School
Harinder Sandhu
Become A Better Singer In Only 30 Days, With Easy Video Lessons!
ਅੱਜ ਵੀ ਵੇਲਾ ਯਾਦ ਹੈ ਮਿਤਰੋ ਓ ਸਕੂਲੇ ਵਾਲਾ ਪੁਠੀਆਂ ਚੱਪਲਾਂ ਗੱਲ ਵਿਚ ਬਸਤਾ ਢਿਲਾ ਨਿੱਕਰ ਦਾ ਨਾਲਾ ਟੌਰ ਨਾਲ ਸੀ ਜਾਂਦੇ ਪੜ੍ਹਨ ਗੱਲ ਵਿਚ ਬਸਤਾ ਪਾ ਕੇ ਸਾਰਾ ਦਿਨ ਥੱਕਦੇ ਨਹੀਂ ਸੀ ਢਿਲੀ ਨਿੱਕਰ ਤਾਂ ਚੜਾ ਕੇ ਜਦੋ ਪਹਾੜੇ ਯਾਦ ਸੀ ਕਰਦੇ ਹੁੰਦੀ ਸੀ ਲਾ ਲਾ ਪਿਆਰ ਵੀ ਮਾਸਟਰ ਬਹੁਤ ਸੀ ਕਰਦੇ ਕੁੱਟਦੇ ਵੀ ਸੀ ਬਾਹਲਾ ਹੁਣ ਕੋਈ ਨੀ ਕੰਨ ਫੜਾਉਂਦਾ ਨਾ ਕੋਈ ਪਹਾੜੇ ਯਾਦ ਕਰਾਉਂਦਾ ਹੁਣ ਕੋਈ ਨੀ ਫੈਂਟੇ ਲਾਉਂਦਾ ਮਾਸਟਰ ਡਰਨ ਜਵਾਕਾਂ ਤੋਂ Blackboard ਪਏ ਸੁੰਨੇ allergy ਹੋ ਗਈ chalk'ਆ ਤੋਂ Blackboard ਪਏ ਸੁੰਨੇ allergy ਹੋ ਗਈ chalk'ਆ ਤੋਂ Blackboard ਪਏ ਸੁੰਨੇ allergy ਹੋ ਗਈ chalk'ਆ ਤੋਂ
Become A Better Singer In Only 30 Days, With Easy Video Lessons!
Written by: JOY ATUL, MANGAL HATHOOR
Lyrics © THE ROYALTY NETWORK INC., Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"School Lyrics." Lyrics.com. STANDS4 LLC, 2024. Web. 25 May 2024. <https://www.lyrics.com/lyric-lf/10149577/Harinder+Sandhu/School>.
Discuss the School Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In