Song parody of

Chardi Jwani Akh

by Preet Harpal

Here's where you get creative! Use our cool song parody creator to make a totally new musical idea and lyrics for the Chardi Jwani Akh song by Preet Harpal.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

Aha we got Preet, Honey Singh Bounce ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਅੱਥਰੀ ਉਮਰ ਦੇ ਕੀ ਕਾਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਨਾਰੇ ਨਾਰੇ ਨਾਰੇ London ਚ ਤੇਰਾ ਸਿੱਕਾ ਚੱਲ ਦਾ ਜੇ ਗੋਰੀਏ ਤੇ India ਚ ਸਾਡੀ ਸਰਦਾਰੀ ਆ ਬਣ ਠਣ ਕਦੇ ਅਸੀ ਜਾਈਏ ਨਾ club ਸਾਡੀ gym ਵਿਚ ਲੰਘਦੀ ਦਿਹਾੜੀ ਆ ਬਣ ਠਣ ਕਦੇ ਅਸੀ ਜਾਈਏ ਨਾ club ਸਾਡੀ gym ਵਿਚ ਲੰਘਦੀ ਦਿਹਾੜੀ ਆ ਘੁੰਮਣਾ ਤੂੰ wental ਚ ਤੂੰ red wine ਪੀਣੀ ਤੇਰੇ ਸ਼ੌਕ ਨੀ ਚੰਦਰੀਏ ਭਾਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਨਾਰੇ ਨਾਰੇ ਨਾਰੇ ਤੈਨੂੰ ਇਕ ਗੱਲ ਕਹਿਨੀ ਆ ਮੇਰੀ ਗੱਲ ਸੁਣ ਨੇੜੇ ਆ My heart goes boom boom boom when you are by my side ਹੈ ਨਹੀਂ ਤੇਰੇ ਨਖਰੇ I want you all me ਕਰਾ ਮੈਂ ਆਪਣੀ ਜੇ ਕੱਲੀ ਕਿਤੇ ਟੱਕਰੇ ਤੇਰੀ ਕਾਲੇ ਗੋਰਿਆਂ ਨਾਲ hi hello ਤੇਰੀ ਬਿੱਲੋ ਓ ਸਾਡੀ ਜੁੱਤੀ ਦੀਆਂ ਨੋਕਾਂ ਨੇ Proud ਵੀਂ ਪੰਜਾਬੀ respect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ Proud ਵੀਂ ਪੰਜਾਬੀ respect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ ਸੁਣ ਦੀ snoop dog ਦੇ ਤੂੰ ਗਾਣੇ ਕੰਨਾਂ ਉੱਤੇ head phone ਲਾਕੇ ਮੁਟਿਆਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਨਾਰੇ ਨਾਰੇ ਨਾਰੇ ਤੇਰੇ ਵਰਗੀ ਨਾਰ ਨੀ ਹੋਣੀ ਮੈਨੂੰ ਮੁੰਡੇ ਕਹਿੰਦੇ ਸੀ ਹੋਗੇ ਨੀ ਤੇਰੇ ਚਰਚੇ star news ਤੇ BBC ਓ ਗੋਰੀ ਗੋਰੀ ਚਿਕ ਚਿਕ ਚਿਕਨੀ ਓ ਮੈਡਮ ਜੀ ਰਹਿਣਦੋ ਤੇਰੇ ਲਈ ਮੈਂ Gucci dress ਲਾਇਆ England ਤੋਂ Cisele ਤੇ Gucci ਜੇ ਛੱਡ ਕੇ brand ਜਦੋਂ ਪਾਉਨੀ ਐ ਕਦੇ ਤੂੰ red ਸੂਟ ਨੀ ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਖੜੇ ਰਾਹਾਂ ਵਿਚ ਮਾਰਦੇ ਸਲੂਟ ਨੀ ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਖੜੇ ਰਾਹਾਂ ਵਿਚ ਮਾਰਦੇ ਸਲੂਟ ਨੀ ਇਕ ਇਕ ਨਖਰਾ ਖ਼ਰੀਦ ਲਈਏ ਤੇਰਾ ਸਾਨੂੰ ਜਾਣੀ ਨਾ ਤੂੰ ਐਵੇਂ ਮੁਟਿਆਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ ਨਾਰੇ ਨਾਰੇ ਨਾਰੇ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
"They say all's well that ends well, but _____________"
A I can't really tell.
B I'm in a new cell.
C it didn't end well.
D I'm in a new hell.

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Preet Harpal tracks

On Radio Right Now

Loading...

Powered by OnRad.io