Sorry Song

Maninder Buttar, Neha Kakkar

0 fans

Maninder Buttar

Maninderjeet Singh Buttar is an Indian singer and songwriter known for his work in Punjabi music. He is best known for songs "Yaari", "Sakhiyaan", "Ik Tera", "Pani Di Gal"and "Laare". more »


3:25

 Watch: New Singing Lesson Videos Can Make Anyone A Great Singer

ਓ ਮੇਰੇ ਮਖਣਾ
ਤੈਨੂੰ ਏ ਦਸਣਾ
ਗੁੱਸਾ ਜਦੋ ਕਰਨੈ ਹੋਰ ਸੋਹਣਾ ਲਗਨੈ
ਹੋਰ ਸੋਹਣਾ ਲਗਨੈ

ਹੁਣ ਨੀ ਤੈਨੂੰ ਕੁਛ ਵੀ ਕਿਹਨਾ
ਰਿਹ ਲਯੀ ਜਿਦਾਂ ਮਰਜ਼ੀ ਰਿਹਨਾ
ਹੁਣ ਨੀ ਤੈਨੂੰ  ਕੁਛ ਵੀ ਕਿਹਨਾ
ਰਿਹ ਲਯੀ ਜਿੱਦਾਂ ਮਰਜ਼ੀ ਰਿਹਨਾ
ਤੇਰੇ ਲੀ ਏਹੋ ਮੰਗ ਲੇਨਾ
ਤੇਰੇ ਲੀ ਏਹੋ ਮੰਗ ਲੇਨਾ
ਬਾਬਾ ਚੜਦੀ ਕਲਾ ਕਰੇ
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ ਨੀ ਰੱਬ ਤੇਰਾ
ਭਲਾ ਕਰੇ ਹੋ
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ
ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹੋ ਹੋ ਹੋ

ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਐਵੇਂ ਚਕ ਲਯੀ ਗਲ ਸੋਹਣੇਯਾ
ਗੁੱਸਾ ਕਰ ਗਯਾ ਕਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਮੰਨ ਜਾਣਾ ਹੁਣ ਚਲ ਸੋਹਣੇਯਾ
ਵੇ ਮੈਂ ਆਕਡ਼ ਸਿਹਨੀ ਆ
Phone ਤਾਂ  ਚਕ ਲੈ ਮੇਰਾ ਮੈਂ sorry
Phone ਤਾਂ  ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ
Phone ਤਾਂ  ਚਕ ਲੈ ਮੇਰਾ ਮੈਂ sorry

MixSingh in the house !

ਜਿਨਾ ਤੈਨੂੰ ਮੈਂ ਚੌਂਦੀ ਕੋਈ ਚਾਵੇਂ ਨਾ
ਇਕ ਵਾਰੀ ਜਿੰਨੂੰ ਛੜਤਾ ਯਾਰ ਬੁਲਾਵੇ ਨਾ
ਰੁਕ ਜਾ video call  ਤੂ ਚੱਕ ਲੈ
ਆਖਰੀ ਵਾਰੀ ਮੈਨੂੰ ਤਕਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
Jacket ਆਂ ਮੇਰੀਆਂ ਤੂ ਹੀ ਰਖ ਲੈ
ਦਿਲ ਨਾ ਉੱਦਾ ਗਿੱਲਾ ਕਰੇ
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ ਹਾਏ
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ ਭਲਾ ਕਰੇ ਹੋ ਹੋ
ਨਾ ਤੂ ਕਰੀ ਨਾ ਮੈਂ ਕਰਨਾ ਹੁਣ phone ਤੈਨੂੰ

ਗੁੱਸਾ ਨਾ ਕਰ baby ਹੁਣ ਹੀ ਮਿਲ ਮੈਨੂੰ
ਘਰੋ ਬਾਹਰ ਆ ਔਨੀ  ਆ ਮੈਂ
ਮੰਨ ਜਾ ਫੁਲ ਲੇ ਔਨੀ ਆ ਮੈਂ
ਬੱਬੂ  ਤੈਨੂੰ  ਚੌਨੀ ਆ ਮੈਂ
ਬੱਬੂ  ਤੈਨੂੰ ਚੌਨੀ ਆ ਮੈਂ
ਆ ਲੈ ਸੌਂ ਖਾ ਲੇਨੀ ਆ
ਸੁਣ phone ਤਾਂ  ਚਕ ਲੈ ਮੇਰਾ ਮੈਂ sorry
Phone ਤਾਂ  ਚਕ ਲੈ ਮੇਰਾ ਮੈਂ sorry ਕਿਹਨੀ ਆ ਹਾਏ

ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ ਭਲਾ ਕਰੇ ਹੋ ਹੋ
Phone ਤਾਂ  ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ
Phone ਤਾਂ  ਚਕ ਲੈ ਮੇਰਾ ਮੈਂ sorry
ਜੇਓਂਦੀ ਰਿਹ ਮੁਟਿਆਰੇ  ਨੀ ਰੱਬ ਤੇਰਾ
Phone ਤਾਂ  ਚਕ ਲੈ ਮੇਰਾ ਮੈਂ sorry  ਕਿਹਨੀ ਆ ਹਾਏ

 Become A Better Singer In Only 30 Days, With Easy Video Lessons!

Written by: Babbu

Lyrics © TUNECORE INC

Lyrics Licensed & Provided by LyricFind

Discuss the Sorry Song Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Sorry Song Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/2762572/Maninder+Buttar/Sorry+Song>.

    Missing lyrics by Maninder Buttar?

    Know any other songs by Maninder Buttar? Don't keep it to yourself!

    Browse Lyrics.com

    Quiz

    Are you a music master?

    »
    Michael Jackson was known as the King of ...
    A Dance
    B Moves
    C Pop
    D Rock

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Maninder Buttar tracks

    On Radio Right Now

    Loading...

    Powered by OnRad.io


    Think you know music? Test your MusicIQ here!