Tharda Dil

Happy Raikoti, Mannat Noor

0 fans

Happy Raikoti

Happy Raikoti is an Indian singer , lyricist and actor associated with Punjabi music. He made his singing debut with the song "Jaan" in 2014. His album "7 Knaalan" was released in 2015. Recently he has appeared in the movie Teshan. He is one of leading lyricists in Punjabi Music . more »


3:28

 Watch: New Singing Lesson Videos Can Make Anyone A Great Singer

ਹੁੰਦਾ ਜਾਂਦਾ ਏ frez ਮੇਰਾ ਸੋਹਿੰਯਾ blood ਵੇ
ਕਿਂਵੇ ਦੱਸਾਂ  ਕਿਵੇਂ ਕੱਟਾ  ਦਿਨ ਹੋਕੇ ਤੈਥੋ ਅੱਡ  ਵੇ
ਹੁੰਦਾ ਜਾਂਦਾ ਏ frez ਮੇਰਾ ਸੋਹਿੰਯਾ blood ਵੇ
ਦੱਸਾਂ  ਕਿਵੇਂ ਕੱਟਾ  ਦਿਨ ਹੋਕੇ ਤੈਥੋ ਅੱਡ  ਵੇ
ਆ ਦੁਨਿਯਾ ਵਾਲੀ ਲੀਕ ਪਵਾੜੇ  ਪੌਂਦੀ ਏ

ਹਾਏ ਠਰਦਾ  ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਹਾਏ ਠਰਦਾ  ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਅੱਗ ਲੌਣਾ ਚੜਿਆ  ਏ ਚੰਦਰਾ ਸਯਲ ਨੀ
ਮੇਰਾ ਵੀ ਤਾਂ ਸਚੀ ਜਮਾ ਤੇਰੇ ਆਲਾ ਹਾਲ ਨੀ
ਹਾਏ  ਅੱਗ ਲੌਣਾ ਚੜਿਆ  ਏ ਚੰਦਰਾ ਸਯਲ ਨੀ
ਮੇਰਾ ਵੀ ਤਾਂ ਸਚੀ ਜਮਾ ਤੇਰੇ ਆਲਾ ਹਾਲ ਨੀ
ਕਿ ਦੱਸਾ ਨੀ ਨਾਲ ਹਾਲਾਤਾਂ ਕਿਵੇਂ ਜੁਡ਼ੀ ਦਾ

ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ
ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ

ਚੰਨ ਵਰਗੇ ਯਾਰ ਤੇਰੇ ਨੂ ਦਿੰਦੇ ਨੇ ਤਾਰੇ ਤਾਣੇ
ਨੀਂਦਰਾ ਦੀਆ   ਪਰਿਯਾ ਉੱਡਕੇ  ਤੁਰ ਗਈਆਂ  ਦੇਸ਼ ਬੇਗਾਨੇ
ਚੰਨ ਵਰਗੇ ਯਾਰ ਤੇਰੇ ਨੂ ਦਿੰਦੇ ਨੇ ਤਾਰੇ ਤਾਣੇ
ਨੀਂਦਰਾ ਦੀਆ   ਪਰਿਯਾ ਉੱਡਕੇ  ਤੁਰ ਗਈਆਂ  ਦੇਸ਼ ਬੇਗਾਨੇ

ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ
ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ

ਓ ਵੀ ਤਾਂ ਲਗਨ ਬੇਗਾਨੇ ਮੈਨੂ ਨੇ ਜਿਹਦੇ ਆਪਣੇ
ਤੈਨੂ ਮਿਹਿਸੂਸ ਕਰਾ ਮੈਂ ਅੱਜ ਕਾਲ ਬਸ ਨੇੜੇ  ਅਪਣੇ
ਓ ਵੀ ਤਾਂ ਲਗਨ ਬੇਗਾਨੇ ਮੈਨੂ ਨੇ ਜਿਹਦੇ ਆਪਣੇ
ਤੈਨੂ ਮਿਹਿਸੂਸ ਕਰਾ ਮੈਂ ਅੱਜ ਕਾਲ ਬਸ ਨੇੜੇ  ਅਪਣੇ
ਰੂਹ ਤਾਂ ਅੱਡਡਯਾ ਗੀਤ ਇਸ਼੍ਕ਼ ਦੇ ਗੋਂਦੀ ਏ

ਹਾਏ ਠਰਦਾ  ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ
ਹਾਏ ਠਰਦਾ  ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਦਿਲ ਜੜ੍ਹ  ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ  ਦਾ

 The easy, fast & fun way to learn how to sing: 30DaySinger.com

Written by: Happy Raikoti

Lyrics © Warner Music India Private Limited

Lyrics Licensed & Provided by LyricFind

Discuss the Tharda Dil Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Tharda Dil Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/4720512/Happy+Raikoti/Tharda+Dil>.

    Missing lyrics by Happy Raikoti?

    Know any other songs by Happy Raikoti? Don't keep it to yourself!

    Browse Lyrics.com

    Quiz

    Are you a music master?

    »
    "Still Into You" is a 2013 biggest hit single for which band?
    A Paramore
    B MisterWaves
    C Chairlift
    D Echosmith

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Happy Raikoti tracks

    On Radio Right Now

    Loading...

    Powered by OnRad.io


    Think you know music? Test your MusicIQ here!