Dhund Di Khushboo [Jhankar Beats]
Kaka, Adaab Kharoud, Hero And King Of Jhankar Studio
Watch: New Singing Lesson Videos Can Make Anyone A Great Singer
Gavin on the beat boy ਧੂੰਧ ਦੀ ਖੁਸ਼ਬੂ ਅੜੀਏ ਨੀ ਮੈਨੂੰ ਤੇਰੀ ਯਾਦ ਦਵਾਉਂਦੀ ਐ ਪਲਕਾ ਤੇ ਕੋਹਰਾ ਜੰਮਦਾ ਐ ਮੈਨੂੰ feeling ਤੇਰੀ ਔਂਦੀ ਐ ਓ ਸੜਕ ਤੇਰੇ ਪਿੰਡ ਵਾਲੀ ਨੀ ਦੋਹਾ ਦਾ ਰਾਹ ਪੜ੍ਹਾਈਆਂ ਦਾ ਤੇਰਾ ਹੱਸਣਾ ਨਈ ਭੁਲ ਸਕਦਾ ਮੈ ਦਿਲ ਕੱਢ ਲੇਂਦਾ ਸੀ ਰਾਹੀਆਂ ਦਾ ਤੂੰ ਪੈਦਲ ਹੀ ਹੁੰਦੀ ਸੀ ਮੈਂ ਸਾਇਕਲ ਤੇ ਔਂਦਾ ਸੀ Science lab ਵਿਚ ਬਿਹ ਕੇ ਨੀ ਤੈਨੂੰ ਵੇਖ ਕੇ ਗਾਣੇ ਗੌਂਦਾ ਸੀ ਹਰ ਸਾਲ ਮੈਨੂੰ ਚਾਅ ਚਡ ਜਾਂਦਾ ਹਰ ਸਾਲ ਮੈਨੂੰ ਚਾਅ ਚਡ ਜਾਂਦਾ ਜਦ ਸਰਦੀ ਕੇਹਰ ਕਮੌਂਦੀ ਆ ਪਲਕਾ ਤੇ ਕੋਹਰਾ ਜੰਮਦਾ ਏ ਮੈਨੂੰ feeling ਤੇਰੀ ਔਂਦੀ ਆ ਇਕ ਲਟ ਤੇਰੇ ਮੱਥੇ ਚੁਮ ਕੇ ਠੋਡੀ ਨੂੰ ਸੀ touch ਕਰਦੀ ਕਹਾਣੀਆਂ ਵਰਗੇ ਖਾਬ ਮੇਰੇ ਮੁਸਕਾਨ ਤੇਰੀ ਸੀ ਸਚ ਕਰਦੀ ਮੇਨੂ ਏ ਮਹਿਸੂਸ ਹੁੰਦਾ ਏ ਧੂੰਧ ਨਹੀ ਏ ਤੂੰ ਹੀ ਆ ਤਾ ਹੀ ਮੇਰੇ ਰੋਮ ਰੋਮ ਨੂੰ ਏਸ ਤਰਾਹ ਗੱਲ ਲੌਂਦੀ ਆ ਧੁੰਦ ਦੀ ਖੁਸ਼ਬੂ ਅੜੀਏ ਨੀ ਮੈਨੂੰ ਤੇਰੀ ਯਾਦ ਦਾਵੰਦੀ ਆ ਪਲਕਾ ਤੇ ਕੋਹਰਾ ਜਾਂਦਾ ਏ ਮੈਨੂੰ feeling ਤੇਰੀ ਔਂਦੀ ਐ ਇਕ ਨਜ਼ਰ ਪਿਹਲਾ ਹੀ ਜ਼ਾਲਮ ਸੀ ਕੁਝ ਸੂਰਮੇ ਸਨ ਹਥਿਆਰ ਤੇਰੇ ਮੇਰੇ ਵਾਂਗ ਹੀ ਮਾਰਦੇ ਸੀ ਤੇਰੇ ਤੇ 2 – 3 ਯਾਰ ਮੇਰੇ ਇਕ ਨੂੰ ਤੂੰ ਨਾ ਕਰ ਗਈ ਸੀ ਕਈਆਂ ਦੀ ਹਿੰਮਤ ਮਰ ਗਈ ਸੀ ਜਦੋ ਮੈਨੂੰ ਵੇਖ ਕੇ ਹੱਸ ਪੇਂਦੀ ਸਭ ਕਿਹੰਦੇ ਸੀ ਤੈਨੂੰ ਚੌਂਦੀ ਐ
The easy, fast & fun way to learn how to sing: 30DaySinger.com
Citation
Use the citation below to add these lyrics to your bibliography:
Style:MLAChicagoAPA
"Dhund Di Khushboo [Jhankar Beats] Lyrics." Lyrics.com. STANDS4 LLC, 2024. Web. 24 May 2024. <https://www.lyrics.com/lyric-lf/12368345/Kaka/Dhund+Di+Khushboo+%5BJhankar+Beats%5D>.
Discuss the Dhund Di Khushboo [Jhankar Beats] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In