La La La [Remixed]

बिलाल सईद, Neha Kakkar, DJ Sunny Singh UK

0 fans

बिलाल सईद

बिलाल सईद is a well-known Pakistani singer and musician. He gained popularity with his unique fusion of Sufi music with contemporary styles, making him one of the leading figures in the Pakistani music industry. His soulful voice and heartfelt lyrics have won him numerous awards and a dedicated fan following. more »


4:00

 Watch: New Singing Lesson Videos Can Make Anyone A Great Singer

ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ

ਕੁੜੀਏ ਮੈਨੂੰ ਸਾਰੀ ਖਬਰ
ਮੇਰੇ ਪੀਛੇ ਕਿ ਕਿ ਕਰਦੀ ਏ ਤੂੰ ਹਾਂ ਤੂੰ
Yes i am talking to you
ਝੂਠਾ ਮੂਜੇ ਪਿਆਰ ਦਿਖਾ ਕੇ
ਮਤਲਬ ਪੂਰਾ ਕਰਦੀ ਏ ਤੂੰ ਹਾਂ  ਤੂੰ
Yeah
ਰੱਖ ਸੋਨਿਏ ਜਵਾਨੀ ਨੂੰ ਸ੍ਭਾਲ ਕੇ
ਸਾਡੀ ਨਜ਼ਰ ਵੇ ਤੇਰੀ ਹਰ ਚਾਲ ਤੇ
ਭਾਵੇ ਬਣ ਲੈ ਤੂੰ  ਤੇਜ਼ਵੇਖੀ ਔਉਣਾ ਏਕ phase
ਜਦੋਂ ਬਿਹ ਕੇ ਪਛਤਾਵੇਂਗੀ
ਗਾਨੇ ਮਿਤਰਾਂ ਦੇ ਗਾਵੇਗੀ

ਲਾ ਲਾ ਲਾ ਲਾ ਲਾ ਲਾ
ਨੀ ਤੂੰ  ਮੇਰੇ ਪੀਛੇ ਆਵੇਂਗੀ
ਲਾ ਲਾ  ਲਾ  ਲਾ ਲਾ ਲਾ
ਗਾਨੇ ਮਿਤਰਾਂ ਦੇ ਗਾਵੇਂਗੀ
ਲਾ ਲਾ  ਲਾ  ਲਾ ਲਾ ਲਾ
ਕੱਲੀ ਬਿਹ ਕੇ ਪਛਤਾਵੇਂਗੀ
ਲਾ ਲਾ ਲਾ ਲਾ ਲਾ ਲਾ

ਗਾਨੇ ਮਿਤਰਾਂ ਦੇ ਗਾਵੇਂਗੀ

ਮੁੰਡਿਆ ਨੀ ਤੂੰ  ਨਾ ਪਾਈ ਕਦਰ
ਤੇਰੇ ਲਈ ਕ੍ਯਾ ਕ੍ਯਾ ਕਰਤੀ ਹੂ ਮੈਂ ਹਾਂ ਮੈਂ
ਸਭ ਸੇ ਲੜਦੀ ਹੂ ਮੈਂ
ਮੇਰੇ ਪੀਛੇ ਦੁਨੀਆ ਸਾਰੀ
ਪਰ ਇੱਕ ਤੇਰੇ ਤੇ ਮਰਦੀ ਹੂ ਮੈਂ ਹਾਂ ਮੈਂ
Yeah
ਪਰ ਰੱਖੀ ਨਾ ਤੂੰ  ਕੋਈ ਖੁਸ਼ਫੇਮਿ
ਜਦੋ ਵੇਖੇਗਾ ਤੂੰ  ਮੈਨੂੰ ਵਿੱਚ Grammy
ਫੇਰ ਮੇਰੇ ਨਾਲ ਖੀਚੀ ਫੋਟੋ
ਆਪਣੇ friend ਆਂ ਨੂੰ ਤੂੰ  ਕੱਡ ਕੇ ਵਿਖਾਵੇ ਗਾ
ਗਾਨੇ ਮੇਰੇ ਹੀ ਤੂੰ  ਲਾਵੇਂਗਾ

ਲਾ ਲਾ  ਲਾ  ਲਾ ਲਾ ਲਾ
ਜਦੋਂ ਗੱਡੀ ਤੂੰ  ਚਲਾਵੇ ਗਾ
ਲਾ ਲਾ  ਲਾ  ਲਾ ਲਾ ਲਾ
ਗਾਨੇ ਮੇਰੇ ਹੀ ਤੂੰ  ਗਾਵੇਂਗਾ
ਲਾ ਲਾ  ਲਾ  ਲਾ ਲਾ ਲਾ
ਜਦੋਂ ਗੱਡੀ ਤੂੰ  ਚਲਾਵੇ ਗਾ
ਲਾ ਲਾ  ਲਾ  ਲਾ ਲਾ ਲਾ yeah

ਤੇਰੇ ਪਿਆਰ ਦੀ ਇੱਕ ਮੇਨੂੰ ਲੋੜ ਸੀ
ਬਾਕੀ ਹੋਰ ਕਿਸੀ ਚੀਜ਼ ਦੀ ਨਾ ਥੋਡ ਸੀ
ਵੇ ਤੂੰ  ਕਦਰ ਨਾ ਪਾਈ ਮੇਰੇ ਪਿਆਰ ਦੀ
ਕਿਓ ਕ ਦਿਲ ਵਿਚ ਤੇਰੇ ਕੋਈ ਚੋਰ ਸੀ
ਮੇਰੇ ਉਤੇ ਬਸ ਕਰਦੀ ਤੂੰ doubt ਸੀ
ਹਰ ਵਿਹਲੇ ਨਾਲ ਕਰਦੀ ਤੂੰ shout ਸੀ
ਕਦੀ ਮੇਰੇ ਕੋਲੋਂ ਪੁੱਛ ਮੇਰੀ ਮਰਜ਼ੀ
ਕਿਉਂਕਿ you it was all about ਸੀ

ਜਿਨ੍ਹਾਂ ਕੁੜੀਆਂ ਦੇ ਪਿੱਛੇ ਤੂੰ ਫ਼ਿਰਨੈ
ਉਹ ਸਾਰੀਆਂ ਮੇਰੀ fan
ਜੋ ਕੁੱਝ ਜਾ ਕੇ ਉਹਨਾਂ ਨੂੰ ਤੂੰ ਕਹਿਣ ਐ
ਉਹ ਆ ਕੇ ਮੈਨੂੰ ਕਹਿਣ

ਹੁਣ ਮੈਨੂੰ ਕੋਈ ਪਰਵਾਹ ਨਹੀਂ
ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ
ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ
ਫ਼ਿਰ ਕਿਵੇਂ ਤੂੰ ਮਨਾਵੇਂਗਾ?

ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la

ਗਾਣੇ ਮੇਰੇ ਹੀ ਤੂੰ ਗਾਵੇਂਗਾ
La la la, la la la
ਜਦੋਂ ਗੱਡੀ ਤੂੰ ਚਲਾਵੇਂਗਾ
La la la, la la la (Yeah, yeah)

 Become A Better Singer In Only 30 Days, With Easy Video Lessons!

Written by: BILAL SAEED

Lyrics © Royalty Network, Peermusic Publishing

Lyrics Licensed & Provided by LyricFind

Discuss the La La La [Remixed] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "La La La [Remixed] Lyrics." Lyrics.com. STANDS4 LLC, 2024. Web. 25 May 2024. <https://www.lyrics.com/lyric-lf/7814059/%E0%A4%AC%E0%A4%BF%E0%A4%B2%E0%A4%BE%E0%A4%B2+%E0%A4%B8%E0%A4%88%E0%A4%A6/La+La+La+%5BRemixed%5D>.

    Missing lyrics by बिलाल सईद?

    Know any other songs by बिलाल सईद? Don't keep it to yourself!

    Browse Lyrics.com

    Quiz

    Are you a music master?

    »
    Which member of Foreigner played with Aerosmith?
    A Mic Jones
    B Thom Gimbel
    C Brian Tichy
    D Kelly Hansen

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    बिलाल सईद tracks

    On Radio Right Now

    Loading...

    Powered by OnRad.io


    Think you know music? Test your MusicIQ here!