Propose
MJR Grewal, AR Grewal
Struggling with Propose? Become a better singer in 30 days with these videos!
ਮੇਰੇ ਨਾਲੋਂ ਵੱਧ ਨਖ਼ਰੇ ਆ ਯਾਰਾਂ ਤੇਰੇ ਵੈ ਦਿਲ ਦਾ ਐ ਸਾਫ ਕਿਓਂ ਬਣਈ ਰੱਖੇ ਚੇਹਰੇ ਵੈ ਕਦੇ ਕਦੇ ਤੇਰੀ ਮੇਰੀ ਨੋਕ ਝੋਕ ਚੱਲੇ ਕਾਤੋ ਰੋਜ ਦਾ ਸਿਆਪਾ ਚਾਨਾ ਪਾਈ ਜਨਾ ਐ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ Gucci ਤੇ Prada ਦੇ ਤੂੰ ਭੁੱਲ ਗਾਇਓ ਵਾਧੇ ਵੈ ਪੂਰੇ ਨਹੀਓ ਕਰਦਾ ਤੂੰ ਨਖ਼ਰੇ ਨੇ ਕਾਦੇ ਵੇ Gucci ਤੇ Prada ਦੇ ਤੂੰ ਭੁੱਲ ਗਾਇਓ ਵਾਧੇ ਵੈ ਪੂਰੇ ਨਹੀਓ ਕਰਦਾ ਤੂੰ ਨਖ਼ਰੇ ਨੇ ਕਾਦੇ ਵੇ ਸ਼ੋਕ ਆਪਣੇ ਤੂੰ ਸਾਰੇ ਪੂਰੇ Full ਕਰਦਾ ਬੱਸ ਮੇਰੇ ਬਾਰੀ ਬਿੱਲਾ ਨੂੰ ਗਾਨੀਇ ਜਾਨਾ ਏ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਪਹਿਲਾਂ ਵਾਲੀਆਂ ਨਾ ਹੁਣ ਕਰੇ ਤੂੰ ਸ਼ਰਾਰਤਾਂ ਪੁੱਛ ਦੀਆਂ ਕਾਤੋ ਹੁਣ ਪਾਉਣਾ ਏ ਬੁਜਾਰਤਾਂ ਪਹਿਲਾਂ ਵਾਲੀਆਂ ਨਾ ਹੁਣ ਕਰੇ ਤੂੰ ਸ਼ਰਾਰਤਾਂ ਪੁੱਛ ਦੀਆਂ ਕਾਤੋ ਹੁਣ ਪਾਉਣਾ ਏ ਬੁਜਾਰਤਾਂ ਕਹਿੰਦਾ ਸੀ ਘੁਮਾਉਂ ਤੈਨੂੰ ਦੁਨੀਆਂ ਮੈ ਸਾਰੀ ਹੁਣ ਮੁਕਰੇ ਤੂੰ ਲਾਰੇ ਬੱਸ ਲਾਇ ਜਨਾ ਏ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਗੁੱਸੇ ਵਿਚ ਕਾਤੋ ਦਿੰਨਾ ਉੱਚਾ ਨਿਵਾ ਬੋਲ ਵੇ ਮੇਰੇ ਵਾਲਾ ਪਿਆਰ ਨਇਓ ਮਲੋ ਕਿਤੋਂ ਹੋਰ ਵੇ ਗੁੱਸੇ ਵਿਚ ਕਾਤੋ ਦਿੰਨਾ ਉੱਚਾ ਨਿਵਾ ਬੋਲ ਵੇ ਮੇਰੇ ਵਾਲਾ ਪਿਆਰ ਨਇਓ ਮਲੋ ਕਿਤੋਂ ਹੋਰ ਵੇ ਦੱਸ ਗਰੇਵਾਲਾ ਕਿਓਂ ਨਾਰਾਜ ਨਾ ਹੋਵਾ ਕੇੜਾ ਰੁਸੀ ਨੂੰ ਮਨਾਉਣ ਲਈ ਤੂੰ ਗੀਤ ਗਾਉਣਾ ਏ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ ਆਪੇ Propose ਵੇ ਤੂੰ ਕਿਤਾ ਜੱਟੀ ਨੂੰ ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ
Struggling with Propose? Become a better singer in 30 days with these videos!
Citation
Use the citation below to add these lyrics to your bibliography:
Style:MLAChicagoAPA
"Propose Lyrics." Lyrics.com. STANDS4 LLC, 2024. Web. 2 May 2024. <https://www.lyrics.com/lyric-lf/10105414/MJR+Grewal/Propose>.
Discuss the Propose Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In