Propose
Manveer Singh, Sana Sultana Khan
Become A Better Singer In Only 30 Days, With Easy Video Lessons!
Follow ਕਰਦਿਆਂ ਕਰਦਿਆਂ ਤੈਨੂ ਹੋ ਗਯਾ ਪੂਰਾ ਸਾਲ ਮਿਲ ਕੇ ਅੱਪਾ ਪਾ ਲਾਏ ਇਸ਼੍ਕ਼ ਦਾ ਕੋਯੀ ਜਾਲ Follow ਕਰਦਿਆਂ ਕਰਦਿਆਂ ਤੈਨੂ ਹੋ ਗਯਾ ਪੂਰਾ ਸਾਲ ਮਿਲ ਕੇ ਅੱਪਾ ਪਾ ਲਾਏ ਇਸ਼੍ਕ਼ ਦਾ ਕੋਯੀ ਜਾਲ ਤੂ ਵੈਂਗ ਨਸ਼ੇ ਦੇ ਚੜ੍ਹਦੀ ਆਏ ਪਾਗਲ ਮੈਨੂ ਕਰਦੀ ਆਏ ਪਾਣੀ ਵੀ ਨਯੀ ਮੰਗ੍ਦਾ ਕੁੜੀਏ ਪੱਤਯਾ ਤੇਰੀ ਅੱਖ ਦਾ ਨੀ ਚੋਰੀ ਚੋਰੀ ਤੈਨੂ ਤਕਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ Heartbeat ਜਿੱਦਾਂ ਵਜਦੀ ਆਏ base ਤਕ ਤੇਰਾface ਤੇਰੇ ਪਿਛੇ ਪਿਛੇ ਗੱਡੀ ਰਖਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ ਤੇਰੇ ਕਰ ਕੇ ਸੋਹਣੀਏ ਨੀ ਮੇਰਾ ਹਰ ਦਿਨ ਸੋਹਣਾ ਆਏ ਨਿੰਦਾ ਨੂ ਵੀ ਆਪਣੀ ਮੈਂ ਤੇਰੇ ਕਰ ਖੋਨਾ ਆਏ ਤੇਰੇ ਕਰ ਕੇ ਸੋਹਣੀਏ ਨੀ ਮੇਰਾ ਹਰ ਦਿਨ ਸੋਹਣਾ ਆਏ ਨਿੰਦਾ ਨੂ ਵੀ ਆਪਣੀ ਮੈਂ ਤੇਰੇ ਕਰ ਖੋਨਾ ਆਏ ਤੂ ਕਰ ਗਾਯੀ ਆਏ ਦਿਲ ਨੂ touch ਕੁੜੇ ਤੇਰੇ ਤੇ senti ਜੱਟ ਕੁੜੇ ਤਿਖੇ ਤਿਖੇ nose ਤੇ ਤੇਰੇ ਕੋਕਾ ਆਏ ਜਚਦਾ ਨੀ ਚੋਰੀ ਚੋਰੀ ਤੈਨੂ ਤਕਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ Heartbeat ਜਿੱਦਾਂ ਵਜਦੀ ਆਏ base ਤਕ ਤੇਰਾ face ਤੇਰੇ ਪਿਛੇ ਪਿਛੇ ਗੱਡੀ ਰਖਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ Nature ਵੀ ਮੈਂ ਆਪਣਾ ਹੋਣ ਤੇਰੇ ਜਯਾ ਕਰ ਲੈਣਾ ਤੂ ਰਖ demand ਆ ਸੋਹਣੀਏ ਨੀ ਮੈਂ ਪੋਰਾ ਕਰ ਸਾਹ ਲੈਣਾ Nature ਵੀ ਮੈਂ ਆਪਣਾ ਹੋਣ ਤੇਰੇ ਜਯਾ ਕਰ ਲੈਣਾ ਤੂ ਰਖ demand ਆ ਸੋਹਣੀਏ ਨੀ ਮੈਂ ਪੋਰਾ ਕਰ ਸਾਹ ਲੈਣਾ Mom ਤੇ Dad ਵੀ ਮੰਨ ਗਏ ਨੇ ਗੰਨਾ ਗੁੱਟ ਤੇ ਬਣ ਗਏ ਨੇ ਹਾਂ ਤੇਰੀ ਦੀ wait ਚ ਮੰਨ ਦਿਲ ਤੋੜੀ ਨਾ ਕੱਚ ਦਾ ਨੀ ਚੋਰੀ ਚੋਰੀ ਤੈਨੂ ਤਕਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ Heartbeat ਜਿੱਦਾਂ ਵਜਦੀ ਆਏ base ਤਕ ਤੇਰਾ face ਤੇਰੇ ਪਿਛੇ ਪਿਛੇ ਗੱਡੀ ਰਖਦਾ ਮੁੰਡਾ ਕਰਦਾ ਤੈਨੂ purpose ਨੀ ਲੈਕੇ red rose ਨੀ ਫਿਰੇ ਤੇਰਾ time ਚਕਦਾ
Become A Better Singer In Only 30 Days, With Easy Video Lessons!
Written by: KAMALJIT SINGH, KULWINDER SINGH, LAL CHAND
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Propose Lyrics." Lyrics.com. STANDS4 LLC, 2024. Web. 22 Jun 2024. <https://www.lyrics.com/lyric-lf/10148857/Manveer+Singh/Propose>.
Discuss the Propose Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In