੀਂ ਭੁੱਖ ਲੱਗੀ ਮਿੱਤਰਾਂ ਨੂੰ ਹਾਂ ਮੈਨੂੰ ਛੱਡਕੇ Chandigarh ਤੇ ਵੇ ਆਪ ਤੁੱਰ ਗਿਆ ਚੀਨੇ ਓਏ ਮੈਂ ਕਹਿੰਦੀ ਸੀ ਦਿਲ ਦਾ ਮਹਿਰਮ ਰੋਜ ਲਊਗਾ ਸੀਨੇਂ ਹੁਣ ਨਹੀਂ ਮਿਲਦੀ ਮੈਂ ਵੀ ਅੱਡਿਆਂ Paper ਐੱਸ ਮਹੀਨੇ ਕੁੱਟੀ ਰਹਿਗੀ ਚੱਟਣੀ ਵੇ ਪਾਕੇ ਵਿਚ ਪੁਦੀਨੇ ਕੁੱਟੀ ਰਹਿਗੀ ਚੱਟਣੀ ਵੇ ਪਾਕੇ ਵਿਚ ਪੁਦੀਨੇ ਕੁੱਟੀ ਰਹਿਗੀ ਚੱਟਣੀ ਵੇ ਹੋ ਮੁਖ ਤੇਰੇ ਤੋਂ ਡੁੱਲਦੀ ਜਾਵੇ ਸੂਰਜ ਵਰਗੀ ਲਾਲੀ ਚੋਬਰ ਕਰਦਾ ਮਿੰਟਾ ਤੇਰੀ ਕ੍ਯੂਂ ਜਾਣੀ ਆ ਟਾਲੀ ਦੁੱਧ ਦੀ ਕਾਢਣੀ ਕੌਣ ਬੈਠਾਉਂਦਾ ਬਿੱਲਿਆ ਨੂੰ ਰਖਵਾਲੀ ਪਿੰਡਾਂ ਦਿਆਂ ਮੁੰਡਿਆਂ ਨੂੰ ਆਗੀ ਰਾਸ ਮੋਹਾਲੀ ਪਿੰਡਾਂ ਦਿਆਂ ਮੁੰਡਿਆਂ ਨੂੰ ਆਗੀ ਰਾਸ ਮੋਹਾਲੀ ਪਿੰਡਾਂ ਦਿਆਂ ਮੁੰਡਿਆਂ ਨੂੰ ਹਾਂ ਸਾਰਿਆਂ ਨੇ ਤੁਸੀ ਬਿੱਟੂ ਚੀਮੇਯਾ ਬੁੱਢੇ ਬਾਰੇ ਪਛਤਾਉਣਾ ਐ ਹਾਂ ਚਾਰ ਦਿਨਾਂ ਦਾ ਹੁੰਦਾ ਐ ਵੇ ਹੱਸਣਾ ਅਤੇ ਹਸਾਉਣਾ ਨਿੱਕੀ ਹੁੰਦੀ ਨੇ ਹੱਥ ਵਖਾਇਆ ਹੁਣ ਕੀ ਰੌਲਾ ਪਾਉਣਾ ਦੱਸਿਆ ਸੀ ਪੰਡਤਾਂ ਨੇ ਕੋਈ ਚੰਦਰਾ ਮਿਲੁ ਪਰੋਣਾ ਦੱਸਿਆ ਸੀ ਪੰਡਤਾਂ ਨੇ ਕੋਈ ਚੰਦਰਾ ਮਿਲੁ ਪਰੋਣਾ ਦੱਸਿਆ ਸੀ ਪੰਡਤਾਂ ਨੇ 25’ਯਾਂ ਸਾਲਾਂ ਤੱਕ ਐਸ਼ ਉਡਾਈ ਹੁਣ ਹੋਗੇ ਆ ਸਿਆਣੇ ਗੁਰਵੰਤ ਕੌਰ ਮੈਂ ਥੁੜਨ ਨੀਂ ਦਿੰਦਾ ਲੀੜੇ ਲੱਤੇ ਦਾਣੇ ਸੁੱਤੀ ਪਾਇਦੇ 2100 ਮੈਂ ਰੱਖ ਦੂੰ ਨਿੱਤ ਸਰਾਣੇ ਨੀਂ ਕਰ ਲੰਗੇ ਦਿਨ ਕੱਟੀਏ ਰਹਿ ਸਤਿਗੁਰੂ ਦੇ ਭਾਣੇ ਨੀਂ ਕਰ ਲੰਗੇ ਦਿਨ ਕੱਟੀਏ ਹਾਏ ਰਹਿ ਸਤਿਗੁਰੂ ਦੇ ਭਾਣੇ ਨੀਂ ਕਰ ਲੰਗੇ ਦਿਨ ਕੱਟੀਏ
The easy, fast & fun way to learn how to sing: 30DaySinger.com
Written by: Bittu Cheema
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"35 Wala Theka Lyrics." Lyrics.com. STANDS4 LLC, 2024. Web. 14 Jun 2024. <https://www.lyrics.com/lyric-lf/10508582/Sudesh+Kumari/35+Wala+Theka>.
Discuss the 35 Wala Theka Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In