Chann
Jugraj Sandhu, Aveera Singh
Watch: New Singing Lesson Videos Can Make Anyone A Great Singer
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ ਸਾਡਾ ਤੇ ਖਿਆਲ ਵੇ ਤੂੰ ਕਿੱਥੋਂ ਰੱਖਦੈ ਸਾਡੇ ਵੱਲ ਸੱਜਣਾਂ ਤੂੰ ਕਿੱਥੋਂ ਤੱਕਦੈ ਮੈਨੂੰ ਪਤਾ ਪਿਆਰ ਵੇ ਤੂੰ ਵੱਧ ਕਰਦਾ ਪਰ ਕਦੇ-ਕਦੇ ਸੱਜਣਾਂ ਤੂੰ ਹੱਦ ਕਰਦਾ ਹੁਣ Guri ਤੈਨੂੰ ਸੱਚ ਨਹੀਓਂ ਦੱਸਣਾ ਐਵੇਂ ਹੰਝੂ ਤੇਰੇ ਨਾਲ ਖਹਿਣਗੇ ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਐਨੇ ਮੇਰੇ ਭਾਗ ਕਿੱਥੇ ਤੁਸੀਂ ਤੱਕੋ ਮੇਰੇ ਵੱਲ ਅਸੀ ਆਖਰਾਂ 'ਚ ਖੜ੍ਹੇ, ਕਦੋਂ ਚੱਲੂ ਸਾਡੀ ਗੱਲ ਸਾਡੀ ਸੋਚਾਂ, ਤੇ ਖਿਆਲਾਂ ਵਿੱਚ ਥੋਡਾ ਨਾਮ ਜੀ ਨੈਣਾ 'ਚ ਉਡੀਕਾਂ ਹੁਣ ਰਹਿਣ ਪਲ-ਪਲ ਦਿਲਾਂ ਵਰਕੇ ਤੂੰ ਐਵੇਂ ਨਾ ਫ਼ਰੋਲ ਵੇ ਕਿਤੇ ਉਹਨਾਂ ਤਕ ਪੰਹੁਚਣ ਨਾ ਬੋਲ ਵੇ ਚੁੱਪ ਰਹਿ ਤੂੰ, ਉਹੋ ਸੁਣ ਲੈਣਗੇ ਚੁੱਪ ਰਹਿ ਤੂੰ, ਉਹੋ ਸੁਣ ਲੈਣਗੇ ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਮੇਰੀ ਚੁੰਨੀ ਨਾਲ ਖਹਿੰਦਾ ਤੇਰੇ ਗੁੱਟ ਦਾ ਕੜਾ ਤੂੰ ਕੀ ਜਾਣੇ ਸਾਨੂੰ, ਤੇਰਾ ਆਸਰਾ ਬੜਾ ਮੈਂ ਜਦੋਂ ਕਿਤੇ ਅੱਖੀਆਂ ਨੂੰ ਬੰਦ ਕਰਦੀ ਮੈਨੂੰ ਜਾਪੇ ਕਿਤੇ Sandhu ਮੇਰਾ ਨਾਲ ਹੀ ਖੜਾ ਛੱਡ ਮਨਾ ਹੁਣ ਦੇਣੇ ਕੀ ਹਿਸਾਬ ਵੇ ਓਦੋਂ ਕੱਲਾ-ਕੱਲਾ ਦੱਸਦੀ ਤੂੰ ਖ਼ਾਬ ਵੇ ਜਦੋਂ ਅੱਖਾਂ ਸਾਵੇਂ ਉਹੋ ਬਹਿਣਗੇ ਜਦੋਂ ਅੱਖਾਂ ਸਾਵੇਂ ਉਹੋ ਬਹਿਣਗੇ ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
Watch: New Singing Lesson Videos Can Make Anyone A Great Singer
Written by: Urs Guri
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Chann Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/3395591/Jugraj+Sandhu/Chann>.
Discuss the Chann Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In