Naa Chalda

Gurlez Akhtar, Amar Sehmbi

0 fans

Gurlez Akhtar

Gurlez Akhtar is a Punjabi vocalist known for her work in the Punjabi music industry. She has collaborated with various Punjabi singers and has gained popularity for her unique and powerful voice. Gurlez Akhtar has contributed to several hit Punjabi tracks and continues to be a prominent figure in the regional music scene. more »


3:14
#1

 Watch: New Singing Lesson Videos Can Make Anyone A Great Singer

Desi Crew

ਹੁੰਦੀਆ  ਸਲਾਮਾਂ ਜਿਹੜੇ ਰਾਹ ਚੋ ਲੰਘੀਏ
ਡਰ ਰੱਬ  ਕੋਲੋ ਨਹਿਯੋ ਬਦਮਸ਼ੀ ਚੰਗੀ ਆਏ
ਮੇਰੇ ਯਾਰਾਂ ਦੀ support ਰੱਬ ਵਰਗੀ
ਤੇਰੇ ਵੈਰਿਯਾਨ ਦੀ ਮਖਣਾ list ਲੰਬੀ ਆਏ

ਰੋਹਬ ਯਾਰ ਦਾ ਰਕਾਨੇ ਦੇਖ ਲ (ਅੱਛਾ ਜੀ )
ਰੋਹਬ ਯਾਰ ਦਾ ਰਕਾਨੇ ਦੇਖ ਲ ( ਬਹੁਤ ਜਾਦਾ ਹੈ )
ਵੈਰੀ ਵੱਡੇ ਵੱਡੇ ਥੱਲਦਾ ਕੇ ਨਹੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

ਸਾਕ ਸਿਰੇ ਦਿਆ ਕੁੜੀਆਂ ਦੇ ਯਾਰ ਮੋਡ ਦਾ
ਵੇ ਚੰਨਾ  ਨਾਮ ਤੇਰਾ ਮੇਰੇਯਾਨ ਸਾਹਾਂ ਚ ਦੌੜਦਾ
ਗੱਡੀ ਕਰਦੀ ਹਵਾ ਨਾਲ ਫਿਰੇ talk ਜੱਟ ਦੀ
ਅਛਾ ਤੂ ਹੀ ਆ ਜੋ road range  ਨਾਲ ਤੋੜਦਾ

ਜੱਗ ਜਾਂਦਾ stand  ਯਾਰ ਦਾ
ਜੱਗ ਜਾਂਦਾ stand  ਯਾਰ ਦਾ
ਜਿਥੇ ਖੜ ਗੇਯਾ ਹੱਲਦਾ ਕੇ ਨ੍ਹੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

Group college  anti ਨਾ ਕੋਈ ਮੂਹਰੇ ਬੁੱਕਦਾ
ਪਰਧਾਨ ਨਾਲੋ ਜ਼ਯਾਦਾ ਰੋਹਬ ਤੇਰੀ ਮੁਚ ਦਾ
ਕਿਤੋ ਤਕ range ਸਾਡੀ ਕੋਈ ਸੋਚ ਨਾ ਸਕੇ
ਕੱਮ ਤੇਰਾ ਤਾਂ ਕੋਈ ਚਾਨਣਾ ਬਾਹਰ ਵੀ ਨੀ ਰੁੱਕਦਾ
ਆਹ ਹੀ ਸੋਚ ਪੂਰਾ chill ਕਰੀਏ
ਆਹ ਹੀ ਸੋਚ ਪੂਰਾ chill ਕਰੀਏ
ਪਤਾ ਜਦੋ ਕਲ ਦਾ ਕੇ ਨੀ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

ਉਹ ਮੈ ਕਿਹਾ ਮੰਡੀ ਹੈਂ

ਉਹ ਸਾਡੀ  ਸਾਡੀ ਯਾਰੀ ਦੀ ਮਿਸਾਲ ਦਿੰਦੇ ਲੋਕ ਨੀ
ਨਸ਼ਾ ਕੀਤਾ ਨੀ ਕਰਾਰਾ ਭਾਵੇ ਬਿੱਲੋ dope ਹੈ
ਉਹ ਵੈਰ  ਲੜਾਈਆਂ ਵਾਲੇ case ਇੱਕ ਪਾਸੇ ਹੈ
ਇਹ ਮੈ  ਦਿਲ ਲੁੱਟਣੇ ਦਾ ਤੇਰੇ ਤੇ ਆਰੋਪ  ਹੈ

ਨੀ ਗੀਤ ਸੇਂਪਲ ਆਲੇ ਦਾ ਦੱਸ ਦੇ
ਗੀਤ ਸੇਂਪਲ ਆਲੇ ਦਾ ਦੱਸ ਦੇ
ਤਾਂ ਦਿਲ’ਆਂ ਵਿਚ ਮਾਲਦਾ ਕੇ ਨਈ

ਵੈਰ 36 ਤਾਂ ਤੇ ਪਾਲੀ ਫਿਰਦਾ
ਹਨ 36 ਤਾਂ ਤੇ ਪਾਲੀ ਫਿਰਦਾ
ਤੈਨੂ ਪ੍ਤਾ ਏਸ ਗੱਲ ਦਾ ਕੇ ਨਹੀ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਗੱਲਾਂ ਬਾਕੀ ਦਿਯਨ ਛੱਡ ਗੋਰੀਏ
ਸਾਡਾ ਨਾਮ ਦੱਸ ਚਲਦਾ ਕੇ ਨਹੀ

 The easy, fast & fun way to learn how to sing: 30DaySinger.com

Written by: Desi Crew, Nawab Ali

Lyrics © Phonographic Digital Limited (PDL)

Lyrics Licensed & Provided by LyricFind

Discuss the Naa Chalda Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Naa Chalda Lyrics." Lyrics.com. STANDS4 LLC, 2024. Web. 10 May 2024. <https://www.lyrics.com/lyric-lf/6553392/Gurlez+Akhtar/Naa+Chalda>.

    Missing lyrics by Gurlez Akhtar?

    Know any other songs by Gurlez Akhtar? Don't keep it to yourself!

    Browse Lyrics.com

    Quiz

    Are you a music master?

    »
    Tony Lewis is more known as a member of which band?
    A The Outfield
    B Alphaville
    C King
    D Dexys Midnight Runners

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurlez Akhtar tracks

    On Radio Right Now

    Loading...

    Powered by OnRad.io


    Think you know music? Test your MusicIQ here!