Sunroof
Gurlez Akhtar, Gur Sidhu, Brar Sandeep
Struggling with Sunroof? Become a better singer in 30 days with these videos!
ਹੋ Level ਜਵਾਨੀ ਦਾ ਵੇ ਜੱਟਾ Peak ਤੇ ਚੰਡੀਗੜ੍ਹ ਘਰ ਜਾਣਾ ਐ ਕਿੰਦੀ ਵੇ ਤਰੀਕ ਤੇ Change ਕਰੀ ਫਿਰਦਾ Skin Tone ਵੇ ਮਨਾਲੀ ਜਾ ਕੇ ਕੱਟ ਆਇਆ ਮਹੀਨਾ June ਵੇ ਮਨਾਲੀ ਜਾ ਕੇ ਕੱਟ ਆਇਆ ਮਹੀਨਾ June ਵੇ ਵੇ ਤੇਰਾ ਕਹਿੰਦੇ ਤੇਰਾ ਕਹਿੰਦੇ Time ਚੱਕਣਾ ਆ ਓ ਦੇਖ ਲੈਣ ਨੀਂ ਖੇ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਹੋ ਕਰੀ Phd ਆ ਬਿੱਲੋ ਹਿੰਡਾ ਤੇ ਚਾਰੇ ਪਾਸੇ ਨਾਮ ਚੱਲਦੇ ਆ ਪਿੰਡਾਂ ਦੇ ਮੱਠੀ ਮੱਠੀ ਰੱਖਦਾ ਐ ਲਾਲੀ ਅੱਖ ਤੇ 1.5 Killo ਬੰਨੀ ਫਿਰੇ ਬਿੱਲੋ ਲੱਕ ਤੇ ਵੇ ਧਰਤੀ ਤੇ ਧਰਤੀ ਦੇ ਹੋ ਜਾ ਦੁੱਗਣੀ ਧਰਤੀ ਤੇ ਧਰਤੀ ਦੇ ਹੋ ਜਾ ਦੁੱਗਣੀ ਨਾਲ ਤੇਰੇ ਜੱਟਾ ਬਹਿ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਹਾਂ ਇਕੂ ਗੱਲ ਦੀ ਸ਼ਾਕਾਇਤ ਜੱਟਾ ਕਰੇ ਅਸਲੇ ਨਾਲ ਹੇਜ ਵੇ ਵੇ ਤੂੰ ਮੇਰੇ ਕੋਲ ਹੌਲੀ ਆਉਣਾ ਐ ਜਾਂਦਾ ਯਾਰਾਂ ਕੋਲ ਤੇਜ ਵੇ ਓ ਅਸਲਾ ਤਾ ਸ਼ੌਕ ਬਿੱਲੋ ਮੇਰੀ ਤੇਰੇ ਵਿਚ ਰੂਹ ਨੀਂ ਹੂ ਵਿਚ ਵੱਜਦਾ ਦੀਦਾਰ ਸੰਧੂ ਆ ਲੈ Jeep ਤੋਰ ਤੂੰ ਨੀਂ ਵੇ ਉਡ ਜਾਂਦੀ ਉਡ ਜਾਂਦੀ ਨੀਂਦ ਨਾਰ ਦੀ ਬੁਲਾਉਣਾ ਐ ਜਦ ਪੁੱਤ ਕਹਿ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਹੋ ਕੰਮ ਜ਼ਿਲੇ ਤੂੰ Embassy ਤੱਕ ਕੇੜਾ ਮਿੱਠੀਏ ਕੇੜਾ ਮਿੱਠੀਏ ਕੇੜਾ ਮਿੱਠੀਏ ਨੀਂ ਦੱਸ ਕੇੜਾ ਅੜ ਦਾ ਬੱਸ ਅਵਾਲ ਕਰਾਣੇ ਦੀ ਹੀ Vote ਸੋਹਣਿਆਂ Vote ਹੀ ਬਣਾ ਹੋਰ ਮੇਰਾ ਸਰਦਾ ਹੂ ਜਿੱਤੇ ਕੱਲੇ ਚੀਨੇ ਬਾਕੀ ਸਭ ਚੀਜਾਂ ਕਾਲੀਆਂ ਨੀਂ ਤੇਰੇ ਵੀ License ਤੇ ਚੜਾ ਦੂੰਗਾ ਦੋਨਾਲੀਆਂ ਕਹੇ ਨਾਲ ਦੀ ਕੇ ਪੇਸ਼ੀਆਂ ਤੇ ਜਾਣਾ ਪਉਗਾ ਵੈਲੀ ਦੇ ਇਸ਼ਕ ਚ ਪੈ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ ਓ ਨਾ ਚੋਬਰ ਦਾ ਲੈ ਕੇ ਕੱਢ Sunroof ਵਿੱਚੋ Fire ਜੱਟੀਏ
Struggling with Sunroof? Become a better singer in 30 days with these videos!
Written by: Brar Sandeep, Gur Sidhu
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Sunroof Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/11007481/Gurlez+Akhtar/Sunroof>.
Discuss the Sunroof Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In