Good Luck Charm [Good Luck Charm]
Aman Hayer, Roach Killa, K.S Makhan
Watch: New Singing Lesson Videos Can Make Anyone A Great Singer
Roach Killa ,K.S Makhan,Aman Hayer ਦਿਲ ਵਿਚ ਬਸ ਗਯੀ ਏ ਤੂ ਪਤਲੋ ਦੇਖਿਯਾ ਵਗੈਰ ਤੇਰਾ ਮੁਹ ਪਤਲੋ ਦਿਲ ਵਿਚ ਬਸ ਗਯੀ ਏ ਤੂ ਪਤਲੋ ਦੇਖਿਯਾ ਵਗੈਰ ਤੇਰਾ ਮੁਹ ਪਤਲੋ ਲੰਗਦਾ ਨਾ ਦਿਨ ਸਾਡੀ ਬੀਤ ਦੀ ਨਾ ਸ਼ਾਮ ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ good luck charm ਦੁਨਿਯਾ ਤੋ ਡਰ ਦੀ ਤਾ ਇਕ ਗਲ ਮੰਨ ਕੇ ਸੁਪਨੇ ਚ ਆਯਾ ਕਰ ਪਕਾ ਟਾਇਮ ਬੰਨ ਕੇ ਦੁਨਿਯਾ ਤੋ ਦਰ ਦੀ ਤਾ ਇਕ ਗਲ ਮੰਨ ਕੇ ਸੁਪਨੇ ਚ ਆਯਾ ਕਰ ਪਕਾ ਟਾਇਮ ਬੰਨ ਕੇ ਤੇਰੇ ਬਿਨਾ ਲਗਦਾ ਨਾ ਦਿਲ ਅਰ੍ਰਿਯੇ ਕਰ ਕੇ ਬਹਾਨਾ ਕੋਯੀ ਮਿਲ ਆਰੀਏ ਤੇਰੇ ਬਿਨਾ ਲਗਦਾ ਨਾ ਦਿਲ ਆਰੀਏ ਕਰ ਕੇ ਬਹਾਨਾ ਕੋਯੀ ਮਿਲ ਆਰੀਏ ਸਾਮਨੇ ਜੇ ਆਣਵੇ ਅੱਸੀ ਦਿਲ ਲਯੀ ਏ ਤਾਂ ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ good luck charm I wanna know you, i wanna hold you I wanna know all the things in life I wanna show my love, when you know my love I don't want to be your lonely night They got me breathing your name . ਹੋ ਗਯਾ ਕਿ ਤੂਹੀ ਦਿੱਸੇ ਹਰ ਥਾ ਨੀ ਬਿਗੜੀ ਵੀ ਬਣੇ ਜਦੋ ਲਯੀ ਏ ਤੇਰਾ ਨਾ ਨੀ ਹੋ ਗਯਾ ਕਿ ਤੂਹੀ ਦਿੱਸੇ ਹਰ ਥਾ ਨੀ ਬਿਗੜੀ ਵੀ ਬਣੇ ਜਦੋ ਲਯੀ ਏ ਤੇਰਾ ਨਾ ਨੀ ਜਦੋ ਦਿਲ ਕਰੇ ਕਢ ਕੇ ਮੈਂ ਤਕਦਾ ਤਾਇਓਂ ਤੇਰੀ ਬੇਟੂਯੇ ਚ ਫੋਟੋ ਰਖਦਾ ਜਦੋ ਦਿਲ ਕਰੇ ਕਢ ਕੇ ਮੈਂ ਤਕਦਾ ਤਾਇਓਂ ਤੇਰੀ ਬੇਟੂਯੇ ਚ ਫੋਟੋ ਰਖਦਾ ਹਰ ਵੇਲੇ ਬੁੱਲਾ ਉੱਤੇ ਰਿਹੰਦਾ ਤੇਰਾ ਨਾਮ ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ good luck charm ਇਕ ਪਲ ਤੈਨੂ ਦੇਣਾ ਅਖੋਂ ਓਹਲੇ ਹੋਣ ਨੀ ਸਾਡੇ ਲਯੀ ਤੂ ਜਿਵੇ ਹੁੰਦੀ backbone ਨੀ ਇਕ ਪਲ ਤੈਨੂ ਦੇਣਾ ਅਖੋਂ ਓਹਲੇ ਹੋਣ ਨੀ ਸਾਡੇ ਲਯੀ ਤੂ ਜਿਵੇ ਹੁੰਦੀ backbone ਨੀ ਖੇਂਦਾ ਏ ਸਰਲੇ ਵਾਲਾ ਚਿਤ ਨਖਰੋ ਵਸਦੀ ਏ ਜਾਨ ਤੇਰੇ ਵਿਚ ਨਖਰੋ ਖੇਂਦਾ ਏ ਸਰਲੇ ਵਾਲਾ ਚਿਤ ਨਖਰੋ ਵਸਦੀ ਏ ਜਾਨ ਤੇਰੇ ਵਿਚ ਨਖਰੋ ਉਮਰਾ ਨੇ ਰਹੁ ਤੇਰਾ ਬੰਨ ਕੇ ਗੁਲਾਮ ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ good luck charm ਦਿਲ ਵਿਚ ਬਸ ਗਯੀ ਏ ਤੂ ਪਤਲੋ ਦੇਖਿਯਾ ਵਗੈਰ ਤੇਰਾ ਮੁਹ ਪਤਲੋ ਲੰਗਦਾ ਨਾ ਦਿਨ ਸਾਡੀ ਬੀਤ ਦੀ ਨਾ ਸ਼ਾਮ ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ ਤੂ ਹੀ ਮੇਰੀ ਸੋਹਣੀਏ ਨੀ good luck charm ਤੂ ਹੀ ਮੇਰੀ ਸੋਹਣੀਏ ਨੀ good luck charm
Watch: New Singing Lesson Videos Can Make Anyone A Great Singer
Written by: AARON SCHROEDER, WALLY GOLD
Lyrics © A. SCHROEDER INTERNATIONAL LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Good Luck Charm [Good Luck Charm] Lyrics." Lyrics.com. STANDS4 LLC, 2024. Web. 4 May 2024. <https://www.lyrics.com/lyric-lf/4863896/Aman+Hayer/Good+Luck+Charm+%5BGood+Luck+Charm%5D>.
Discuss the Good Luck Charm [Good Luck Charm] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In