Photo [Unplugged]
करण साहम्बी, Rox A, गोल्डबॉय
Become A Better Singer In Only 30 Days, With Easy Video Lessons!
ਕ੍ਯੋਂ ਤੂ ਮੈਨੂ ਛਡ ਗਯੀ ਏ ਹਾਂ ਦਿਲ ਚੋ ਕੱਡ ਗਯੀ ਏ ਵ੍ਫਾ ਵੀ ਨਾ ਕਰ ਪਾਯੀ ਏ ਜੋ ਤੂ ਕਰ ਗਯੀ ਏ ਦਿਲ ਮੇਰਾ ਹਾਲੇ ਵੀ ਤੈਨੂ ਚੌਂਦਾ ਏ ਤੇਰਾ ਹੋਕੇ ਰਿਹਨਾ ਚੌਂਦਾ ਏ, ਇਕ ਵਾਰੀ ਆਜਾ ਮੇਰੇ ਕੋਲ ਤੈਨੂ ਰੱਜ ਰੱਜ ਪ੍ਯਾਰ ਕਰਾਂ ਬਸ ਇਕ ਵਾਰੀ ਬੇਹਿਜਾ ਮੇਰੇ ਕੋਲ ਤੈਨੂ ਸਜਦਾ ਮੈਂ ਰੋਜ਼ ਕਰਾਂ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਮਿਲ ਇੱਕ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo, ਮੈਂ ਦੇਖਾਂ ਤੇਰੀ photo ਦੀਵਾਨਾ ਜਿਹਾ ਕਰ ਮੈਨੂੰ ਛੱਡਿਆ ਮੈਂ ਤੇਰੇ ਬਿਨਾਂ ਰਹਿ ਨਾ ਸਕਾਂ Photo ਤੇਰੀ ਬਟੂਏ 'ਚ ਪਾਈ ਫ਼ਿਰਾਂ ਪਰ ਤੈਨੂੰ ਕਹਿ ਨਾ ਸਕਾਂ ਮੇਰੀ good morning ਤੂੰ ਏ ਮੇਰੀ good night ਵੀ ਤੂੰ ਇਹ ਦੁਨੀਆ wrong ਲਗੇ ਮੇਰੇ ਲਈ right ਵੀ ਤੂੰ ਤੂੰ ਬਣ ਮੇਰੀ ਜਾਨ, ਕੁੜੇ ਦੀਵਾਨਾ Nirmaan, ਕੁੜੇ ਨਾ ਕਰ ਨੁਕਸਾਨ, ਕੁੜੇ ਯਾਦਾਂ ਤੇਰਿਯਾ ਕ੍ਯੋਂ ਤੱਡਫੌਂਦੀਯਾ ਨੇ ਹਰ ਪਲ ਮੈਨੂ ਰਿਹਣ ਸਤੌਦਿਆ ਨੇ ਇਸ਼੍ਕ਼ ਏ ਕਮਲਾ ਜੋ ਤੇਰੇ ਨਾਲ ਹੋਯਾ ਕਿੰਝ ਸਮਝਾਵਾਂ ਦਿਲ ਰਿਹੰਦਾ ਖੋਯਾ ਇਕ ਵਾਰੀ ਆਜਾ ਮੇਰੇ ਕੋਲ ਤੈਨੂ ਰੱਜ ਰੱਜ ਪ੍ਯਾਰ ਕਰਾਂ ਬਸ ਇਕ ਵਾਰੀ ਬੇਹ੍ਜਾ ਮੇਰੇ ਕੋਲ ਤੈਨੂ ਸਜਦਾ ਮੈਂ ਰੋਜ਼ ਕਰਾਂ ਜ੍ਰਾ ਤਸਵੀਰ ਸੇ ਤੂ ਨਿਕਲ ਕੇ ਸਾਮਨੇ ਆ ਏ ਗਾਣਾ ਸੁਣ ਸੁਣ ਕੇ ਮੈਂ ਪਾਗਲ ਹੋ ਗਯਾ ਜ੍ਰਾ ਤਸਵੀਰ ਸੇ ਤੂ ਨਿਕਲ ਕੇ ਸਾਮਨੇ ਆ ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ ਨੀ ਇੱਕ ਦਿਨ ਮੇਲ ਹੋਣਾ ਜੋ ਰੱਬ ਦਾ ਖੇਲ ਹੋਣਾ ਤੂੰ ਰਹੇ ਮੇਰੇ ਨਾਲ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo, ਮੈਂ ਦੇਖਾਂ ਤੇਰੀ photo ਮੈਨੇ ਭੀ ਦੇਖ੍ਣੇ ਕਿ ਹਦ ਕਰਦੀ ਔਰ ਵੋ ਭੀ ਤਸਵੀਰ ਸੇ ਬਾਹਰ ਨਿਕਲ ਆਯੀ
The easy, fast & fun way to learn how to sing: 30DaySinger.com
Written by: GOLD BOY, NIRMAAN
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Photo [Unplugged] Lyrics." Lyrics.com. STANDS4 LLC, 2024. Web. 21 Jun 2024. <https://www.lyrics.com/lyric-lf/3399684/%E0%A4%95%E0%A4%B0%E0%A4%A3+%E0%A4%B8%E0%A4%BE%E0%A4%B9%E0%A4%AE%E0%A5%8D%E0%A4%AC%E0%A5%80/Photo+%5BUnplugged%5D>.
Discuss the Photo [Unplugged] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In