Kisaan Anthem
Mankirt Aulakh, Bobby Sandhu, Dilpreet Dhillon, Jordan Sandhu, Jass Bajwa, Dj Flow, Afsana Khan, Nishawn Bhullar, Shree Brar, Fazilpuria
Become A Better Singer In Only 30 Days, With Easy Video Lessons!
ਸਵਰਾਜਾ ਪਿੱਛੇ barricade ਪਾਏ ਹੋਏ ਨੇ ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ ਉਹ ਬਿਕ ਗਿਆ ਪਾਵੇ India ਦਾ media BBC ਦੇ ਉੱਤੇ ਝੋਟੇ ਛਾਏ ਹੋਏ ਨੇ ਸਵਰਾਜਾ ਪਿੱਛੇ barricade ਪਾਏ ਹੋਏ ਨੇ ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ ਉਹ ਬਿਕ ਗਿਆ ਪਾਵੇ India ਦਾ media BBC ਦੇ ਉੱਤੇ ਝੋਟੇ ਛਾਏ ਹੋਏ ਨੇ ਉਹ ਪਿੰਡ ਦੇ ਮੁੰਡਿਓ ਹੁਣ ਕੀ ਦੇਖ ਦੇ ਪਿੰਡ ਦੇ ਮੁੰਡਿਓ ਹੁਣ ਕੀ ਦੇਖ ਦੇ ਇੱਤਾ ਨੂੰ ਕੰਢੀ ਜਾਕੇ ਤੁਸੀ ਪਾਇਓ ਦਿੱਲੀ ਚ ਪੰਜਾਬ ਬੁੱਕ ਦਾ ਉਹ ਕਿੱਤੇ ਸੁੱਤੇ ਨਾ ਘਰਾਂ ਚ ਰਹਿ ਜਾਇਓ ਦਿੱਲੀ ਚ ਪੰਜਾਬ ਬੁੱਕ ਦਾ ਉਹ ਕਿੱਤੇ ਸੁੱਤੇ ਨਾ ਘਰਾਂ ਚ ਰਹਿ ਜਾਇਓ ਦਿੱਲੀ ਚ ਪੰਜਾਬ ਬੁੱਕ ਦਾ ਟਰਾਲੀਆਂ ਚ ਆਉਂਦੇ ਜੱਟ ਚੜੇ ਬੱਲੀਏ ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ ਟਰਾਲੀਆਂ ਚ ਆਉਂਦੇ ਜੱਟ ਚੜੇ ਬੱਲੀਏ ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ ਗੋਲਮਾਲ ਖੱਪ ਪਾਏ Pump ਓਹਨਾ ਦੇ ਪਤਾ ਲੱਗੂ Singh ਕਿੱਥੇ ਅੜੇ ਬੱਲੀਏ ਇਕ Tractor ਪਿੱਛੇ ਜੱਟਾ 2 2 ਟਰਾਲੀਆਂ ਪਾਇਆਂ ਹੁਣ ਜਾਗੋ ਆਈ ਆ ਦਿੱਲੀ ਮੂਹਰੇ ਲਾਈਆਂ ਹੁਣ ਜਾਗੋ ਆਈ ਆ ਮਾਮੇ , ਮਸਾੜ , ਭੂਆ , ਫੁਫੜ ਨਾਲੇ ਚਾਚੀ , ਤਾਈਆਂ ਹੁਣ ਜਾਗੋ ਆਈ ਆ 80 ਸਾਲਾਂ ਦੀ ਬੇਬੇ ਸਾਡੀ ਜਾਦੀ ਨਾਰੇ ਲਾਈਆਂ ਹੁਣ ਜਾਗੋ ਆਈ ਆ ਹੁੰਦੇ ਹੀ ਇਸ਼ਾਰਾ ਡੰਡਾ ਡੁੱਕ ਦੇਣ ਗੇ ਅੱਜੇ ਪੁੱਤ ਪੁੱਤ ਆਖ ਕੇ ਬਿਠਾਏ ਹੋਏ ਨੇ ਸਵਰਾਜਾ ਪਿੱਛੇ barricade ਪਾਏ ਹੋਏ ਨੇ ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ ਉਹ ਬਿਕ ਗਿਆ ਪਾਵੇ India ਦਾ media BBC ਦੇ ਉੱਤੇ ਝੋਟੇ ਛਾਏ ਹੋਏ ਨੇ ਤਾਉ ਓਰ ਤਾਇਆ ਨੇ ਧਰਨਾ ਪਰ ਭਇਆ ਨੇ Faazilpura ਕੀ ਰਾਮ ਰਾਮ ਨਾਕੇ ਲਗਾਓ ਗਏ ਨਾਕੇ ਹੱਟਾ ਦੇਂਗੇ ਤੋਬ ਲੈ ਆਓ ਚਾਈਏ ਹਮ ਨਹੀਂ ਮਾਨੇ ਗੇ ਹਕ਼ ਹੈ ਕਿੱਸਾਨ ਕਾ ਖ਼ੈਰਾਤ ਨਹੀਂ ਲੈ ਲਾ ਗਏ ਹਕ਼ ਤੇ ਮਜਾਕ ਨਹੀਂ ਬਟਾਊਆਂ ਥਾਰੇ ਘੇਰ ਰਾਖੀ ਹੈ ਸੇ ਦਿੱਲੀ ਕਰ ਦੋ ਹਿੱਸਾਬ ਬਾਕੀ ਬਾਤ ਨਹੀਂ ਕਰ ਦੋ ਹਿੱਸਾਬ ਸਰਤੇ ਜਿੰਨਾ ਦਾ ਇੱਲਾਜ ਹੁੰਦੇ ਆ ਕੁਛ ਐਸਾ ਨੁਕਸ਼ੇ ਭੀ ਅੱਜਮਾਏ ਹੁਣੇ ਆ ਸਵਰਾਜਾ ਪਿੱਛੇ barricade ਪਾਏ ਹੋਏ ਨੇ ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ ਉਹ ਬਿਕ ਗਿਆ ਪਾਵੇ India ਦਾ media BBC ਦੇ ਉੱਤੇ ਜੱਟ ਛਾਏ ਹੋਏ ਨੇ ਉਹ ਜੱਟ ਨਈਓਂ ਕੱਲੇ ਨਾਲ ਜਾਟ ਗੋਰੀਏ Center ਚ ਖੜੀ ਕੀਤੀ ਖਾਟ ਗੋਰੀਏ ਦੇਖੀ ਚਲ ਦੇਖੀ ਉਠਦਿਆਂ ਫਟੀਆਂ ਇੰਕੁਇਲਾਬ ਦੀ ਹੱਜੇ ਯਾ ਸ਼ੁਰਵਾਤ ਗੋਰੀਏ ਉਹ ਟੰਗੀ ਆਉਂਦੇ ਜੱਟ ਬਿੱਲੋ ਜੇੜੇ ਵੀ ਖ਼ੰਗਣ 2 percent ਵਾਲਿਆਂ ਨੀਂ ਲਾਤੇ ਲੰਗਰ ਉਹ ਰੌਣਕੀ ਸਭਾਅ ਤੇ ਪਾਵੇ time ਮਾੜਾ ਆ ਜੱਟਾ ਕਿੱਤਾ ਦੇਖ ਬੀਬਾ ਜੰਗਲ ਤੇ ਮੰਗਲ ਉਹ ਹੱਜੇ ਡਾਂਗ ਦੇ ਜਵਾਬ ਚੱਲ ਆ ਕੱਰ ਦੇਂਣੇ ਆ ਜੇ ਕੀਤੇ ਡਾਂਗ ਉੱਠੇ ਆ ਗਏ ਸੁੱਕੇ ਮਾਮੇ ਨੀ ਜਾਨੇ ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ ਜਾਨੇ ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ ਸਾਨੂੰ ਦਿਖਾਉਂਦੀ ਅੰਖਾਂ ਦਿੱਲੀਏ, ਚੰਗਾ ਨਹੀਂ ਸਾਲਿਕਾਂ ਉਹ ਵਿਚ Canada ਝੁਲਣੇ ਝੰਡੇ ਮੰਗਦਾ ਸਾਥ America ਉਹ UP MP Rajasthan Haryana ਵੀਰ ਹੈ ਨਿੱਕਾ ਹੱਜੇ ਤੇ ਕੱਲੇ ਬਾਬੇ ਆਏ ਸੀ ਹੱਜੇ ਤਾ ਸਾਡੇ ਬਾਬੇ ਆਏ ਸੀ Center ਤਕ ਪਾ ਗਈ ਚੀਖਾਂ ਹੱਜੇ ਤੇ ਕੱਲੇ ਬਾਬੇ ਆਏ ਸੀ Center ਤਕ ਪਾ ਗਈ ਚੀਖਾਂ ਹੱਜੇ ਤੇ ਕੱਲੇ ਬਾਬੇ ਆਏ ਸੀ ਛੱਤੀਸੋ ਜਾਂਦੇ ford ਸ਼ੂਕ ਕੇ ਵਿਛੇ ਕਾਰ ਥਾਰਾ ਉਹ ਭੂਖਤੇ ਪੁੱਠ ਕਿੱਸਾਨ ਦੇ ਲਾ ਇੰਕੁਇਲਾਬ ਦਾ ਨਾਅਰਾ ਉਹ ਭੂਖਤੇ ਪੁੱਠ ਕਿੱਸਾਨ ਦੇ ਲਾ ਇੰਕੁਇਲਾਬ ਦਾ ਨਾਅਰਾ ਤੇਰੇ ਵਾੰਗੂ ਸਾਨੂੰ ਹੈਰ ਫੇਰ ਘੱਟ ਆਉਂਦੀ ਐ ਨੇ ਰਹੀ ਬੱਚ ਕੇ ਉਹ ਰਹੀ ਬੱਚ ਕੇ ਦਿੱਲੀ ਐ ਤੁੱਰੇ ਜੱਟ ਆਉਂਦੇ ਹੈ ਨੀਂ ਰਹੀ ਬੱਚ ਕੇ ਨੀਂ ਰਹੀ ਬੱਚ ਕੇ ਉਹ ਰਹੀ ਬੱਚ ਕੇ ਦਿੱਲੀ ਐ ਤੁੱਰੇ ਜੱਟ ਆਉਂਦੇ ਹੈ ਨੀਂ ਨੀਂ ਰਹੀ ਬੱਚ ਕੇ ਉਹ ਰਹੀ ਬੱਚੇ ਕੇ ਦਿੱਲੀ ਅੱਗੇ ਜੱਟ ਆਉਂਦੇ ਹੈ ਨੀਂ ਨੀਂ ਰਹੀ ਬੱਚ ਕੇ ਬਾਬੇ ਨਾਨਕ ਨੇ ਸਾਨੂੰ ਸੀ ਕਿੱਸਾਨੀ ਬਕਸ਼ੀ ਬਾਜਾਂ ਭੇਰਨੇ ਕਲਮਾਂ ਤੇ ਖੰਡੇ ਦਿੱਲੀ ਐ ਰਹਿੰਦੀ ਦੁਨੀਆਂ ਤੱਕ ਰਹਿਣੇ ਝੂਲ ਦੇ ਨਕਸ਼ੇ ਤੇ ਕੇਸਰੀ ਝੰਡੇ ਦਿੱਲੀ ਐ ਨੀਂ ਯਾਦ ਰੱਖੀ ਜਿੱਦ ਤੇ ਤੂੰ ਛੱਡੀ ਹੋਈ ਐ ਨੀਂ ਛੱਡ ਦੇ ਸੀ ਸੇਜ ਬਣੀ ਕੰਡੇ ਦਿੱਲੀ ਐ ਸ਼੍ਰੀ ਬ੍ਰਾੜਾ ਅੱਸੀ ਕਲਮ ਠਿਲਾਣਾ ਦਾ ਡੂਬਦੀ ਕਿੱਸਾਨੀ ਦੇ ਨਾ ਕਾਮ ਆਈ ਜੇ ਤੇਰੇ ਵਾੰਗੂ ਬਗਦਾਦੀ ਭੀ ਸੀ ਰੱਖਦਾ ਉਹ ਸੌਖ ਸ਼ੇਰਾ ਤਾਨਾਸ਼ਾਹੀ ਦੇ ਤੇਰੇ ਵਾੰਗੂ ਬਗਦਾਦੀ ਭੀ ਸੀ ਰੱਖਦਾ ਉਹ ਸੌਖ ਸ਼ੇਰਾ ਤਾਨਾਸ਼ਾਹੀ ਦੇ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿਆ ਗੇ ਠੋਕ ਕੇ ਕਰੀ ਆਵਾ ਵਾਂਗੂ ਮੁੜਦੇ ਨਹੀਂ ਕੋਈ ਦੇਖੇ ਸਾਨੂੰ ਰੂਕ ਕੇ ਬਾਜਾਂ ਵਾਲੇ ਦੀ ਸੋਚ ਤੇ ਖੂਨ ਖੋਲ ਦਾ ਨਿਆਣਾ ਕੀ ਸਿਆਣਾ ਦਿੱਲੀਏ ਹਿਸਾਬ ਤੇਰੇ ਨਾਲ ਸਾਡਾ ਹੈ ਪੁਰਾਣਾ ਦਿੱਲੀਏ ਖੂਨ ਖੋਲ ਦਾ ਨਿਆਣਾ ਕੀ ਸਿਆਣਾ ਦਿੱਲੀਏ ਹਿਸਾਬ ਤੇਰੇ ਨਾਲ ਸਾਡਾ ਹੈ ਪੁਰਾਣਾ ਦਿੱਲੀਏ ਅਕੇ ਹੋਏ ਜੱਟ ਨੀਂ stand ਲਿਜਾਏ ਤੇ ਵੈਰ ਅੱਤ ਦਾ ਸੁਣੀਦਾ ਗ਼ਦਾਰਾਂ ਦਿੱਲੀਏ ਆਹੀ ਜੰਗ ਜਿਤ ਕੇ ਨਿਹਤੇ ਜਾਵਾਂ ਗੇ ਆਹੀ ਜੰਗ ਜਿਤ ਕੇ ਨਿਹਤੇ ਜਾਵਾਂ ਗੇ ਪਾਵੇ ਪਹਿਲਾ ਬੜੇ ਜੀਤੇ ਹਥਿਆਰਾਂ ਨਾਲ ਆ ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ ਮੋਰਚਿਆਂ ਉਤੇ ਬੈਠੀ ਫੌਜ ਗੁਰੂ ਦੀ ਭਰਦੀਆਂ ਅੱਖਾਂ ਦੇਖ ਮੌਜ ਗੁਰੂ ਦੀ ਜਿੰਨਾ ਨੂੰ ਤੂੰ ਕਹਿੰਦੀ ਸੀ ਨਸ਼ੇੜੀ ਦਿੱਲੀਏ Barricade ਆਉਂਦੇ ਤੇਰੇ ਢੇਡੀ ਦਿੱਲੀਏ ਗੁਲਾਮੀ ਸਾਡੀ ਦੀ ਜੋ ਫਿਰਦੇ ਸਕੀਮ ਫਿਰਦੇ ਸਾਡੇ ਸਾਲੇ ਨਹੀਂ ਜੋ ਖੋਣ ਨੂੰ ਜਮੀਨ ਫਿਰਦੇ ਨਾ ਕਿਸੇ ਤੋਂ ਡਰਦੇ ਨਾ ਹੀ ਨਾ ਨਾਜਾਇਜ ਡਰਾਉਂਦੇ ਨੇ ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ ਸਵਰਾਜਾ ਪਿੱਛੇ barricade ਪਾਏ ਹੋਏ ਨੇ ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ ਉਹ ਬਿਕ ਗਿਆ ਪਾਵੇ India ਦਾ media BBC ਦੇ ਉੱਤੇ ਝੋਟੇ ਛਾਏ ਹੋਏ ਨੇ
The easy, fast & fun way to learn how to sing: 30DaySinger.com
Written by: Shree Brar
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kisaan Anthem Lyrics." Lyrics.com. STANDS4 LLC, 2024. Web. 24 Sep. 2024. <https://www.lyrics.com/lyric-lf/11687901/Nishawn+Bhullar/Kisaan+Anthem>.
Discuss the Kisaan Anthem Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In