Lado Vs Raado

Johny Seth, Homesick Production

0 fans

Johny Seth


3:16

 The easy, fast & fun way to learn how to sing: 30DaySinger.com

ਨਿੱਕੀ ਨਿੱਕੀ ਗੱਲ ਤੇ ਚੜਿਆ ਨਾ ਕਰ
ਗੁੱਸੇ ਵਾਲਾ signal ਫੜਿਆ ਨਾ ਕਰ
ਨਿੱਕੀ ਨਿੱਕੀ ਗੱਲ ਤੇ ਚੜਿਆ ਨਾ ਕਰ
ਗੁੱਸੇ ਵਾਲਾ signal ਫੜਿਆ ਨਾ ਕਰ
ਤੇਰੇ ਦਿਲ ਵਿਚ ਖੋਟ ਲਗਦੀ
ਬੋਹਤਾ ਪ੍ਯਾਰ ਜਾ ਜਤੌਂਣ ਵਾਲਿਆ
ਤੈਨੂ ਲਾਡੋ ਦਾ , ਤੈਨੂ ਲਾਡੋ ਦਾ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ

ਹੋਰਾ ਨੂ ਵੇ ਬੜੇ ਤੂ ਹਾਏ ਪ੍ਯਾਰ ਨਾਲ ਬੁਲੌਨਾ ਏ
ਮੇਰੀ ਬਾਰੀ ਕਾਹਤੋਂ ਐਨਾ ਗੁੱਸੇ ਨੂ ਦਿਖੌਨਾ ਏ
ਹੋਰਾ ਨੂ ਵੇ ਬੜੇ ਤੂ ਹਾਏ ਪ੍ਯਾਰ ਨਾਲ ਬੁਲੌਨਾ ਏ
ਮੇਰੀ ਬਾਰੀ ਕਾਹਤੋਂ ਐਨਾ ਗੁੱਸੇ ਨੂ ਦਿਖੌਨਾ ਏ
ਮੇਰੇ ਬਿਨਾ ਤੈਨੂ ਕਿਸੇ ਨੇ ਨੀ ਪੁਛਨਾ
ਮੇਰੇ ਬਿਨਾ ਤੈਨੂ ਕਿਸੇ ਨੇ ਨੀ ਪੁਛਨਾ
ਬੋਹਤਾਂ ਗੁੱਸਾ ਹੈ ਦਿਖੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ

ਓਹ੍ਨਾ ਵਿਚ ਕੀ ਏ ਜੋ ਹੈ ਨੀ ਵਿਚ ਮੇਰੇ ਵੇ
ਯਾਦ ਮੈਨੂ ਕਹੇ ਤੇਰੀ ਗੱਲ ਇੱਕ ਇੱਕ ਵੇ
ਓਹ੍ਨਾ ਵਿਚ ਕੀ ਏ ਜੋ ਹੈ ਨੀ ਵਿਚ ਮੇਰੇ ਵੇ
ਯਾਦ ਮੈਨੂ ਕਹੇ ਤੇਰੀ ਗੱਲ ਇੱਕ ਇੱਕ ਵੇ
Time ਓਹ੍ਨਾ ਦੇ ਤੇ time ਕ੍ਯੂਂ ਏ ਚੱਕਦਾ
Time ਓਹ੍ਨਾ ਦੇ ਤੇ time ਕ੍ਯੂਂ ਏ ਚੱਕਦਾ
ਮੇਤੋਂ ਵੇਟ ਹਾਏ ਕਰੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ

ਦਲਜੀਤ ਕਰੇ ਨਾ ਫਿਕਰ ਭੋਰਾ ਨਾਰ ਦਾ
ਕੇੜੀ ਗੱਲੋਂ ਕਿਸੇ ਦਾ ਨੀ ਰੌਲਾ ਮੁਟਿਆਰ ਦਾ
ਦਲਜੀਤ ਕਰੇ ਨਾ ਫਿਕਰ ਭੋਰਾ ਨਾਰ ਦਾ
ਕੇੜੀ ਗੱਲੋਂ ਕਿਸੇ ਦਾ ਨੀ ਰੌਲਾ ਮੁਟਿਆਰ ਦਾ
ਤੇਰੇ ਪਿੰਡ ਚ ਕਿਸੀ ਕਾ ਵੱਸ ਨਾ
ਤੇਰੇ ਪਿੰਡ ਚ ਕਿਸੀ ਕਾ ਵੱਸ ਨਾ
ਮੈਂ ਨਾ ਧੋਖਾ ਹਾਏ ਕਮੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ
ਤੈਨੂ ਲਾਡੋ ਦਾ ਖਿਆਲ ਨਹੀ
ਘੜੀ Rado ਦੀ ਓ ਪੌਣ ਵਾਲਿਆ

Homesick Production!

 Watch: New Singing Lesson Videos Can Make Anyone A Great Singer

Written by: HOMESICK PRODUCTION, DALJIT CHITTI

Lyrics © Universal Music Publishing Group

Lyrics Licensed & Provided by LyricFind

Discuss the Lado Vs Raado Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Lado Vs Raado Lyrics." Lyrics.com. STANDS4 LLC, 2024. Web. 26 Sep. 2024. <https://www.lyrics.com/lyric-lf/6111322/Johny+Seth/Lado+Vs+Raado>.

    Missing lyrics by Johny Seth?

    Know any other songs by Johny Seth? Don't keep it to yourself!

    Watch the song video

    Lado Vs Raado

    3.6M
    27,903     3,199

    Browse Lyrics.com

    Quiz

    Are you a music master?

    »
    Which of Amy Winehouse's songs won a Grammy award for best song?
    A Back to Black
    B Valerie
    C Rehab
    D Love Is A Losing Game

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Johny Seth tracks

    On Radio Right Now

    Loading...

    Powered by OnRad.io