Lowrider

Sukhchain Sandhu

0 fans

Sukhchain Sandhu


2:46

 Become A Better Singer In Only 30 Days, With Easy Video Lessons!

ਗੱਡੀ Lowrider ਕੁੜੇ ਵਿਚ ਆ ਯਾਰਾਂ ਦੀ ਢਾਣੀ
ਲੈਂਦੀ sun bath ਦੇਖ ਲੈ ਡੈਸ਼ ਉਤੇ ਬੰਦੇਖਾਣੀ
ਗੱਡੀ Lowrider ਕੁੜੇ ਵਿਚ ਆ ਯਾਰਾਂ ਦੀ ਢਾਣੀ
ਲੈਂਦੀ sun bath ਦੇਖ ਲੈ ਡੈਸ਼ ਉਤੇ ਬੰਦੇਖਾਣੀ
ਦੂਰੋਂ ਦੂਰੋਂ ਮਾਰੇ ਲਿਸ਼ਕਾ ਤੇਰੀ ਬੋਡੀ ਕੌਣ ਆ ਡ੍ਰੇਸ ਨੀ
Nature group ਦੀ ਆ ਚੂਸੀ
Catwalk ਕਰ ਗਈ ਆ ਤੇਰੀ ਇਮਪ੍ਰੈੱਸ ਨੀ
ਬਾਲ highlighted ਨੇ ਲਗਦੇ ਕਮਾਲ
Down ਵਿਚ ਵੱਧ ਗਯੀ ਆ heat
ਹੋ ਗਿਆ ਬੁਰਾ ਹਾਲ
ਨਿਕਲੀ ਘਰੋਂ ਲੈਕੇ 5-7 ਨਾਲ
ਜਾਣਾ ਹੋਵੇ hut ਉਤੇ ਭਾਵੇਂ shopping mall
Date ਵੀ ਜਾਂਦਾ ਕਾਫਲਾ
ਚੋਬਰਾਂ ਦੀ ਆਦਤ ਪੁਰਾਣੀ
ਗੱਡੀ Lowrider ਕੁੜੇ ਵਿਚ ਆ ਯਾਰਾਂ ਦੀ ਢਾਣੀ
ਲੈਂਦੀ sun bath ਦੇਖ ਲੈ ਡੈਸ਼ ਉਤੇ ਬੰਦੇਖਾਣੀ

ਓ ਗਬਰੂ ਦੇ ਮੁਖ ਉਤੇ ਰਹਿੰਦਾ ਏ ਸਰੂਰ
ਤੇਰੇ ਮੁਖ ਉਤੇ ਰਹਿੰਦੀ  ਆ smile ਨੀ
ਸੋਹ ਲਗੇ ਬੇਰਹਿੰਗਮ ਦੇ weather ਤੋਂ ਜੱਟੀ
ਤੇਰਾ ਬਦਲਦਾ hairstyle ਨੀ
Eyebrow ਆ ਰੱਖਦੀ ਆ ਗੰਡਾਸੇ ਵਾਂਗੂ ਚੰਡ ਕੇ
ਮਿੱਤਰਾਂ ਦੇ ਕੋਲੋਂ ਲੰਘੇ ਥੋੜਾ ਥੋੜਾਂ ਸੰਗ ਕੇ
ਅੱਡ ਦੀ ਗਰਾਰੀ ਕੁੜੇ ਦਿਲ ਆਲੀ ਮੰਗ ਤੇ
Sandhu Sukhchain ਆ ਲਿਖਾਉਣਾ ਤੇਰੀ ਵੰਗ ਤੇ
ਏਨੀ ਆ crush ਬਣ ਗਈ
ਜੱਟ ਭਰਦਾ ਰਹੂੰ ਤੇਰਾ ਪਾਣੀ
ਗੱਡੀ Lowrider ਕੁੜੇ ਵਿਚ ਆ ਯਾਰਾਂ ਦੀ ਢਾਣੀ
ਲੈਂਦੀ sun bath ਦੇਖ ਲੈ ਡੈਸ਼ ਉਤੇ ਬੰਦੇਖਾਣੀ
ਲਿੱਪ ਨੇ ਪਲੰਪ ਗੱਲਾਂ ਗੋਰਿਆਂ ਚ ਟੋਏ
ਉਤੋਂ ਹੁਸਨ ਆ ਤੇਰਾ ਟੋਪਨੋਤਚ ਨੀ
ਯਾਰ ਘਰ ਦੀ ਕੱਢੀ ਦੇ ਜਿਵੇਂ ਲਾਣ ਦੇ drum
ਤੂੰ ਏ ਵਿਸ਼ ਵਿਚ ਦੇ scotch ਨੀ
ਅੱਖ ਤੇਰੀ ਕਰਦੀ ਸ਼ਿਕਾਰ ਗਜ ਵੱਜ ਕੇ
ਰਾਹਾਂ ਚ ਵਿਛਾਉਂਦੇ ਜਾਂ ਮੁੰਡੇ ਭੱਜ ਭੱਜ ਕੇ
ਸਾਡੇ ਨੀ ਤੂੰ hood ਵਿਚ ਆਵੇ ਸੱਜ ਧੱਜ ਕੇ
ਪਾਪ ਰਾਜਿਆਂ ਦੀ ਭੀੜ ਰਹਿੰਦੀ ਪਿੱਛੇ ਲਗ ਕੇ
ਮਿਲਕੇ ਦੇ ਵਹਿਮ ਕੱਦ ਕੇ
Sandhu ਦਿਲ ਦਾ ਬੁਰਾ ਨਾ ਜਾਣੀ
ਗੱਡੀ Lowrider ਕੁੜੇ ਵਿਚ ਆ ਯਾਰਾਂ ਦੀ ਢਾਣੀ
ਲੈਂਦੀ sun bath ਦੇਖ ਲੈ ਡੈਸ਼ ਉਤੇ ਬੰਦੇਖਾਣੀ

 Become A Better Singer In Only 30 Days, With Easy Video Lessons!

Written by: Sukhchain Sandhu

Lyrics © TUNECORE INC

Lyrics Licensed & Provided by LyricFind

Discuss the Lowrider Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Lowrider Lyrics." Lyrics.com. STANDS4 LLC, 2024. Web. 26 Sep. 2024. <https://www.lyrics.com/lyric-lf/10148900/Sukhchain+Sandhu/Lowrider>.

    Missing lyrics by Sukhchain Sandhu?

    Know any other songs by Sukhchain Sandhu? Don't keep it to yourself!

    Quiz

    Are you a music master?

    »
    In which band are Adam, Jack and Ryan singers?
    A JRA
    B RJA
    C ARJ
    D AJR

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sukhchain Sandhu tracks

    On Radio Right Now

    Loading...

    Powered by OnRad.io