Nain [Remix]
Dilpreet Dhillon, Mehar Vaani, DJ Harshit Shah
The easy, fast & fun way to learn how to sing: 30DaySinger.com
ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਕੱਦ ਨਾਲ ਕਲਾ ਗੋਧਾ ਜਿਹੜਾ ਛੇੜਦਾ ਹੀ ਰੋਲਾ ਤੇਰਾ ਰੰਗ ਕੋਕਾ ਕੋਲਾ ਪਰ ਲਗਦਾ ਆਏ ਬਰੋਲਾ ਤੇਰੇ ਦਰਸ਼ਨ ਜਿਹੇਰ ਜੱਟ ਸਵਲੇ ਵੀ ਕਹਿਰ ਤੇਰੇ ਜੁੱਤੀ ਚ ਰਾਕਨੇ ਸਾਡੇ ਰੌਲੇਯਾ ਚ ਪੈਰ ਮੈਂ ਸੂਟ ਚ ਲਗਾਨ cute ਵੇ ਹਰ ਕੋਯੀ ਕਿਹੰਦਾ ਆਏ ਓ ਜੱਟ crazy wide bottom ਦਿਯਾਂ ਜੀਨਾਂ ਦੇ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਵੇ ਤੇਰੇ ਵਰਗੇ ਬੋਲ ਕਿੱਸੇ ਦੇ ਪੱਕੇ ਨੀ ਓ ਤੈਨੂੰ ਕਰਦੇ hug ਵੈਰੀ ਨੂ ਜਫੇ ਨੀ ਹੋ candle ਜੀ ਨਾਰ ਜੱਟਾ ਹੀਰੋ ਤੇਰੇ ਯਾਰ ਜੱਟਾ ਅਠੋ 8 ਮਰੇ ਤੇਥੋ ਸੂਟ ਵੀ ਨੀ ਬਾਰ ਜੱਟਾ ਨਾ ਅਸਲਾ ਤੇ ਆਧੀ ਹਾਰ੍ਸ ਨੇ ਮਰਵਾੜੀ ਸਾਡੀ ਸਿਫ੍ਤ ਨੂ ਬਿੱਲੋ ਦੇਖ ਵੱਜਦੀ ਆਏ ਤਾੜੀ ਓ ਕਿ ਫਾਇਦਾ ਕਪਤਾਨ ਵੇ ਤੇਰੀ ਚੜਾਈ ਦਾ ਬਠਿੰਡੇ ਕੋਠੀ ਪਾ ਦੰਗੇ ਤੈਨੂੰ ਝੀਲਾਂ ਤੇ, ਸਚੀ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਬੁਲਿਆ ਵੇ light ਗੁਲਾਬੀ dark ਜੀ ਜੁੱਤੀ ਪੰਜਾਬੀ ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ ਹਾਏ ਵੇ ਤੇਰੀ ਕਜੂ ਕਤਲੀ ਲਗਦਾ ਕੋਯੀ ਕਰੂ ਖਰਾਬੀ ਮੈਂ ਕਾਲ ਹੀ ਕੰਨ ਫੜਾਏ ਆ 2 ਤਿੰਨਾਂ ਦੇ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਨੀ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ ਓ ਜੱਟਾ ਮੇਰੇ ਨੈਣ ਵੇ ਬੁੱਟੇ ਫੀਮਾਂ ਦੇ ਓ ਤਾਹਿ ਫਸਦੇ match ਨੀ ਜੱਟ ਸ਼ਕੀਨਾ ਦੇ
Watch: New Singing Lesson Videos Can Make Anyone A Great Singer
Written by: JATINDER SINGH, MANPREET SINGH, SATPAL SINGH, TARANJEET SINGH
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Nain [Remix] Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/11007592/Dilpreet+Dhillon/Nain+%5BRemix%5D>.
Discuss the Nain [Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In