Billi Billi Akkh
Gippy Grewal
The easy, fast & fun way to learn how to sing: 30DaySinger.com
ਗਿਆ ਗਿਆ ਨੀ ਦਿਲ ਗਿਆ ਗਿਆ ਕਖ ਵੀ ਨਾ ਪੱਲੇ ਸਾਡੇ ਰਿਹਾ ਰਿਹਾ ਹੋ ਨਜਰਾਂ ਨਾਲ ਮਾਰ ਸੁਟਿਆ, ਹਾਏ ਹੋ ਨਜਰਾਂ ਨਾਲ ਮਾਰ ਸੁਟਿਆ ਨੀ ਹੁਣ ਨਹੀਓਂ ਬਚਦਾ, ਨੀ ਹੁਣ ਨਹੀਓਂ ਬਚਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਓ ਚੰਗੇ ਭਲੇ ਦਿਲ ਨੂ ਪਵਾੜਾ ਜਿਹਾ ਪੈ ਗਿਆ ਪਵਾੜਾ ਜਿਹਾ ਪੈ ਗਿਆ ਬਸ ਬੇਈਮਾਨੇ ਨੀ ਏ ਤੇਰੇ ਜੋਗਾ ਰਹਿ ਗਿਆ ਨੀ ਤੇਰੇ ਜੋਗਾ ਰਹਿ ਗਿਆ ਓ ਚੰਗੇ ਭਲੇ ਦਿਲ ਨੂ ਪਵਾੜਾ ਜਿਹਾ ਪੈ ਗਿਆ ਬਸ ਬੇਈਮਾਨੇ ਨੀ ਏ ਤੇਰੇ ਜੋਗਾ ਰਹਿ ਗਿਆ ਹੋ ਦੇਖ -ਦੇਖ ਤੈਨੂੰ ਸੋਹਣੀਏ, ਹੇ ਓ ਦੇਖ -ਦੇਖ ਤੈਨੂੰ ਸੋਹਣੀਏ ਨੀ ਰਹਿੰਦਾ ਹੁਣ ਨੱਚਦਾ, ਨੀ ਰਹਿੰਦਾ ਹੁਣ ਨੱਚਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਸਾਡੇ ਪਿਛੇ ਕੁੜੀਆਂ ਨੇ line ਪੂਰੀ ਲਾਈ ਨੀ ਹਾਏ line ਪੂਰੀ ਲਾਈ ਨੀ ਪਰ ਸਾਡਾ ਦਿਲ ਤੇਰੇ ਪਿਛੇ ਏ ਸ਼ੁਦਾਈ ਨੀ ਹੈ ਪਿਛੇ ਏ ਸ਼ੁਦਾਈ ਨੀ ਸਾਡੇ ਪਿਛੇ ਕੁੜੀਆਂ ਨੇ line ਪੂਰੀ ਲਾਈ ਨੀ ਪਰ ਸਾਡਾ ਦਿਲ ਤੇਰੇ ਪਿਛੇ ਏ ਸ਼ੁਦਾਈ ਨੀ ਤੇਰੇ ਮੁੱਖ ਬਿਨਾ ਹੋਰ ਕੋਈ ਨਾ, ਹਾਂ ਤੇਰੇ ਮੁੱਖ ਬਿਨਾ ਹੋਰ ਕੋਈ ਨਾ ਨੀ ਇਹਨੂੰ ਭੋਰਾ ਜਚਦਾ, ਨੀ ਇਹਨੂੰ ਭੋਰਾ ਜਚਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਗੋਲੀਆਂ ਬੰਦੂਕਾਂ ਨਾਲ ਚੀਰਾ ਦੀ ਸੀ ਸਾਂਝ ਸਾਡੀ ਚੀਰਾ ਦੀ ਸੀ ਸਾਂਝ ਨੀ ਤੇਰੀ ਅੱਖ ਨੇ ਤਾ ਸਿੱਧਾ ਕੀਤਾ ਤੁੱਕੇ ਵਾਂਗ ਸਿੱਧਾ ਕੀਤਾ ਤੁੱਕੇ ਵਾਂਗ ਨੀ ਗੋਲੀਆਂ ਬੰਦੂਕਾਂ ਨਾਲ ਚੀਰਾ ਦੀ ਸੀ ਸਾਂਝ ਨੀ ਤੇਰੀ ਅੱਖ ਨੇ ਤਾ ਸਿੱਧਾ ਕੀਤਾ ਤੁੱਕੇ ਵਾਂਗ ਹਾਏ ਪਾ ਤੀ ਪੂਰੀ ਲੁਟ ਸੋਹਣੀਏ ਨੀ ਹੋ ਪਾ ਤੀ ਪੂਰੀ ਲੁਟ ਸੋਹਣੀਏ ਨੀ ਨਾਂ ਤੇਰਾ ਜਪਦਾ ਨੀ ਨਾਂ ਤੇਰਾ ਜਪਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ ਪਵਾੜਾ ਤੇਰੀ ਅੱਖ ਦਾ
The easy, fast & fun way to learn how to sing: 30DaySinger.com
Written by: AMAN HAYER, JAGGI SINGH
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Billi Billi Akkh Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/13622727/Gippy+Grewal/Billi+Billi+Akkh>.
Discuss the Billi Billi Akkh Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In