Raule [Remix]
Gurlez Akhtar, Jassa Dhillon, DJ ISB
Become A Better Singer In Only 30 Days, With Easy Video Lessons!
Aye yo Everybody knows It’s the Gur Sidhu music ਹੋ ਵਿਹਲਾ ਸ਼ਾਮ ਦਾ ਤੂ ਨਿਖਰੀ ਫਿਰੇ ਹੋ ਵਿਹਲਾ ਸ਼ਾਮ ਦਾ ਤੂ ਨਿਖਰੀ ਫਿਰੇ ਨੀ ਮੁੰਡਾ ਢਾਣਿਯਾ ਚ ਬੇਹਿਕੇ ਸਿਖੇ ਟਾਇਮ ਚਕ੍ਨਾ ਟਾਇਮ ਚਕ੍ਨਾ ਹਾਏ ਵੇ ਤੇਰੇ ਕਰਕੇ ਮੈਂ ਨਿਖਰੀ ਫਿਰਾ ਤੇਰੇ ਕਰਕੇ ਮੈਂ ਨਿਖਰੀ ਫਿਰਾ ਮੈਨੂ ਚੰਗਾ ਲਗੇ ਤੈਨੂ ਚੋਰੀ ਚੋਰੀ ਤਕਨਾ ਹੋ ਲਗਾ ਪਤਾ ਵੇ ਤੂ ਵੈਲੀ ਏ ਕਹੌਂਦਾ ਲਗਾ ਪਤਾ ਵੇ ਤੂ ਵੈਲੀ ਏ ਕਹੌਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਸੁਖ ਰਖੇ ਬਾਬਾ ਤੂ ਪਸੰਦ ਜੱਟ ਦੀ ਲਾ ਲੈ ਪੱਕੀ ਯਾਰੀ ਨਾ ਪਿਛਹੇ ਹਟਦੀ ਨੀ ਮੈਂ ਘਰੋਂ ਬਾਹ੍ਲਾ ਆਮ ਤੇਰਾ ਰੰਗ ਆ ਬਦਾਮੀ ਵੇ ਮੇਰਾ nature ਏ shy ਦਿਲੋਂ ਭਰੀ ਬੈਠੀ ਹਾਮੀ ਹੋ ਕਿਹੰਦੀ ਨਾਲ ਦੀ ਤੂ ਯਾਰਿਯਾ ਕਮੌਂਡਾ ਕਿਹੰਦੀ ਨਾਲ ਦੀ ਤੂ ਯਾਰਿਯਾ ਕਮੌਂਡਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਗੱਲ ਉੱਡ ਨੀ ਆ ਪਕਾ ਤੇਰੇ ਮੇਰੇ ਨੇ ਯਾਰਾਨੇ ਵੇ ਅਖਾਂ ਤੇਰਿਯਾ ਨੇ ਮਿਲਣੇ ਦੇ ਲਭਣੇ ਬਹਾਨੇ ਦਿੱਤੇ ਜਾਣੇ ਨਈ ਜਵਾਬ ਬਡੇ ਉਠਨੇ ਸਵਾਲ ਰਖੇ ਜਿਹਦਾ ਜੇ ਤੂ ਵੱਡਾ ਮੈਂ ਵੀ ਤੁਰਨ ਨਾਲ ਨਾਲ ਹੋ ਕ੍ਯੋਂ ਨੀ ਜੱਸੇਯਾ ਗੁਲਾਬ ਤੂ ਫਡੌਂਦਾ ( ਨਾ ਨਾ ਨਾ) ਕ੍ਯੋਂ ਨੀ ਜੱਸੇਯਾ ਗੁਲਾਬ ਤੂ ਫਡੌਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਚਕ੍ਨਿ ਜੋ ਤੇਰੀ ਵੇ ਸੁਰੂਰ ਜਿਹਾ ਚਧੌਂਦੀ ਹੋ ਦਿੰਨੇ ਗੋਰਾ ਰੰਗ ਰਾਤੀ ਯਾਦ ਆ ਸਟੌਂਦੀ ਰਖੇ ਗਲੀ ਵਿਚ ਗੇਹਦਾ ਕਾਹਤੋਂ ਡੱਬ ਵਿਚ ਲਾਕੇ ਹੋ ਤੇਰੇ ਕਰਕੇ ਲੇ ਆਯਾ ਬਿੱਲੋ ਬਾਰ੍ਡਰ ਤੋਂ ਜਾਕੇ ਹੋ ਮੁੰਡਾ ਕਾਵਾਂ ਤੇ ਨਿਸ਼ਾਨੇ ਨਹਿਓ ਲੌਂਦਾ ਹੋ ਮੁੰਡਾ ਕਾਵਾਂ ਤੇ ਨਿਸ਼ਾਨੇ ਨਹਿਓ ਲੌਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ ਹੋ ਰੌਲੇ ਆਂ ਚ ਪਿਹਲਾ ਨਾਮ ਔਂਦਾ It’s the Gur Sidhu music
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Raule [Remix] Lyrics." Lyrics.com. STANDS4 LLC, 2024. Web. 28 May 2024. <https://www.lyrics.com/lyric-lf/4246547/Gurlez+Akhtar/Raule+%5BRemix%5D>.
Discuss the Raule [Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In