Brown Munde [Lofi]
Jawed Gill
Become A Better Singer In Only 30 Days, With Easy Video Lessons!
G minor Lambo truck ਵਿਚ ਗੇੜੀ ਸਾਡੀ Hollywood, ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood, Music ਦੀ wave ਆ ਨਾ ਪਾਲਦੇ ਕੋਈ ਫੇਵ ਆ, ਗੋਨਾ ਵੀ ਔਂਦਾ ਤੇ lyrics ਏ, ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ, ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ, ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ Balmain ਦੀ jean ਆ life ਹਸੀਨ ਆ, ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ, ਕੱਪਾ ਚ ਲੀਨ ਆ, ਗੱਲਾਂ ਤੋਂ mean ਆ, ਕਯੀ ਨਾਰਾ ਦੇ message ਛੱਡੇ ਕਰ seen ਆ, ਪਾਕੇ ਤਰਾਕ ਆ ਨਾ ਉਡ ਦੇ ਜਾਵਕ ਆ, ਦਾਰੂ ਚ ਕਰਦੇ drown ਮੁੰਡੇ, brown ਮੁੰਡੇ, ਦੇਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! Ford-ਆਂ ਤੋ G-Class ਫੋਨੇਆਂ ਤੋ ਮੋ Test ਕਰਦੇ ਨਾ game ਲਗ ਕਰਦੇ ਨਾ game lack, brown brown ਮੁੰਡੇ brown ਮੁੰਡੇ, Mind ਤੇ beach ਹਥਾ ਚ reach ਬੁਢੇ ਹੋਯ ਨੂ ਕ ਕੁਛ ਕੀਤਾ ਏ teach ਅਸੀ ਕਰਦੇ ਆਂ ਆਪਣੀ ਤੇ ਲੋਕਾਂ ਦੇ please ਸਾਡੇ ਆ ਆਪਣੇ Toronto ਚ ਆਪੇ ਤੇ breach ਲੱਗੀ ਫੁੱਲ ਮੌਜ ਆ stir ਕੀਤੀ sauce ਆ ਕਰੌਂਦੇ buzz down ਮੁੰਡੇ, brown ਮੁੰਡੇ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਗੁੱਟ ਤੇ ਆ venty ਆ ਨਾ ਨੋਟ-ਆਂ ਦੀ ਗਿਣਤੀ ਆ Time ਸਾਡੇ ਕੋਲ ਆ ਤੇ ਲੋਕ ਹੋਏ anti ਆ ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ ਦੁਨਿਯਾ ਆਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ ਬਾਗ-ਆਂ ਚ ਕੈਸ਼ ਲੇਕੇ ਹੋਣੇ cape town ਮੁੰਡੇ Brown ਮੁੰਡੇ ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਯਾਰ ਭਵੇ ਥੋਡੇ ਆ ਚਕੇ ਹੀ ਤੋਡ਼ੇ ਆ ਮਿਠੇ ਨਾ ਬਣਦੇ ਏ ਬੁੱਲਾਂ ਤੋਂ ਕੋੜੇ ਆ ਲਂਬੇ ਹੀ ਤੋਡ਼ੇ ਆ ਹਿਕਾਂ ਤੋਂ ਚੋੜੇ ਆ ਮੁੱਕਦੀ ਆ ਗੱਲ ਏਨਾ ਦਬਾ ਚ ਘੋਡੇ ਆ Diamond ਦੇ ਪੀਸ ਨੇ crore-ਆਂ ਦੀ ਚੀਜ਼ ਨੇ ਔਂਦੇ ਕੀਤੇ down ਮੁੰਡੇ brown ਮੁੰਡੇ ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ, ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ, Brown ਮੁੰਡੇ! brown ਮੁੰਡੇ! ਓ ਦੇਸੀ ਜਿਹੇ ਗੀਤ ਆ trap ਜਯੀ beat ਆ Brown ਮੁੰਡੇ!
The easy, fast & fun way to learn how to sing: 30DaySinger.com
Citation
Use the citation below to add these lyrics to your bibliography:
Style:MLAChicagoAPA
"Brown Munde [Lofi] Lyrics." Lyrics.com. STANDS4 LLC, 2024. Web. 26 Apr. 2024. <https://www.lyrics.com/lyric-lf/10149492/Jawed+Gill/Brown+Munde+%5BLofi%5D>.
Discuss the Brown Munde [Lofi] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In