Song parody of

Jaan [Slow + Reverb]

by Barbie Maan

Here's where you get creative! Use our cool song parody creator to make a totally new musical idea and lyrics for the Jaan [Slow + Reverb] song by Barbie Maan.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

No doubt! no doubt yeah No doubt! no doubt yeah ਉਹ ਕਾਲੀ ਤੇਰੀ mustang ਵੇ ਬੁੱਕੇ ਖੇਤ ਚ new Holland ਵੇ ਤੈਨੂੰ ਕੀ ਲੋਡ ਬ੍ਰੈਂਡਾ ਦੀ ਜੱਟ ਆਪੇ ਹੀ ਤੂੰ brand ਵੇ ਬੰਦੇ ਉਹ ਤੇਰੇ ਖਾਸ ਨੇ ਜਿੰਨ੍ਹਾਂ ਤੂੰ ਡਰੇ ਸਰਕਾਰ ਵੇ ਇਕ ਡੱਬ ਚ ਤੇ ਦੂਜਾ ਗੱਡੀ ਚ ਦੋ ਦੋ ਰੱਖਦੇ ਹਥਿਆਰ ਵੇ ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਹੋ ਜ਼ੁਰਮ ਜਿੰਨ੍ਹਾਂ ਦੇ ਸਾਹਾ ਚ ਬੰਦੇ ਨੇ ਉਹ ਨਾਲ ਤੇਰੇ ਜੇਲ੍ਹਾਂ ਚੋਂ ਕੱਢਣ ਤਾਂ ਹੀ ਜਾਣਾ ਐ ਜਿਗਰੀ ਦੱਸਦੇ ਯਾਰ ਤੇਰੇ Shree brar ਆਂ link ਤੇਰੇ ਗੁੰਡਿਆਂ ਨਾਲ ਤੂੰ ਕਾਹਦਾ ਐ ਕਲਾਕਾਰ ਵੇ ਨਾ ਸਾਹ ਆਉਂਦੇ ਨਾ ਤਾਂ ਆਉਂਦੇ ਤੈਨੂੰ ਆਉਂਦੀ ਐ ਤਾੜ ਤਾੜ ਵੇ ਇਕ ਡੱਬ ਚ ਤੇ ਦੂਜਾ ਗੱਡੀ ਚ ਦੋ ਦੋ ਰੱਖਦੇ ਹਥਿਆਰ ਵੇ ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਉਹ ਸ਼ਹਿਰ ਬਠਿੰਡੇ ਦੱਬਕਾ ਐ ਨੀਂ ਜਿਵੇਂ up ਚ ਅੰਸਾਰੀ ਦਾ ਸਾਡੀ ਛੱਤਰ ਸ਼ਾਇਆ ਵਿਚ ਜੋ ਬਹਿ ਗਿਆ ਬੰਦਾ police ਤੋ ਕਿੱਥੇ ਬਾਹਲੀ ਦਾ ਸਾਡੀ ਛੱਤਰ ਸ਼ਾਇਆ ਵਿਚ ਜੋ ਬਹਿ ਗਿਆ ਬੰਦਾ police ਤੋ ਕਿੱਥੇ ਬਾਹਲੀ ਦਾ ਹੋ ਐਡੇ ਮੋਡੇ ਤੇ ਵੈਰੀ ਗੋਡੇ ਤੇ ਅੱਸੀ ਬੰਦੇ ਨਾ ਕਾਬੀਲ ਪਿਆਰ ਦੇ ਇਕ ਡੱਬ ਚ ਤੇ ਦੂਜਾ ਗੱਡੀ ਚ ਦੋ ਦੋ ਰੱਖੇ ਹਥਿਆਰ ਨੇ ਜਿੰਨ੍ਹਾਂ ਤੋਂ ਡਰਦੀ police ਬਿੱਲੋ ਬੰਦੇ ਜਿਗਰੀ ਜੱਟ ਦੇ ਯਾਰ ਨੇ ਜਿੰਨ੍ਹਾਂ ਤੋਂ ਡਰਦੀ police ਬਿੱਲੋ ਬੰਦੇ ਜਿਗਰੀ ਜੱਟ ਦੇ ਯਾਰ ਨੇ ਵੈਸੇ ਤਾਂ ਗੱਡੀ ਤੇਰੀ ਕਾਲੀ ਐ ਪਰ ਕੰਮ ਗੱਡੀ ਤੋਂ ਕਾਲੇ ਵੇ ਹੱਥ ਪਿੱਛੇ ਕਹਿੰਦੇ ਤੁਹਾਡਾਂ ਸੀ ਜਿਹੜਾ ਕਤਲ ਹੋਇਆ ਪਟਿਆਲੇ ਵੇ ਹੱਥ ਪਿੱਛੇ ਕਹਿੰਦੇ ਤੁਹਾਡਾਂ ਸੀ ਜਿਹੜਾ ਕਤਲ ਹੋਇਆ ਪਟਿਆਲੇ ਵੇ ਨਾ ਮੈਨੂੰ ਮਿਲੇ ਨਾ police ਨੂੰ ਵੇ ਦੋਹਾਂ ਨੂੰ ਤੇਰੀ ਬਾਹਲ ਵੇ ਇਕ ਡੱਬ ਚ ਤੇ ਦੂਜਾ ਗੱਡੀ ਚ ਦੋ ਦੋ ਰੱਖਦੇ ਹਥਿਆਰ ਵੇ ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ ਤੇ ਤੂੰ ਜੱਟੀ ਦੀ ਜਾਨ ਵੇ ਇਕ ਡੱਬ ਚ ਤੇ ਦੂਜਾ ਗੱਡੀ ਚ ਦੋ ਦੋ ਰੱਖਦੇ ਹਥਿਆਰ ਵੇ ਜਿੰਨ੍ਹਾਂ ਤੋਂ ਡਰਦੀ police ਬਿੱਲੋ ਬੰਦੇ ਜਿਗਰੀ ਜੱਟ ਦੇ ਯਾਰ ਨੇ ਜਿੰਨ੍ਹਾਂ ਤੋਂ ਡਰਦੀ police ਬਿੱਲੋ ਬੰਦੇ ਜਿਗਰੀ ਜੱਟ ਦੇ ਯਾਰ ਨੇ

Done creating your parody?

Don't keep it to yourself! Save it now so you can share it with the rest of the world!

Quiz

Are you a music master?

»
Sia: "Come on, come on, turn the radio on. It's ______ night, and it won't be long".
A Friday
B Sunday
C Tuesday
D Monday

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Barbie Maan tracks

On Radio Right Now

Loading...

Powered by OnRad.io