Song parody of

Bina Warning

by Jaskaran Riar

Here's where you get creative! Use our cool song parody creator to make a totally new musical idea and lyrics for the Bina Warning song by Jaskaran Riar.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਉਹ ਡੇਢ ਮੇਲ ਤੋਂ ਸੁਣ ਜਾਂਦਾ ਆ Ambulance ਦਾ ਸਾਰਨ ਨੀ ਜਦ ਵੀ ਕਾਰੇ cross station ਰੇਲ ਮਾਰਦੀ ਹਾਰਨ ਨੀ ਹੋ ਵੱਜ ਦੇ ਸ਼ੰਖ ਛਿੜਦੀ battle ਛਨਕੋਂਦੇ ਪੂਛਾ rattle Rain ਬਿਜਲੀ ਪਹਿਲਾ ਲੱਛਕਾਉਂਦੀ ਪਰ ਜੱਟਾਂ ਦੀ ਜੱਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋ ਹੋ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ 6 ਫੁਟ ਤੋਂ ਉਚਾ ਆ ਜੱਟ 46 ਆ ਛਾਤੀ ਤੋਂ Ground ਵਿਚ ਭਾਵੇਂ ਖੇਡੇ ਨੀ ਪਰ ਕੰਮ ਲਿਆ ਬੜਾ hockey ਤੋਂ ਹੋ 2-3 ਲੈਜੂ ਮਰਦਾਂ ਮਰਦਾਂ ਜੱਟ ਜਦ ਪੈਰ ਕਚੈਰੀ ਧਰਦਾ ਜੱਜ ਵੀ ਖੌਫ ਤੇ ਹੋਕੇ ਭਰਦਾ ਜੀਭ ਕੰਬਦੀ ਸਜਾ ਸੁਣਾਉਂਦੀ ਨੀ ਜੱਟਾਂ ਦੀ ਜਾਗੋਂ ਹੋ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਹੋ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਹੋ ਟੇਡੀ ਪੱਗ ਤੇ ਲੱਗੀ rayban ਪੈਰਾਂ ਦੇ ਵਿਚ loafer ਨੀ ਕੈਂਠੇ ਵਰਗੇ ਜੱਟ ਨੂੰ ਆਉਂਦੇ ਗਾਨੀਆਂ ਵੱਲੋਂ offer ਨੀ ਹੋ ਮੁੱਛ ਦੇ ਸਿੱਰੇ ਨੇਂ ਸੱਪ ਖੜਾਬੇ ਹੋ ਫੰਨ ਆ ਤਾਂ ਨੂੰ ਚੁੱਕੇ ਲੰਘਦੀ ਹਰਿ ਕੋਈ ਮੁੜ ਮੁੜ ਤੱਕੇ ਜੱਟ ਨੂੰ ਵੇਖ ਫਿਰੇ ਨਸ਼ੀਓਂਦੀ ਨੀ ਜੱਟਾਂ ਦੀ ਜਾਗੋਂ ਹੋ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਹੋ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਹੋ ਬਿਆਸੋ ਟੱਪਇਆ ਪੁੱਤ ਜੱਟ ਦਾ ਡਾਕ ਲੋ ਜਿਹਨੇ ਢੱਕਣਾ ਏ ਝੰਡਾ ਗੱਡੀ ਤਾਂ challenge ਵਾਲਾ ਪਤਾ ਲੋ ਜਿਹਨੇ ਪਟਨਾ ਏ ਜੱਟ ਖੇਡੇ ਮੌਤ ਨਾਲ ਗਾਨੇ ਕੋਈ ਉੱਤਰੋ ਵਿਚ ਮੈਦਾਨੇਂ ਨਈ ਚਲਣੇ ਪੁੱਤ ਬਹਾਨੇ ਮੇਰੀ ਜੁੱਤੀ ਤੇਰਾ ਸਿਰ ਚਾਉਂਦੀ ਓਏ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਓਏ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਓਏ ਜੱਟਾਂ ਦੀ ਜਾਗੋਂ ਉਹ Russia ਵਿੱਚੋ ਆਈ ਗੋਰੀ ਬਾਣੀ ਮੇਰੀ ਹਮਦਮ ਕੁੜੇ ਕਦੇ 30 ਤੇ ਕਦੇ 75 ਪਾਕੇ ਛੱਡੇ drum ਕੁੜੇ ਬਿਨ ਬਦਲੋ ਮਾਹ ਬਰਸਾਉਂਦੀ ਕਦੇ ਸਾਕ ਤੇ ਸੰਗਮ ਗਾਉਂਦੀ ਵੈਰੀ ਵੇਖ ਬੋਲਿਆ ਪਾਉਂਦੀ ਰਹੇ ਜੁੱਗੋ ਜੁੱਗ ਜਿਓਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ ਰਿਆੜ ਆ ਦਾ ਪੁੱਤ ਲੱਥ ਬੜਾ ਤੇ ਕੱਬਾ ਬੋਹਤ ਖ਼ਜ਼ਾਲਾ ਨੀ ਹੁਨ ਲੋਕ ਜਮਾ ਜਮਾ ਬੋਲੁ ਮਹਰੇ ਬੋਲੁ ਕੇਹੜਾ ਸਾਲਾ ਨੀ ਬਾਕੀ ਦਿੱਸਣ ਜੋ ਤੈਨੂ ਚੱਲੇ ਸਬ ਨੇਂ ਯਾਰ ਤੇਰੇ ਤੋਂ ਥੱਲੇ ਦੇਖੀ ਤੁਰਦੇ ਝੜ ਕੇ ਪੱਲੇ ਮੇਰੀ ਕਲਮ star ਏ ਧਾਉਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ ਉਹ ਬਿਨਾਂ warning ਆਉਂਦੀ ਨੀ ਜੱਟਾਂ ਦੀ ਜਾਗੋਂ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
What is the name of Eddie Van Halen’s favorite guitar?
A Frankenstrat
B Striper
C Eruption
D EVH1

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Jaskaran Riar tracks

On Radio Right Now

Loading...

Powered by OnRad.io