Munde PB 65 De

Simran Bajwa

0 fans

Simran Bajwa


3:46

 Become A Better Singer In Only 30 Days, With Easy Video Lessons!

ਮੁਖੜੇ ਤੋਂ ਐਨਕਾਂ ਨਾ ਲਾ
ਨੀ ਇਹੁ ਕੰਮ ਮੇਰੇ ਉਡਾਣਾਂ ਵਰਗੇ

Snappy

ਮੁਖੜੇ ਤੋਂ ਐਨਕਾਂ ਨਾ ਲਾ
ਮੈਂ ਸੂਰਜ ਆਂ ਦੀ ਧੁੱਪ ਬੱਲੀਏ
ਨੀ ਇਹੁ ਕੰਮ ਮੇਰੇ ਉਡਾਣਾਂ ਵਰਗੇ
ਮੈਂ ਰਹਿੰਦਾ ਭਾਵੇਂ ਚੁੱਪ ਬੱਲੀਏ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ
ਚਕਮੇ ਆ Pb 65 ਦੇ
ਚਕਮੇ ਆ Pb 65 ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ

ਲੱਖਾਂ ਦੀਆਂ ਇਹੁ ਗੱਲ ਕਰਦੀ
ਮੈਂ ਨੀ ਪੰਜੀ ਦਾ ਉਧਾਰ ਰੱਖਦਾ
ਨੀ ਇਹੁ ਵੈਲੀਆਂ Department ਜੱਟ ਦਾ
Pilty ਵੈਲ ਪੁਣੇ ਘੱਟ ਦਾ
ਲੱਖਾਂ ਦੀਆਂ ਇਹੁ ਗੱਲ ਕਰਦੀ
ਮੈਂ ਨੀ ਪੰਜੀ ਦਾ ਉਧਾਰ ਰੱਖਦਾ
ਨੀ ਇਹੁ ਵੈਲੀਆਂ Department ਜੱਟ ਦਾ
Pilty ਵੈਲ ਪੁਣੇ ਘੱਟ ਦਾ
ਮੈਂ ਵਾਂਗ ਝੰਕਾ ਦੇ ਜਦੋਂ ਪੱਟਣੇ
ਜੇ ਕਿੱਤੇ ਤਕਰੀਬਨ ਮਹੀਨੇ ਜੇਠ ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ

ਸਮਝੀ ਨਾ ਰਾਂਝਾ ਜਾ ਸ਼ਰੀਫ
ਅੱਧੀ ਰਾਤ ਨੂੰ ਵੀ ਦਿਨ ਚਾਰ ਦੁ
ਆ ਜੇਦੇ ਛੇੜ ਦੇ ਆ ਤੈਨੂੰ 34 ਚ
ਮੈਂ ਚੌਕ ਦੇ ਵਿਚਾਲੇ ਗਾਡ ਦੁ
ਸਮਝੀ ਨਾ ਰਾਂਝਾ ਜਾ ਸ਼ਰੀਫ
ਅੱਧੀ ਰਾਤ ਨੂੰ ਵੀ ਦਿਨ ਚਾਰ ਦੁ
ਆ ਜੇਦੇ ਛੇੜ ਦੇ ਆ ਤੈਨੂੰ 34 ਚ
ਮੈਂ ਚੌਕ ਦੇ ਵਿਚਾਲੇ ਗਾਡ ਦੁ
ਨੀ ਮੇਰੇ ਯਾਰ ਤਲਵਾਲਾ ਵਰਗੇ
ਉਹ ਸੁਣ ਕਰਦੇ ਨੇ Dc ਦੇ ਰੈਂਕ ਨੂੰ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ

ਠੋਕੀ ਨਾ ਤੂੰ ਬਿੱਲੋ ਮੰਜੀ ਪਿਆਰ ਦੀ
ਮੈਂ ਦਿਲੋਂ ਤੈਨੂੰ ਪਿਆਰ ਕਰਦਾ
ਨੀ ਮੇਰੀ ਘੂਰ ਨਾਂ ਵੈਲੀ ਸਾਰੇ ਡਰਦੇ
ਮੈਂ ਤੇਰੀਆਂ ਅੱਖਾਂ ਤੇ ਮਰਦਾ
ਠੋਕੀ ਨਾ ਤੂੰ ਬਿੱਲੋ ਮੰਜੀ ਪਿਆਰ ਦੀ
ਮੈਂ ਦਿਲੋਂ ਤੈਨੂੰ ਪਿਆਰ ਕਰਦਾ
ਨੀ ਮੇਰੀ ਘੂਰ ਨਾਂ ਵੈਲੀ ਸਾਰੇ ਡਰਦੇ
ਮੈਂ ਤੇਰੀਆਂ ਅੱਖਾਂ ਤੇ ਮਰਦਾ
ਜੇ ਤੇਰਾ ਭਾਈ ਤਿੰਨ ਪੰਜ ਕਰੂਗਾ
ਮੈਂ ਆਪੇ ਸਾਂਭ ਲੂੰ ਲੈਜਾ ਕੇ side ਤੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ
ਮੈਂ ਜਿਥੋਂ ਲੱਗਦਾ ਕਲੇਜੇ ਬੈਠ ਦੇ
ਨੀ ਮੁੰਡੇ ਚਕਮੇ ਆ Pb 65 ਦੇ

 Watch: New Singing Lesson Videos Can Make Anyone A Great Singer

Written by: Pilty, Snappy

Lyrics © Phonographic Digital Limited (PDL)

Lyrics Licensed & Provided by LyricFind

Discuss the Munde PB 65 De Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Munde PB 65 De Lyrics." Lyrics.com. STANDS4 LLC, 2024. Web. 5 May 2024. <https://www.lyrics.com/lyric-lf/6164220/Simran+Bajwa/Munde+PB+65+De>.

    Missing lyrics by Simran Bajwa?

    Know any other songs by Simran Bajwa? Don't keep it to yourself!

    Browse Lyrics.com

    Quiz

    Are you a music master?

    »
    The song "Hey Jude" by the Beatles was sung by?
    A Paul McCartney
    B George Harrison
    C John Lennon
    D Ringo Starr

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Simran Bajwa tracks

    On Radio Right Now

    Loading...

    Powered by OnRad.io


    Think you know music? Test your MusicIQ here!