Panjeeban

Jassie Gill

0 fans

Jassie Gill

Jasdeep Singh Gill (born 26 November 1988) is an Indian singer and actor associated with Punjabi and Hindi-language music and films. He debuted in Punjabi cinema with the 2014 film Mr & Mrs 420 and in Hindi cinema with the 2018 film Happy Phirr Bhag Jayegi. more »


3:15

 Struggling with Panjeeban? Become a better singer in 30 days with these videos!

Desi Crew

ਓ ਗੱਲ ਸੀਗੀ 8 ਦੀ ਤੂੰ ਕਰਦੀ ਸੀ 12
ਤੇਰੇ ਪਿੱਛੇ ਬੰਦਾ ਖੜਕਤਾ ਸੀਗਾ ਯਾਰਾ
ਓ ਗੱਲ ਸੀਗੀ 8 ਦੀ ਤੂੰ ਕਰਦੀ ਸੀ 12
ਤੇਰੇ ਪਿੱਛੇ ਬੰਦਾ ਖੜਕਤਾ ਸੀਗਾ ਯਾਰਾ
ਗੱਲ ਕਦੀ ਆਕੇ ਤੂੰ ਗਵਾਹੀ ਵਾਲੇ time
ਸੋਂਹ ਮੁਕਰੀ ਵੀਰ ਦੀ ਖਾ ਕੇ ..
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੀਬਆ ਛਣਕਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੀਬਨ ਛਣਕਾ ਕੇ

ਖਾੜਕੂ ਜਵਾਨੀ ਵਾਲਾ ਡਾਕਖਾਨਾ ਗੋਰੀਏ
ਫੇਰ ਨਾ ਲਾਵਾ ਦੀ ਸਾਤੋਂ ਤੱਕ ਗੋਰੀਏ
ਖਾੜਕੂ ਜਵਾਨੀ ਵਾਲਾ ਡਾਕ ਗੋਰੀਏ
ਫੇਰ ਨਾ ਲਾਵਾ ਦੀ ਸਾਤੋਂ ਤੱਕ ਗੋਰੀਏ
ਔਖੇ ਵੇਲੇ ਆਕੇ ਆਪੇ ਮੁਕਰੀ ਜਵਾਨੋ
ਸਾਨੂ ਚਾਦਰੇ ਤੂੰ ਜੁੱਤੀਆਂ ਛੁਪਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਚਨ ..
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਉਹ ਗਲੀ ਸਾਡੀ ਐਵੇਂ ਆਉਣ ਜਾਣ ਛੱਡ ਦੇ
ਸਾਨੂ ਮਰਵਾਉਣ ਦੇ plan ਛੱਡ ਦੇ
ਉਹ ਗਲੀ ਸੱਦੀ ਐਵੇਂ ਆਉਣ ਜਾਣ ਛੱਡ ਦੇ
ਸਾਨੂ ਮਰਵਾਉਣ ਦੇ plan ਛੱਡ ਦੇ
ਉਹ ਦੂਜੀ ਵਾਰੀ ਦੂਣੀ ਜੇਲ ਕੱਟਣੀ ਨੀ ਆਪਾਂ
ਪੇਹਲੀ ਫੇਰ mistake ਦੋਹਰਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਹੋ ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ

ਹੋ ਤੇਰੇ ਪਿੱਛੇ ਵੈਰੀ ਮੇਰਾ ਸਾਰਾ ਪਿੰਡ ਨੀ
ਕਾਬਿਲ ਦੀ ਅੱਧੀ ਐ ਕੱਢਿਕੇ ਜਿੰਦ ਨੀ
ਹੋ ਤੇਰੇ ਪਿੱਛੇ ਵੈਰੀ ਮੇਰਾ ਸਾਰਾ ਪਿੰਡ ਨੀ
ਕਾਬਿਲ ਦੀ ਅੱਧੀ ਐ ਕੱਢਿਕੇ ਜਿੰਦ ਨੀ
ਹੋ ਲੱਗਦਾ ਸਰੂਪਵਾਲੀ ਵਾਲੇ ਜੱਟ ਦਾ
ਤੂੰ ਨਾਵਾ ਛੜੇਗੀ ਅਖਵਾਰਨ ‘ਚ ਲਾਵਾ ਕੇ
ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ
ਤੇਰੇ ਪਿੱਛੇ ਕੈਦ ਕੱਟੀ 5 ਸਾਲ ਦੀ
ਤੂੰ ਲੰਗੇ ਹਾਲੇ ਵੀ ਪੰਜੇਬਾਂ ਛਣਕਾ ਕੇ

 The easy, fast & fun way to learn how to sing: 30DaySinger.com

Written by: DESI CREW, KABAL SAROOPWALI

Lyrics © Royalty Network

Lyrics Licensed & Provided by LyricFind

Discuss the Panjeeban Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Panjeeban Lyrics." Lyrics.com. STANDS4 LLC, 2024. Web. 24 Jun 2024. <https://www.lyrics.com/lyric-lf/6133190/Jassie+Gill/Panjeeban>.

    Missing lyrics by Jassie Gill?

    Know any other songs by Jassie Gill? Don't keep it to yourself!

    Browse Lyrics.com

    Quiz

    Are you a music master?

    »
    My name is _______. I live on the second floor. I live upstairs from you. Yes, I think you've seen me before.
    A Lucas
    B Luka
    C Luna
    D Lucia

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jassie Gill tracks

    On Radio Right Now

    Loading...

    Powered by OnRad.io


    Think you know music? Test your MusicIQ here!