Inj Nahi Karinde [Jhankar Beats]
Gurdas Maan, DJ Harshit Shah, DJ MHD IND
The easy, fast & fun way to learn how to sing: 30DaySinger.com
ਸਜਣਾ ਵੇ ਨਈ ਯੋ ਕਦੇ ਝਗੜੇ ਕਰੀਦੇ ਹੋਏ ਸ਼ਿਕਵੇ ਸ਼ਿਕਾਯਤਾਂ ਨਾਲ ਪ੍ਯਾਰ ਨਈ ਨਿਭੀਦੇ ਹੋਏ ਇੰਜ ਨਈ ਕਰੀਦੇ ਇੰਜ ਨਈ ਕਰੀਦੇ ਸਜਣਾ ਹੋਏ ਇੰਜ ਨਈ ਕਰੀਦੇ ਆਪੇ ਰੋਗ ਲੌਣੇ ਆਪੇ ਦੇਣਿਆ ਦੁਆਵਾ ਜਾ ਵੇ ਅਸੀ ਦੇਖ ਲਈਆ ਤੇਰੀਆਂ ਵਫਵਾ ਜਾ ਵੇ ਅਸੀ ਦੇਖ ਲਈਆ ਤੇਰੀਆਂ ਵਫਵਾ ਅਲੇ ਅਲੇ ਝੱਖਮਾ ਤੇ ਹਾਥ ਨਈ ਟਰੀਦੇ ਹੋਏ ਇੰਜ ਨਈ ਕਰੀਦੇ ਗੈਰਾ ਦਿਯਾ ਗੱਲਾਂ ਸੁਣ ਦਿਲ ਜ ਵਟੌਣਾ ਸੀ ਕਚਯਾ ਪ੍ਯਾਰ ਦਿਯਾ ਪ੍ਯਾਰ ਕਾਨੂ ਪੌਣਾ ਸੀ ਕਚਯਾ ਪ੍ਯਾਰ ਦਿਯਾ ਪ੍ਯਾਰ ਕਾਨੂ ਪੌਣਾ ਸੀ ਚਾਂਦੀ ਵਾਲੇ ਪਲੜੇ ਚ ਦਿਲ ਨਈ ਤੁਲੀ ਦੇ ਹੋਏ ਇੰਜ ਨਈ ਕਰੀਦੇ ਜੀਨੁ ਦੁਖ ਦਸੇਗਾ ਹ ਓ ਦੁਖ ਨੂ ਵਦਾਣ ਗੇ ਕਾਲੀਆਂ ਜੀਭਾ ਵਾਲੇ ਤੈਨੂੰ ਡੰਗ ਜਾਣ ਗੇ ਕਾਲੀਆਂ ਜੀਭਾ ਵਾਲੇ ਤੈਨੂੰ ਡੰਗ ਜਾਣ ਗੇ ਸਪਨੀ ਦੇ ਪੁੱਤ ਕਦੇ ਨਿਤ ਨਈ ਬਣੀ ਦੇ ਹੋਏ ਇੰਜ ਨਈ ਕਰੀਦੇ ਮੂੰਦਰੀ ਮੁਹੱਬਤਾ ਦੀ ਨਗ ਪਾਯਾ ਕਚ ਦਾ ਜੌੜੀਯਾ ਵੇ ਤੈਥੋ ਨਾ ਪਿਹਚਾਨ ਹੋਯਾ ਸਚ ਦਾ ਜੌੜੀਯਾ ਵੇ ਤੈਥੋ ਨਾ ਪਿਹਚਾਨ ਹੋਯਾ ਸਚ ਦਾ ਤਾ ਵੇ ਨਗੀਨੇ ਯਾ ਦੀ ਕਚ ਨਈ ਜੜੀ ਦੇ ਹੋਏ ਇੰਜ ਨਈ ਕਰੀਦੇ ਇਕ ਮੌਕਾ ਦੇ ਦੇ ਸਾਨੂ ਭੁਲਾ ਬਖਸ਼ਾਂਣ ਦਾ ਦਿਲ ਨਾ ਤੂ ਤੋੜੀ ਚੱਲੇ ਮਰਜਾਨੇ ਮਾਨ ਦਾ ਦਿਲ ਨਾ ਤੂ ਤੋੜੀ ਚੱਲੇ ਮਰਜਾਨੇ ਮਾਨ ਦਾ ਪ੍ਯਾਰ ਦਿਯਾ ਗੱਲਾਂ ਦਿਲ ਦਾਰ ਦਿਯਾ ਗੱਲਾਂ ਸੋਨੇ ਯਾਰ ਦਿਯਾ ਗੱਲਾਂ ਵਾਲਾ ਗੁਸਾ ਨਈ ਮਨੀ ਦੇ ਹੋਏ ਇੰਜ ਨਈ ਕਰੀਦੇ
Watch: New Singing Lesson Videos Can Make Anyone A Great Singer
Written by: GURDAS MAAN, JASWANT BHANWRA
Lyrics © Phonographic Digital Limited (PDL), Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Inj Nahi Karinde [Jhankar Beats] Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/10149701/Gurdas+Maan/Inj+Nahi+Karinde+%5BJhankar+Beats%5D>.
Discuss the Inj Nahi Karinde [Jhankar Beats] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In