Yes or No
Dj Flow, Shree Brar
The easy, fast & fun way to learn how to sing: 30DaySinger.com
DJ Flow Proof ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ ਫਿਰਦੇ ਘਸਾਉਦੇ ਮੁੰਡੇ ਗੱਡੀਆਂ ਦੇ ਟਾਇਰ ਨੀ ਕਿਵੇਂ ਆ ਟਿਕਾਉਣੀ ਕੁੜੀ ਵੱਲ ਪੁੱਛਦੇ ਪੰਡਿਤਾਂ ਤੋਂ ਸ਼ੁਕਰ ਦੇ ਹੱਲ ਪੁੱਛਦੇ ਤਾੜ ਤਾੜ Fortuner ਦੇ gear ਸੁੱਟਦਾ ਹੋ ਬਹਿੰਦੇ ਹੀ ਜਹਾਜ਼ ਨੀ ਬਣਾ ਕੇ ਬਹਿ ਗਿਆ ਕੀਤੀ ਸੀ ਗੀ Yes ਵੀ ਮੈਂ No ਵਰਗੀ ਚੰਦਰਾ ਓ Yes ਕਰਵਾ ਕੇ ਬਹਿ ਗਿਆ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਕੀਤੀ ਸੀ ਗੀ Yes ਵੀ ਮੈਂ no ਵਰਗੀ ਚੰਦਰਾ ਓ yes ਕਰਵਾ ਕੇ ਬਹਿ ਗਿਆ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ ਜੇ ਹੋ ਗਈ 19-21 ਨਾ ਤੂੰ ਲੜੀ ਭਾਬੀਏ ਮੈਨੂੰ ਦੱਸ ਦੇ ਸੀ ਚੰਡੀਗੜ ਪੜੀ ਭਾਬੀਏ ਜੇ ਹੋ ਗਈ 19-21 ਨਾ ਤੂੰ ਲੜੀ ਭਾਬੀਏ ਮੈਨੂੰ ਦੱਸ ਦੇ ਸੀ ਚੰਡੀਗੜ ਪੜੀ ਭਾਬੀਏ ਮੈਂ 7 ਫੇਸ ਲਾਈਟਾਂ ਉਤੇ ਖੜੀ ਭਾਬੀਏ ਹਾਏ ਜਿੱਥੇ ਨੀ ਗਰਾਰੀ ਓਹਦੀ ਅੜੀ ਭਾਬੀਏ ਜੀ ਜੀ ਜੀ ਜੀ ਓਹਨੇ ਲਾਈ ਹੋਈ ਸੀ ਹੋ ਝੱਲੀ ਨੀ ਓ ਗੱਲਾਂ ਚ ਫਸਾ ਕੇ ਬਹਿ ਗਿਆ ਕੀਤੀ ਸੀ ਗੀ yes ਵੀ ਮੈਂ no ਵਰਗੀ ਚੰਦਰਾ ਓ yes ਕਰਵਾ ਕੇ ਬਹਿ ਗਿਆ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਕੀਤੀ ਸੀ ਗੀ yes ਵੀ ਮੈਂ no ਵਰਗੀ ਚੰਦਰਾ ਓ yes ਕਰਵਾ ਕੇ ਬਹਿ ਗਿਆ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ ਹਾਜੇ ਸਾਡੇ ਬਾਰੇ ਤੂੰ ਏਂ ਅਣਜਾਣ ਮਿੱਠੀਏ ਨੀ ਬਾਹੋਂ ਫੜ ਕੇ ਬਣਾਉਦਾ ਪਰਧਾਨ ਮਿੱਠੀਏ ਹੋ ਬੋਲਦਾ ਕਿੱਥੇ ਐ ਮੁੰਡਾ ਲੀਰਾ ਗੋਰੀਏ ਨੀ SSP ਮੁੰਡੇ ਦਾ ਵੱਡਾ ਵੀਰ ਗੋਰੀਏ ਇਹਨੂੰ ਕਹਿੰਦੇ ਗੰਨ ਇਹਨੂੰ ਕਹਿੰਦੇ ਜੱਟ ਨੀ ਇਹਨੂੰ ਕਹਿੰਦੇ ਡੌਲਾ ਇਹਨੂੰ ਕਹਿੰਦੇ ਪੱਟ ਨੀ ਬੋਰਨਵੀਟੇ ਤੇ ਫੀਮ ਵਿੱਚ ਫਰਕ ਹੁੰਦਾ ਐ ਇਹਨੂੰ ਕਹਿੰਦੇ ਫੀਮ ਇਹਨੂੰ ਕਹਿੰਦੇ ਸੱਟ ਨੀ ਮਾਲਵੇ ਚ ਏਹਨੂੰ ਸ਼੍ਰੀ ਬਰਾੜ ਆਖਦੇ ਨੀਂਦ ਰਾਤਾਂ ਦੀ ਜੋ ਤੇਰੀ ਏ ਉਡਾ ਕੇ ਲੈ ਗਿਆ ਕੀਤੀ ਸੀ ਗੀ yes ਮੈਂ ਵੀ no ਵਰਗੀ ਚੰਦਰਾ ਓ Yes ਕਰਵਾ ਕੇ ਬਹਿ ਗਿਆ ਹਾਏ ਇਕ ਚਿੱਤ ਕਰੇ ਓਹਨੂੰ ਹਾਂ ਕਰ ਦਾ ਕਾਂਡ ਸੁਣ ਲੱਗੇ ਓਹਨੂੰ ਨਾ ਕਰ ਦਾ ਹੋ ਇੱਕ ਚਿੱਤ ਕਰੇ ਓਹਨੂੰ ਹਾਂ ਕਰ ਦਾ ਕਾਂਡ ਸੁਣ ਲੱਗੇ ਓਹਨੂੰ ਨਾ ਕਰ ਦਾ ਜਦੋ ਜਾਨ ਜਾਨ ਕਹਿੰਦਾ ਵੈਲੀਆਂ ਦਾ ਪੁੱਤ ਨੀ ਚਿਤ ਕਰੇ ਨਾਮ ਉਹਦੇ ਜਾਨ ਕਰ ਦਾਨ ਮੈਨੂੰ ਤੱਕ ਕੇ ਮਾੜਾ ਜੇਹਾ ਇਕ ਮੁੰਡਾ ਲੰਘਿਆ ਝੱਲਾ ਜੇਹਾ ਗੁਲਾਮੇ ਹੱਥ ਪਾ ਕੇ ਬਹਿ ਗਿਆ ਕੀਤੀ ਸੀ ਗੀ Yes ਵੀ ਮੈਂ No ਵਰਗੀ ਚੰਦਰਾ ਓ Yes ਕਰਵਾ ਕੇ ਬਹਿ ਗਿਆ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਕੀਤੀ ਸੀ ਗੀ yes ਵੀ ਮੈਂ no ਵਰਗੀ ਚੰਦਰਾ ਓ yes ਕਰਵਾ ਕੇ ਬਹਿ ਗਿਆ ਓ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ
Struggling with Yes or No? Become a better singer in 30 days with these videos!
Written by: Shree Brar
Lyrics © Phonographic Digital Limited (PDL), Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Yes or No Lyrics." Lyrics.com. STANDS4 LLC, 2024. Web. 22 Jun 2024. <https://www.lyrics.com/lyric-lf/3766188/Dj+Flow/Yes+or+No>.
Discuss the Yes or No Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In