Nachengee
Pree Mayall, Pappi Gill
Watch: New Singing Lesson Videos Can Make Anyone A Great Singer
Hey preet make me a banger ਕਿਹੜੀ ਗਲੋਂ ਤਲੀ ਉੱਤੇ ਦਿਲ ਰੱਖਿਆ ਕੋਈ ਲੈ ਜਾਊਗਾ ਨੀ ਵੈਰਨੇ ਚੁਰਾ ਕੇ ਕਿਹੜੀ ਗਲੋਂ ਤਲੀ ਉੱਤੇ ਦਿਲ ਰੱਖਿਆ ਕੋਈ ਲੈ ਜਾਊਗਾ ਨੀ ਵੈਰਨੇ ਚੁਰਾ ਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ ਤੇਰੇ ਸੋਹਣੇ ਤਨ ਦੀ ਗਵਾਹੀ ਦਿੰਦਾ ਹੈ ਤਿੱਖਾ ਨੱਕ ਤਲਵਾਰ ਨਾਲੋਂ ਤੇਰਾ ਦਿਲ ਦੇ frame ਚ ਜੜਾ ਕੇ ਰੱਖ ਲਾ ਬਸ ਚਲੇ ਜੇ ਸੋਹਣੀਏ ਮੇਰਾ ਦਿਲ ਦੇ frame ਚ ਜੜਾ ਕੇ ਰੱਖ ਲਾ ਬਸ ਚਲੇ ਜੇ ਸੋਹਣੀਏ ਮੇਰਾ ਫੋਟੋ ਤੇਰੀ ਹਿਕ ਨਾਲ ਲਾ ਕੇ ਰੱਖ ਲੀ ਅਸੀਂ ਬੈਠ ਗਏ ਇਸ਼ਕ ਰੋਗ ਲਾਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ ਮੋਤੀਆਂ ਤੋਂ ਚਿੱਟੇ ਤੇਰੇ ਦੰਦ ਸੋਹਣੀਏ ਜਦੋ ਹਸਦੀ ਜਾਣ ਲੈ ਜਾਂਦੀ ਟੇਢੀ ਤੱਕਣੀ ਨਾਲ ਜਿੱਡੇ ਵੱਲ ਤਕ ਲੈ ਉਹ ਹੀ ਫੜ ਕੇ ਕਾਲਜਾ ਬਹਿ ਜਾਏ ਟੇਢੀ ਤੱਕਣੀ ਨਾਲ ਜਿੱਡੇ ਵੱਲ ਤਕ ਲੈ ਉਹ ਹੀ ਫੜ ਕੇ ਕਾਲਜਾ ਬਹਿ ਜਾਏ ਹਠੀ ਪਠੀ ਮੁੰਡਿਆਂ ਚ ਹੋਵੇ ਚਰਚਾ ਜਦੋ ਲੰਗਦੀ ਹੈ ਵੰਗਾ ਛਣਕਾ ਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ ਉਂਗਲਾਂ ਤੇ ਬਨੇ ਹੋਏ ਰੁਮਾਲ ਦੱਸਦੇ ਅਜ ਨਚੇਂਗੀ ਗਿੱਧੇ ਦੇ ਵਿੱਚ ਆਕੇ Hey preet make me a banger
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Nachengee Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/6783512/Pree+Mayall/Nachengee>.
Discuss the Nachengee Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In