Dil De Ramp Te

Navraj Hans, Preet Harpal

0 fans

Navraj Hans

Navraj Hans is an Indian singer, actor, entrepreneur, cricket player and performer. He is the son of Hans Raj Hans and son-in-law of Daler Mehndi. more »


3:13

 Become A Better Singer In Only 30 Days, With Easy Video Lessons!

ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਹੋਏ up  down ਮੇਰੀ heartbeat
ਹੋਏ up  down ਮੇਰੀ heartbeat
ਹੋਏ up  down ਮੇਰੀ heartbeat
ਤੂ ਪੈਰ ਜਦੋ ਧਰਦੀ
ਮੇਰੇ ਦਿਲ ਦੇ Ramp  ਤੇ ਤੁਰਦੀ
ਤੂ ਜਦ catwalk  ਕਰਦੀ
ਮੇਰੇ ਦਿਲ ਦੇ Ramp  ਤੇ ਤੁਰਦੀ
ਤੂ ਜਦ catwalk  ਕਰਦੀ

ah ah eh eh ah ah ah
Hard dress high heel
you can mean how i feel
But you can check my sex appeal
It is also real
Although real seen me in my high heels

ਹਸਦੇਆਂ  ਖੱਬੀ ਗਲ ਤੇ ਤੇਰੇ dimple ਜਦ ਪੈਂਦਾ ( ਜਦ ਪੈਂਦਾ)
ਹੋਰ cute ਤੂ ਲਗਦੀ ਦਿਲ ਤੇ ਕਾਬੂ ਨਈ ਰਿਹੰਦਾ (ਨਈ ਰਿਹੰਦਾ)
ਹਸਦੇਆਂ  ਖੱਬੀ ਗਲ ਤੇ ਤੇਰੇ dimple ਜਦ ਪੈਂਦਾ
ਹੋਰ cute ਤੂ ਲਗਦੀ ਦਿਲ ਤੇ ਕਾਬੂ ਨਈ ਰਿਹੰਦਾ

ਤੇਰੀ lake ਵਰਗੀਆਂ  ਅਖਾਂ
ਤੇਰੀ lake ਵਰਗੀਆਂ  ਅਖਾਂ
ਦੇ ਵਿਚ ਜਦ ਮੈਂ ਤਕਾਂ
Lake  ਵਰਗੀਆ ਅਖਾਂ ਦੇ ਵਿਚ ਜਦ ਮੈਂ ਤਕਾਂ
ਜਿੰਦ ਡੁੱਬ ਦੀ ਨਾ ਤਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ

ਜਦ ਮੈ ਕਰਦੀ catwalk ਜੱਟਾ ਦਿਲ ਆਪਣੇ ਨੂ ਰੋਕ
ਤੇਰੇ ਦਿਲ ਨੂ ਲਗ ਜੌ shock ਕਮਲਾ ਹੋ ਜਾਏਂਗਾ
ਮੇਰੇ ਪਿੱਛੇ ਪਿੱਛੇ  ਆਵੇ ਤੂ ਐਨਵਾਏ ਦੇਸੀ ਗਾਨੇ ਗਾਵੇ ਤੂ
ਤੂ heartbeat  ਤੜਪਾਵੇ ਕਮਲਾ ਹੋ ਜਾਏਂਗਾ

ਮੇਮਾਂ ਦੀ shining  ਤੇ ਹਾਵੀ ਨਖਰੇ ਦਾ ਸੋਨਾ ਨੀ ( ਸੋਨਾ ਨੀ)
ਕੁਝ ਵੀ ਨਈ ਤੇਰੇ ਅੱਗੇ shakira  ਖਾਸ madona  ਨਈ (madona  ਨਈ)
ਮੇਮਾਂ ਦੀ shining  ਤੇ ਹਾਵੀ ਨਖਰੇ ਦਾ ਸੋਨਾ ਨੀ
ਕੁਝ ਵੀ ਨਈ ਤੇਰੇ ਅੱਗੇ shakira  ਖਾਸ madona  ਨਈ
ਤੇਰੇ ਲੱਕ ਦਾ ਵੇਖ ਹੁਲਰਾ
ਤੇਰੇ ਲੱਕ ਦਾ ਵੇਖ ਹੁਲਰਾ
ਮੇਰੇ ਦਿਲ ਦਾ ਡਿਗ ਜਾਏ ਪਾਰਾ
ਲੱਗਦੀ june ਦੇ ਵਿਚ ਸਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਹੋਏ up  down ਮੇਰੀ heartbeat
ਹੋਏ up  down ਮੇਰੀ heartbeat
ਹੋਏ up  down ਮੇਰੀ heartbeat
ਤੂ ਪੈਰ ਜਦੋ ਧਰਦੀ

ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ  Ramp ਤੇ ਤੁਰਦੀ
ਤੂ ਜਦ catwalk ਕਰਦੀ
Ah ah ah my heartbeat
Ah ah ah my heartbeat

 The easy, fast & fun way to learn how to sing: 30DaySinger.com

Written by: SANDHEY SUKHBIR, SHAM BALKAR

Lyrics © Royalty Network

Lyrics Licensed & Provided by LyricFind

Discuss the Dil De Ramp Te Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Dil De Ramp Te Lyrics." Lyrics.com. STANDS4 LLC, 2024. Web. 7 Jun 2024. <https://www.lyrics.com/lyric-lf/6188639/Navraj+Hans/Dil+De+Ramp+Te>.

    Missing lyrics by Navraj Hans?

    Know any other songs by Navraj Hans? Don't keep it to yourself!

    Watch the song video

    Dil De Ramp Te

    37,192
    159     24

    Browse Lyrics.com

    Quiz

    Are you a music master?

    »
    Sia: "Come on, come on, turn the radio on. It's ______ night, and it won't be long".
    A Tuesday
    B Friday
    C Sunday
    D Monday

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Navraj Hans tracks

    On Radio Right Now

    Loading...

    Powered by OnRad.io


    Think you know music? Test your MusicIQ here!