Song parody of
Shoulder
by Diljit Dosanjh
Here's where you get creative! Use our cool song parody creator to make a totally new musical idea and lyrics for the Shoulder song by Diljit Dosanjh.
Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!
ਮਾਰਦੀ ਆ ਠੁਮਕੇ ਤੇ ਹਿਲਣ ਵਾਲਿਆਂ
ਉੱਡਣ ਹਵਾਵਾਂ ਵਿਚ ਜੁਲਫਾ ਕਾਲੀਆਂ
ਮਾਰਦੀ ਆ ਠੁਮਕੇ ਤੇ ਹਿਲਣ ਵਾਲਿਆਂ
ਉੱਡਣ ਹਵਾਵਾਂ ਵਿਚ ਜੁਲਫਾ ਕਾਲੀਆਂ
ਜਦੋ ਆਗੀ ਓ club ਵਿਚਕਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਭਿਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉੱਤੋਂ ਨਗਣੀ black ਓਹਦੇ ਕਜਲੇ ਦੀ ਧਾਰੀ
ਉਹ ਭਿਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉੱਤੋਂ ਨਗਣੀ black ਓਹਦੇ ਕਜਲੇ ਦੀ ਧਾਰੀ
ਕਰੇ ਅੱਖ ਨਾਲ ਨਸ਼ਾ
ਕਰੇ ਅੱਖ ਨਾਲ ਨਸ਼ਾ ਵਪਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਇਕ ਕੁੜਤੀ ਦੀ hook ਆ ਦੂਜੀ ਸੋਹਣੀ ਓਹਦੀ look
ਮਾਰੀ ਜਾਂਦੀ ਮੁੰਡੇ ਖੁੰਡੇ ਜਾਣੇ ਅੱਜ ਮੁੱਕ
ਇਕ ਕੁੜਤੀ ਦੀ hook ਆ ਦੂਜੀ ਸੋਹਣੀ ਓਹਦੀ look
ਮਾਰੀ ਜਾਂਦੀ ਮੁੰਡੇ ਖੁੰਡੇ ਜਾਣੇ ਅੱਜ ਮੁੱਕ
ਕਰੀ ਜਾਂਦੀ encounter
ਕਰੀ ਜਾਂਦੀ encounter ਯਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਮਾਰਦੀ ਆ ਠੁਮਕੇ ਤੇ ਹਿਲਣ ਵਾਲਿਆਂ
ਉੱਡਣ ਹਵਾਵਾਂ ਵਿਚ ਜੁਲਫਾ ਕਾਲੀਆਂ
ਮਾਰਦੀ ਆ ਠੁਮਕੇ ਤੇ ਹਿਲਣ ਵਾਲਿਆਂ
ਉੱਡਣ ਹਵਾਵਾਂ ਵਿਚ ਜੁਲਫਾ ਕਾਲੀਆਂ
ਜਦੋ ਆਗੀ ਓ club ਵਿਚਕਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਭਿਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉੱਤੋਂ ਨਗਣੀ black ਓਹਦੇ ਕਜਲੇ ਦੀ ਧਾਰੀ
ਉਹ ਭਿਜ ਗਈ ਸਾਰੀ ਗੋਰੇ ਰੰਗ ਦੀ ਕੁਵਾਰੀ
ਉੱਤੋਂ ਨਗਣੀ black ਓਹਦੇ ਕਜਲੇ ਦੀ ਧਾਰੀ
ਕਰੇ ਅੱਖ ਨਾਲ ਨਸ਼ਾ
ਕਰੇ ਅੱਖ ਨਾਲ ਨਸ਼ਾ ਵਪਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਇਕ ਕੁੜਤੀ ਦੀ hook ਆ ਦੂਜੀ ਸੋਹਣੀ ਓਹਦੀ look
ਮਾਰੀ ਜਾਂਦੀ ਮੁੰਡੇ ਖੁੰਡੇ ਜਾਣੇ ਅੱਜ ਮੁੱਕ
ਇਕ ਕੁੜਤੀ ਦੀ hook ਆ ਦੂਜੀ ਸੋਹਣੀ ਓਹਦੀ look
ਮਾਰੀ ਜਾਂਦੀ ਮੁੰਡੇ ਖੁੰਡੇ ਜਾਣੇ ਅੱਜ ਮੁੱਕ
ਕਰੀ ਜਾਂਦੀ encounter
ਕਰੀ ਜਾਂਦੀ encounter ਯਾਰ
Shoulder Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਆਗੀ ਓ club ਵਿਚਕਾਰ Shoulder ਚਕ ਚਕ ਕੇ
ਨਚਦੀ ਏ ਸੋਹਣੀ ਮੁਟਿਆਰ Shoulder ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ
ਚਕ ਚਕ ਕੇ, ਚਕ ਚਕ ਕੇ