Bhugi
Diljit Dosanjh
The easy, fast & fun way to learn how to sing: 30DaySinger.com
ਮੇਰੀ ਬੁੱਗੀ, ਮੇਰੀ ਬੁੱਗੀ ਜੇ pocket'an ਭਰੀਆਂ ਰਹਿਣ ਜੇ pocket'an ਭਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਮੇਰੀ ਬੁੱਗੀ, ਮੇਰੀ ਬੁੱਗੀ ਓ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁੱਗ-ਡੁੱਗ ਵੱਜਦੀ ਡੁੱਗੀ ਮੇਰੀ ਬੁੱਗੀ, ਮੇਰੀ ਬੁੱਗੀ ਜੇ pocket'an ਭਰੀਆਂ ਰਹਿਣ ਜੇ pocket'an ਭਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਅੱਜ-ਕੱਲ੍ਹ ਦੀ ਹੀਰ, ਪੈਸੇ ਦੀ ਪੀਰ ਗੱਲ note ਕਰਕੇ ਮੇਰੀ ਰੱਖ ਲੈ ਵੀਰ ਅੱਜ-ਕੱਲ੍ਹ ਦੀ ਹੀਰ, ਪੈਸੇ ਦੀ ਪੀਰ ਗੱਲ note ਕਰਕੇ ਮੇਰੀ ਰੱਖ ਲੈ ਵੀਰ ਮੁੰਡਿਆਂ ਨੂੰ ਲੁੱਟਣ-ਪੁੱਟਣ ਦੇ ਨਿੱਤ ਕਰਦੀ ਫਿਰੇ plan ਜੇ pocket'an ਭਰੀਆਂ ਰਹਿਣ ਜੇ pocket'an ਭਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਮੇਰੀ ਬੁੱਗੀ, ਮੇਰੀ ਬੁੱਗੀ ਮਹਿੰਗੀ ਗੱਡੀ ਹੋਵੇ ਥੱਲੇ ਤਾਂ ਹੈ ਤੇਰੀ ਬੱਲੇ-ਬੱਲੇ Property ਜੇ ਹੋਵੇ ਪੱਲੇ ਤਾਂ ਹੈ ਤੇਰੀ ਬੱਲੇ-ਬੱਲੇ ਮਹਿੰਗੀ ਗੱਡੀ ਹੋਵੇ ਥੱਲੇ ਤਾਂ ਤੇਰੀ ਕਾਕਾ ਬੱਲੇ-ਬੱਲੇ Property ਜੇ ਹੋਵੇ ਪੱਲੇ ਤਾਂ ਤੇਰੀ ਕਾਕਾ ਬੱਲੇ-ਬੱਲੇ ਨਵੇਂ ਪਿਆਰ ਦਾ ਨਵਾਂ ਤਰੀਕਾ Jatt-Juliet ਕਹਿਣ ਜੇ pocket'an ਭਰੀਆਂ ਰਹਿਣ ਜੇ pocket'an ਭਰੀਆਂ ਰਹਿਣ ਜੇ pocket'an ਭਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਓ, ਅੱਗੇ-ਪਿੱਛੇ, ਅੱਗੇ-ਪਿੱਛੇ ਪਰੀਆਂ ਰਹਿਣ ਮੇਰੀ ਬੁੱਗੀ ਸੋ ਇਹ ਫਰਮਾਇਸ਼ ਆਈ ਸੀ Raana from Ludhiana Sonali from Mohali (ਮੇਰੀ ਬੁੱਗੀ) ਜੰਡਿਆਲੇ ਦਾ ਕਾਲ਼ਾ (ਮੇਰੀ ਬੁੱਗੀ) ਡੂਡੀਕੇ ਦਾ ਟੀਟੂ (ਮੇਰੀ ਬੁੱਗੀ) ਗਾਣਾ from Jatt & Juliet 2 (ਮੇਰੀ ਬੁੱਗੀ) ਸੁਣਦੇ ਰਹੋ ਡੇਢ ਬਟਾ ਦੋ FM Radio Buggi (ਮੇਰੀ ਬੁੱਗੀ) ਸਾਡਾ ਮੁੰਡਾ ਤਾਂ ਐਦਾਂ ਈ ਕਰੂ
Watch: New Singing Lesson Videos Can Make Anyone A Great Singer
Written by: KUMAAR, JATINDER SHAH, KUMAR
Lyrics © Universal Music Publishing Group, Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Bhugi Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/6133208/Diljit+Dosanjh/Bhugi>.
Discuss the Bhugi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In