Ae Kaash [Lofi Mix]

Babbal Rai, Desi Routz, Kedrock, Sd Style

0 fans

Babbal Rai

Babbal Rai is an Indian Punjabi singer, songwriter and film actor. more »


4:54
#1

 The easy, fast & fun way to learn how to sing: 30DaySinger.com

ਐ ਕਾਸ਼ ਤੂੰ ਮੈਨੂ

ਤੂੰ ਮੇਰਾ ਹੁੰਦਾ, ਬਸ ਮੇਰਾ ਹੀ
ਕੋਈ ਹੋਰ ਤੈਨੂੰ, ਕਦੇ ਛੂੰਦਾ ਨਾ
ਆਪਣੀਆਂ ਹੀ ਮਿਲ ਦੀਆਂ ਨਜ਼ਰਾਂ
ਤੇਰਾ ਨਾਮ ਲੈਕੇ ਕੋਈ ਬੁਲੰਦਾ ਨਾ
ਤੂੰ ਮੇਰੇ ਨਾਲੋਂ ਪਹਿਲਾਂ ਹੀ ਓਹੋ ਜੀ ਲੇਯਾ ਸੀ
ਜੋ ਮੈਂ ਖ਼ਾਬ ਤੇਰੇ ਨਾਲ ਜੀਓਨਾ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ

ਸਾਡੇ ਕਦਮ ਕ੍ਯੂਂ ਨਯੀ ਮਿਲਦੇ
ਭਾਵੇਂ ਕੱਠਿਆਂ ਚਲਦੇ
ਅਪਨੇ ਜੇਹੇ ਨਯੀ ਲੱਗਦੇ
ਰਾਹ ਜੇਹੜੇ ਮਿਲਦੇ
ਹਾਏ ਕ੍ਯੂਂ ਨਈ ਮਿਲਦਾ ਪੂਰਾ ਜਹਾਨ ਸਬਨੁ
ਤੈਨੂੰ ਪੁੱਛਦੀ ਆਪੇ ਬਨੇ ਹੋਏ
ਨਵੈ ਨਵੈ ਰੱਬ ਨੂੰ
ਨਵੇਂ ਨਵੇਂ ਰੱਬ ਨੂੰ
ਹਕ਼ ਜ਼ਿੰਦਗੀ ਦੇ ਤੂੰ ਭਾਵੇਂ ਮੈਨੂੰ ਨਾ ਦਿੰਦਾ
ਤੇਰੇ ਦਿਲ ਤੇ ਹਕ਼ ਮੈਂ ਪੋਨਾਂ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ

ਮੇਰਾ ਪੂਰਾ ਹੋਕੇ ਵੀ, ਕ੍ਯੂਂ ਪਯਾਰ ਅਧੂਰਾ ਐ
ਕ੍ਯੂਂ ਫਿੱਕਾ ਐ ਲੱਗਦਾ, ਭਾਵੇਂ ਰੰਗ ਦਾ ਗੂਹੜਾ ਐ
ਮੈਂ ਕਰਿ ਵੀ ਜਾਨੀ ਆਂ, ਮੈਂ ਕਰਦੀ ਵੀ ਰਹਿਨਾ
ਤੂੰ ਮਨ ਆ ਨਾ ਮਨ ਯਾਰਾ, ਤੂੰ ਹੀ ਮੇਰਾ ਗਹਨਾ
ਤੂੰ ਹੀ ਮੈਰਾ ਗਹਨਾ
Kailey ਬਨਾਕੇ ਤੇਰੀ ਮੈਨੂ ਕਿਸਮਤ ਨੇ
ਹਾਏ ਜੀਤੀ ਨੂੰ ਹਰੋਨਾਂ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ
ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ
ਤਾਂ ਕਿੰਨਾ ਚੰਗਾ ਹੋਣਾ ਸੀ

 Become A Better Singer In Only 30 Days, With Easy Video Lessons!

Written by: HARDEEP SINGH KHANGURA, JASPREET SINGH, MANINDER SINGH KAILEY

Lyrics © Universal Music Publishing Group

Lyrics Licensed & Provided by LyricFind

Discuss the Ae Kaash [Lofi Mix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Ae Kaash [Lofi Mix] Lyrics." Lyrics.com. STANDS4 LLC, 2024. Web. 16 Jun 2024. <https://www.lyrics.com/lyric-lf/8980741/Babbal+Rai/Ae+Kaash+%5BLofi+Mix%5D>.

    Missing lyrics by Babbal Rai?

    Know any other songs by Babbal Rai? Don't keep it to yourself!

    Browse Lyrics.com

    Quiz

    Are you a music master?

    »
    Dennis DeYoung is more known as a member of which band?
    A The Hollies
    B Air Supply
    C Styx
    D Stryper

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Babbal Rai tracks

    On Radio Right Now

    Loading...

    Powered by OnRad.io


    Think you know music? Test your MusicIQ here!