Koi Na Jane Anjaan [Sada Punjab Phatak Kotakpure Da]

Didar Sandhu, Baljit Kaur Bali, Kuldip Kaur, Parminder Kaur

0 fans

Didar Sandhu

Didar Sandhu (Punjabi: ਦੀਦਾਰ ਸੰਧੂ) was a noted Punjabi folk singer and songwriter from Punjab, India. He used to tie a turban on stage. He mostly sang duets with various noted Punjabi singers like Surinder Kaur and Amar Noorie. Didar Sandhu fell ill due to alcohol consumption and was admitted to DMC hospital in Ludhiana in 1991 where he died on February 16. more »


2:12
#1

 The easy, fast & fun way to learn how to sing: 30DaySinger.com

ਮੈਂ ਵਰਜ ਰਿਹਾ ਵਰਜਣ ਹਨਣ ਆਥਣ ਵੇਲੇ ਇਕੱਲੀ ਜਾਈ ਕੁਵੇਲੇ ਮਿੱਟੀ ਨੂੰ ਝੱਟ ਮਾਰ ਪਵੇ
ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ

ਮੈਂ ਬੋਲਾ ਨਾ ਦਿਲ ਖੋਲਾ ਨਾ ਤੂੰ ਝੱਟ ਪੱਟ ਰਮਜ਼ ਪਛਾਣ ਤੁਰ ਪਵੀ
ਤੁਰ ਪਵੀ ਨਾਲਾ ਬਣਿਆ ਖੇਤਾਂ ਨੂੰ
ਕੋਈ ਨਾ ਜਾਣੇ
ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ

ਸ਼ਰਮ ਸਾਰ ਓ ਖਿਸਕੀ ਤੈਥੋਂ ਓਹ ਲਹਿੰਦੇ ਦੀ ਲਾਲੀ
ਜੋਬਨ ਰੁੱਤੇ ਇਕੱਲਿਆ ਰਹਿਣਾ ਨਹੀਂ ਖਤਰੇ ਤੋਂ ਖਾਲੀ
ਕੋਈ ਰੋਕ ਨਹੀਂ ਕੋਈ ਟੋਕ ਨਹੀ
ਅਣਜਾਣ ਮੂਡ ਮੱਤ ਜੱਟਾਂ ਦੀ ਨੂੰ ਝੱਟ ਮਾਰ ਪਵੇ
ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ

ਮੈਂ ਰਾਂਝੇ ਦੀ ਹੀਰ ਸਲੇਟੀ ਯਾ ਪੁੰਨੂੰ ਦੀ ਸੱਸੀ
ਮੌਤ ਮੇਰੀ ਦਾ ਇਸ਼ਕ ਵੁਹਾਣਾ ਪੰਡਿਤ ਰੇਖਾ ਦੱਸੀ
ਯਾ ਜਲ ਵਿਚ ਰਹਿ ਯਾ ਥਲ ਵਿਚ ਰਹਿ
ਮੇਰੀ ਯਾਰ ਅਮਾਨਤ ਯਾਰ ਮੁਰਾਪਾ
ਮੁਰਾਪਾ ਜੱਫੀਆਂ ਤੱਤੀਆਂ ਰੇਤਾ ਨੂੰ ਕੋਈ ਨਾ ਜਾਣੇ
ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ

ਬੁੱਕਲ ਦੇ ਵਿਚ ਬਾਹਵਾ ਲੈ ਅਰਮਾਨ ਸਮੇਟੀ ਜਾਵੇ
ਪੌਣ ਪੁਤਲੇ ਵਰਗੀ ਤੂੰ ਜਿੰਦ ਜਾਨ ਲਪੇਟੀਜਾਵੇ
ਕੋਈ ਨੋਚ ਲਉ ਕੋਈ ਬੋਚ ਲਉ
ਤੂੰ ਪਰੀ ਪਰਾ ਤੋਂ ਹੀਣ ਅਰਸ਼ਾ ਤੋਂ ਫਰਸ਼ਾ ਉੱਤੇ ਸਿੱਟੀ ਨੂੰ ਝੱਟ ਮਾਰ ਪਵੇ
ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ

ਕਿੰਨਾ ਚਿਰ ਦੱਸ ਹੋਰ ਜਵਾਨੀ ਲੁਕਣ ਮਚਾਈਆਂ ਖੇਡੇ
ਚੰਦ ਚਾਨਣੀ ਵਰਗੀ ਖਾਂਦੀ ਫਿਰਾ ਹਨੇਰੇ ਠੇਡੇ
ਅੱਜ ਤੜਕੇ ਵੇ ਬਾਹ ਫੜਕੇ ਜਾਈ ਦੀਦਾਰ ਉਡਾਰੀ ਮਾਰ ਕਿਤੇ ਛੱਡ
ਕਿਤੇ ਛੱਡ ਸੁੱਤੇ ਭੂਤ ਪ੍ਰੇਤਾ ਨੂੰ ਕੋਈ ਨਾ ਜਾਣੇ
ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ
ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ
ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ

 The easy, fast & fun way to learn how to sing: 30DaySinger.com

Written by: CHARANJIT AHUJA, DIDAR SANDHU

Lyrics © Royalty Network

Lyrics Licensed & Provided by LyricFind

Discuss the Koi Na Jane Anjaan [Sada Punjab Phatak Kotakpure Da] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Koi Na Jane Anjaan [Sada Punjab Phatak Kotakpure Da] Lyrics." Lyrics.com. STANDS4 LLC, 2024. Web. 15 May 2024. <https://www.lyrics.com/lyric-lf/12785812/Didar+Sandhu/Koi+Na+Jane+Anjaan+%5BSada+Punjab++Phatak+Kotakpure+Da%5D>.

    Missing lyrics by Didar Sandhu?

    Know any other songs by Didar Sandhu? Don't keep it to yourself!

    Browse Lyrics.com

    Quiz

    Are you a music master?

    »
    What is the Outfield's most popular song according to Last.fm?
    A Say It Isn't So
    B All the Love in the World
    C Since You've Been Gone
    D Your Love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Didar Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!