Kala Doriya [Jhankar Beats]

सुरिंदर कौर, Prakash Kaur, DJ Harshit Shah, DJ MHD IND

0 fans

Prakash Kaur

Prakash Kaur (19 September 1919 – (1982) was an Indian singer. more »


3:00
#1

 The easy, fast & fun way to learn how to sing: 30DaySinger.com

ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ  ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਛੰਨਾ ਚੂਰੀ  ਦਾ ਨਾ ਮੱਖਣ ਆਂਦਾ ਈ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ  ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਲੜੇਆਈ ਓਏ
ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ
ਕੇ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਏ
ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ
ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਲੜੇਆਈ ਓਏ
ਓ ਸੁਥੜਾ ਛੀਟ ਦੀਆਂ ਮੁਲਤਾਨੋ ਆਈਆਂ ਨੇ
ਵੇ ਮਾਂਵਾਂ ਅਪਣੀਆਂ ਜਿੰਨਾਂ ਰੀਜ਼ਾ ਲਾਈਆਂ ਨੇ
ਕਮੀਜਾਂ silk ਦੀਆਂ  ਏ ਦਿੱਲੀ ਓ ਆਈਆਂ ਨੇ
ਤੁਸਾਂ ਬੇਗਨਾਣਿਆ ਜਿੰਨਾਂ ਗੱਲੋਂ ਲੁਹਾਈਆਂ ਨੇ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ  ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਸੁਣ ਲਈ ਗੱਲ ਕਿੱਤੇ ਜੇ ਭਾਬੋ ਮੇਰੀ ਨੇ
ਕੇ ਜਾ ਕੇ ਪੁੱਤਰ ਦੇ ਕੰਨ ਭਰੇ ਹਨੇਰੀ ਨੇ
ਸੁਣ ਕੇ ਵੱਟ ਬੜਾ ਟੋਲੇ ਨੂ ਚੜੇਆਈ ਓਏ
ਲਾਈ ਲਗ ਮਾਹੀਆ ਸਾਡੇ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ  ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਆਖੇ ਅੱਮਾ ਦੇ ਉੱਸ ਫੜ ਲਈ ਸੋਟੀ ਏ
ਕੇ ਮੁੜ ਜਾ ਸੋਹਣੇਯਾ ਮੈਂ ਤੇਰੀ ਚੰਨ ਜੇਹੀ ਵੋਟੀ ਵੇ
ਨਿੰਦਿਆ ਵਡਿਆਂ ਦੀ  ਨਾ ਕੱਦੇ ਸਹਾਰਾ ਨੀ
ਤੁਰ ਜਾ ਪੇਕੇ ਤੂੰ ਮੈਂ  ਰਂਵਾ ਕੁੰਵਾਰਾ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ  ਓਏ
ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਮਾਂਵਾਂ ਲਾਡ ਲਡਾ ਧੀਆਂ ਨੂ ਵਿਗਾੜਣ ਨੀ
ਕੇ ਸੱਸਾਂ ਦੇ ਦੇ ਮੱਤਾਂ ਉਮਰ ਸਵਾਰਨ ਨੀ
ਮਾਹੀਆਂ ਪੁੱਲ ਗਈ ਸੌ ਅੱਜ ਸੁ ਖਾਵਾਂ ਮੈਂ
ਅੱਗੇ ਵਦੇਆਂ ਦੇ ਨਿੱਤ ਪ੍ਰੀਤ ਨਿਭਾਵਾ ਮੈਂ
ਓ ਕਾਲਾ ਡੋਰੀਆਂ ਮੈਂ ਹੁਣੇ ਰੰਗਾਨੀ ਆਂ
ਵੇ ਛੋਟੇ ਦੇਵਰ ਨੂੰ ਮੈਂ ਆਪ ਵਿਆਨੀ ਆਂ

 The easy, fast & fun way to learn how to sing: 30DaySinger.com

Written by: K. S. NARULA

Lyrics © Royalty Network

Lyrics Licensed & Provided by LyricFind

Discuss the Kala Doriya [Jhankar Beats] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Kala Doriya [Jhankar Beats] Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/13276462/Prakash+Kaur/Kala+Doriya+%5BJhankar+Beats%5D>.

    Missing lyrics by Prakash Kaur?

    Know any other songs by Prakash Kaur? Don't keep it to yourself!

    Browse Lyrics.com

    Quiz

    Are you a music master?

    »
    Fill in the missing Nirvana lyric: "Just because you're ___ don't mean they're not after you"?
    A Delusional
    B Innocent
    C Unafraid
    D Paranoid

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Prakash Kaur tracks

    On Radio Right Now

    Loading...

    Powered by OnRad.io