Dil Taan Pagal-Je Tu Na

गोल्डबॉय, Akhil Sachdeva, Jaidev Kumar, Amber Vashisht, Abhijit Vaghani

0 fans

Akhil Sachdeva

Akhil Sachdeva is an Indian musician, singer and composer. His song Humsafar was featured in the Bollywood film Badrinath Ki Dulhania.In 2009, Sachdeva started as the lead vocalist of the Delhi-based music band, Nasha. His Bollywood journey started when he happened to meet Shashank Khaitan, the director of the film, at his friend Huma Qureshi's Eid dinner. His song Tera Ban Jaunga from the film Kabir Singh has garnered a fantastic response worldwide. He is currently managed by Mourjo Chatterjee ( On Stage talents ) more »


4:52

 Become A Better Singer In Only 30 Days, With Easy Video Lessons!

ਆ
ਜਦੋਂ ਕਦੇ ਤੇਰਾ ਦਿਲ ਕਰੇ
ਤੂ ਉਦੋਂ ਹੀ ਗਲ ਕਰਦਾ ਏ
ਮੇਰੇ ਤੋਂ ਵਧ ਕੇ ਖਾਸ ਕੇਡਾ
ਜੇਡਾ ਤੂ ਕਮ ਕਰਦਾ ਏ
ਦੁਨਿਯਾ ਤੋਂ ਓਹਲੇ-ਓਹਲੇ ਰਿਹਕੇ
ਤੇਰੇ ਸੁਪਨੇ ਸਜਾਵਾਂ ਮੈਂ,
ਤੇਰੇ ਗੁੱਸੇ ਕੋਲੋ ਲਗੇ ਦਰ
ਤਾਂ ਵੀ ਨੇੜੇ-ਨੇੜੇ ਤੇਰੇ ਆਵਾਂ ਮੈਂ

ਦਿਲ ਤਾਂ ਪਾਗਲ ਹੈ ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ
ਓ ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ

ਛੱਡ ਗਯਾ ਜੇ ਤੂ ਮੈਨੂੰ ਮੈਂ ਤਾਂ ਜੀਤ ਕੇ ਵੀ ਹਰ ਜੂੰਗੀ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਮੈਂ ਤੇਰੇ ਬਿਨਾ ਮਰ ਜੂੰਗੀ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਮੈਂ ਤੇਰੇ ਬਿਨਾ ਮਰ ਜੂੰਗੀ

ਆ ਓ

ਹਰ ਵੇਲੇ ਕਿਯੂ ਰਹੇ ਵਜੌਂਦਾ ਆਸਾ ਦੀ ਸ਼ਿਹਿਨਾਈ
ਇਕ ਦਿਨ ਤੇਿਨੂ ਸਾੜ ਡੇਯਾ ਗੀ ਯਾਦਾਂ ਦੀ ਗਰਮਾ ਈ

ਇਕ ਵਾਰੀ ਮੇਰੇ ਨਾਲ ਪ੍ਯਾਰ ਨਾਲ ਗਲ ਕਰ ਲੇਯਾ ਕਰ ਵੇ
ਨਿਭਣੀ ਨੀ ਤੇਰੀ-ਮੇਰੀ ਏਹੋ ਗਲ ਮੈਨੂ ਨਾ ਤੂ ਕਿਹਾ ਕਰ ਵੇ

ਕਿ ਪਤਾ ਸੀ ਮੈਨੂ ਹਾਏ
ਕਿ ਪਤਾ ਸੀ ਮੈਨੂ ਹਾਏ
ਹਿਜਰ ਦਾ ਬਦਲ ਵਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ
ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ
ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ

ਛੱਡ ਗਯਾ ਜੇ ਤੂ ਮੈਨੂੰ ਮੈਂ ਤਾਂ ਜੀਤ ਕੇ ਵੀ ਹਰ ਜੂੰਗੀ

 Become A Better Singer In Only 30 Days, With Easy Video Lessons!

Written by: NIRMAAN, ABHIJIT SHARAD VAGHANI, BABBU MAAN, JAIDEV KUMAR, MANINDER SINGH

Lyrics © Universal Music Publishing Group

Lyrics Licensed & Provided by LyricFind

Discuss the Dil Taan Pagal-Je Tu Na Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Dil Taan Pagal-Je Tu Na Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/5999706/Akhil+Sachdeva/Dil+Taan+Pagal-Je+Tu+Na>.

    Missing lyrics by Akhil Sachdeva?

    Know any other songs by Akhil Sachdeva? Don't keep it to yourself!

    Browse Lyrics.com

    Quiz

    Are you a music master?

    »
    Which song was discussed by the characters in the movie Reservoir Dogs?
    A Coconut
    B Across 110th Street
    C Like a virgin
    D Fool for love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Akhil Sachdeva tracks

    On Radio Right Now

    Loading...

    Powered by OnRad.io