Careless

Hitler Sandhu

0 fans

Hitler Sandhu


3:39
#1

 Watch: New Singing Lesson Videos Can Make Anyone A Great Singer

ਫੋਨ ਨੀ ਚੱਕਦਾ
ਧਯਾਨ ਨੀ ਰੱਖਦਾ
ਮੈਂ ਲਾ ਲਾ ਹੁੰਭ ਗਈ ਹਾਣੀਆਂ ਵਹਿ
ਤੂੰ ਫੋਨ ਨੀ ਚੱਕ ਦਾ
ਕਰਦਿਆਂ care ਤੇਰੀ
ਤੂੰ ਮੇਰਾ ਧਯਾਨ ਨੀ ਰੱਖਦਾ
ਮੈਂ ਲਾ ਲਾ ਹੁੰਭ ਗਈ ਹਾਣੀਆਂ ਵਹਿ
ਤੂੰ ਫੋਨ ਨੀ ਚੱਕ ਦਾ
ਕਰਦਿਆਂ care ਤੇਰੀ
ਤੂੰ ਮੇਰਾ ਧਯਾਨ ਨੀ ਰੱਖਦਾ

ਗੱਲ ਕਰਦਾ ਇਹੁ ਤਾ ਕਰਦਾ ਇਹੁ ਤੂੰ ਘੁੱਟ ਲਾ ਕੇ
ਗੱਲ ਗੱਲ ਤੇ ਮਨਾਉਂਦੀ ਰੇਹਣੀ ਆ ਮੈਂ
ਤਰਲੇ ਪਾ ਕੇ
ਗੱਲ ਕਰਦਾ ਇਹੁ ਤਾ ਕਰਦਾ ਇਹੁ ਤੂੰ ਘੁੱਟ ਲਾ ਕੇ
ਗੱਲ ਗੱਲ ਤੇ ਮਨਾਉਂਦੀ ਰੇਹਣੀ ਆ ਮੈਂ
ਤਰਲੇ ਪਾ ਕੇ
ਛੱਡ ਦਾ ਨਾ ਮਹਿਫ਼ਿਲ ਯਾਰਾ ਦੀ
ਨਾ ਕਰਦਾ ਗੱਲ ਪਿਆਰਾ ਦੀ
ਰਹਿੰਦਾ ਗੁਸਾ ਪਖੜਾ
ਵਹਿ ਤੂੰ ਮੇਰਾ ਫੋਨ ਨੀ ਚੱਕ ਦਾ
ਹਏ ਤੂੰ ਮੇਰਾ ਧਯਾਨ ਨੀ ਰੱਖਦਾ

ਹੋ ਜਣਾ ਇਹੁ ਜਦ ਵੀ ਤੂੰ ਆਖਿਆ ਤੋਂ ਓਹਲੇ
ਜਿੰਦ ਮਰਜਾਣੀ ਮੇਰੇ ਤਾ ਉਸ ਵੇਹਲੇ ਦੋਹਲੇ
ਹੋ ਜਣਾ ਇਹੁ ਜਦ ਵੀ ਤੂੰ ਆਖਿਆ ਤੋਂ ਓਹਲੇ
ਜਿੰਦ ਮਰਜਾਣੀ ਮੇਰੇ ਤਾ ਉਸ ਵੇਹਲੇ ਦੋਹਲੇ
ਕਿਉਂ ਹੋ ਕੇ ਰਹਿਣਾ ਵੱਖਰਾ ਵੇ
ਮੇਰਾ ਲੱਖ ਕਰੋੜੀ ਨਖਰਾ ਵੇ
ਤੂੰ ਕੀਤਾ ਕੱਖ ਦਾ
ਵੇਹ ਤੂੰ ਮੇਰਾ ਫੋਨ ਨੀ ਚੱਕ ਦਾ
ਹਏ ਤੂੰ ਮੇਰਾ ਧਯਾਨ ਨੀ ਰੱਖਦਾ

U.K America ਤੋਂ ਕਿੰਨੀਆਂ ਹੀ ਆਫ਼ਰ ਆਇਆ
ਤੇਰੇ ਕਰ ਸੰਧੂ ਆ ਸਬ ਚੜਿਆ ਕੁੜਮਇਆ
U.K America ਤੋਂ ਕਿੰਨੀਆਂ ਹੀ offer ਆ ਆਇਆ
ਤੇਰੇ ਕਰ ਸੰਧੂ ਆ ਸਬ ਚੜਿਆ ਕੁੜਮਇਆ
ਜਣਾ ਪਿੰਡ ਤੇਰੇ ਨੂੰਹ ਬਣ ਕੇ
ਜਿਦ੍ਹਾ ਮੇਰੀ ਲਾਲੀਆਂ ਵਿਚ ਚਮਕੇ
ਕੋਕਾ ਮੇਰੇ ਨੱਕ ਦਾ
ਵੇਹ ਤੂੰ ਮੇਰਾ ਫੋਨ ਨੀ ਚੱਕ ਦਾ
ਹਏ ਤੂੰ ਮੇਰਾ ਧਯਾਨ ਨੀ ਰੱਖਦਾ (ਆ  ਆ )

 Watch: New Singing Lesson Videos Can Make Anyone A Great Singer

Written by: Hitler Sandhu, Avtar Shahi

Lyrics © THE ROYALTY NETWORK INC.

Lyrics Licensed & Provided by LyricFind

Discuss the Careless Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Careless Lyrics." Lyrics.com. STANDS4 LLC, 2024. Web. 6 May 2024. <https://www.lyrics.com/lyric-lf/6199118/Hitler+Sandhu/Careless>.

    Missing lyrics by Hitler Sandhu?

    Know any other songs by Hitler Sandhu? Don't keep it to yourself!

    Browse Lyrics.com

    Quiz

    Are you a music master?

    »
    "Is this love...? That I'm..." (complete the missing lyrics)
    A Believing
    B Dreaming
    C Feeling
    D Leaving

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Hitler Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!

    Movies soundtrack

    Careless

    »
    • Spectre