Song parody of

INSAAF (feat. Karam KN & Urs Crew Records)

by Rinku Ranveer

Here's where you get creative! Use our cool song parody creator to make a totally new musical idea and lyrics for the INSAAF (feat. Karam KN & Urs Crew Records) song by Rinku Ranveer.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਕਿੱਥੇ ਹਮਲਾ ਕਰਨ ਨੂੰ ਆਏ ਸੀ ਤੇ ਕਿੱਥੇ ਕਰ ਕੇ ਬਿਹ ਗਏ, ਸਾਡੇ ਦਸਮ ਪਿਤਾ ਦੀਆਂ ਲਿਖੀਆਂ ਲਿਖਤਾਂ ਕਿੱਥੇ ਭਰ ਕੇ ਲੈ ਗਏ ਕਿੱਥੇ ਹਮਲਾ ਕਰਨ ਨੂੰ ਆਏ ਸੀ ਤੇ ਕਿੱਥੇ ਕਰ ਕੇ ਬਿਹ ਗਏ, ਸਾਡੇ ਦਸਮ ਪਿਤਾ ਦੀਆਂ ਲਿਖੀਆਂ ਲਿਖਤਾਂ ਕਿੱਥੇ ਭਰ ਕੇ ਲੈ ਗਏ ਕਿਵੇ ਗੋਲੀ ਭੁੱਲ ਗਈ ਰਸਤਾ ਬਿਲਕੁਲ ਪੁੱਠੇ ਪਾਸੇ ਚੱਲ ਗਈ, ਤੇਰੀ ਨੀਤ ਤੂੰ ਦੱਸ ਸਰਕਾਰੇ ਕਾਹਤੋਂ ਨੋਟਾਂ ਖਾਤਰ ਹੱਲ ਗਈ ਅਸੀ ਇੱਕ ਵੀ ਪਲ ਨਈਂ ਭੁੱਲੇ ਤੇ ਕੀਤਾ ਮਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਓਹ ਕੌਨ ਸੀ ਜਿਹੜੇ ਬੰਨ ਕੇ ਪੱਗਾਂ ਫੌਜ ਦੇ ਵਿੱਚ ਸੀ ਆਏ, ਤੇ ਕਿਵੇ ਖੂਨ ਵਿੱਚ ਸੀ ਰੰਗਤੇ ਓਹਨਾਂ ਆਪਨੇ ਚਾਚੇ ਤਾਏ ਓਹ ਕੌਨ ਸ਼ੇਰ ਨੇ ਜਿਹਨਾਂ ਦੀ ਅੱਜ ਫੋਟੋ ਵੀ ਡਰਾਉਂਦੀ ਆ, ਜਿਹੜੇ ਜੇਲਾਂ ਵਿੱਚ ਸੂਰੇ ਓਹਨਾਂ ਦੀ ਕਿਊ ਨਾ ਰੀਹਾਈ ਆਉਦੀ ਆ ਕਿਹੜੇ ਕੇਸ ਚ ਅੰਦਰ ਬੈਠੇ ਨੇ ਓਹ ਕੋਈ ਸੁਰਾਖ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਜੋ ਮਾਰ ਮਾਰ ਕੇ ਸੁੱਟਦੀਆਂ ਸੀ ਓਹੀ ਚੁਣੀਆਂ ਸੀ ਸਰਕਾਰਾਂ, ਸਾਡੀ ਕੌਮ ਮੁਕਾਓਣ ਦੀ ਖਾਤਰ ਕਿੰਨੀਆਂ ਮਾਰੀਆਂ ਸਾਨੂੰ ਮਾਰਾਂ ਨਵਾ ਯੁਗ ਕਹਿੰਦੇ ਆਓਣ ਦੇ ਨਾਂ ਤੇ ਭੁਲਜੋ ਜੋ ਵੀ ਹੋਇਆ, ਜੋ ਦਿੱਲੀ ਵਿੱਚ ਗਏ ਮਾਰੇ ਓਹਨਾਂ ਲਈ ਦੱਸੋ ਕੌਣ ਨਈਂ ਰੋਇਆ ਜਿਹੜੇ ਭੁਲ ਗਏ ਸੰਨ 84 ਖੂਨ ਓਹ ਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਕੇਹੜੀ ਜੇਲ ਚ ਬੈਠਾ ਦਸਦੋ ਜਾ ਕਹਿੜੇ ਸਿਵੇ ਵਿੱਚ ਮਚ ਗਿਆ, ਤੂੰ ਝੂਠ ਬਣਾ ਕੇ ਦੱਸਿਆ ਜੋ ਓਹ ਕਿਥੇ ਸਾਡਾ ਸੱਚ ਗਿਆ ਕੋਈ ਗਿਣਤੀ ਅੱਜ ਤੱਕ ਮਿਲੀ ਨਈ ਕਿੱਥੇ ਓ ਦੱਬ ਲਈ, ਦੱਸ ਕਿਹੜਾ ਕਿੱਥੇ ਮਾਰਿਆ ਤੇ ਕਿਹੜਾ ਕਿਹੜਾ ਬੱਚ ਗਿਆ ਮਾਂ ਬੁੱਡੀ ਡੀਕੇ ਘਰੇਂ ਓਹਦਾ ਜਵਾਕ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਭਾਈ ਖਾਲੜਾ ਜੀ ਦੀ ਕਹਤੋ ਭੁੱਲ ਗਏ ਬੱਚੇ ਅੱਜ ਕੁਰਬਾਨੀ, ਜੇ ਕੌਮ ਲਈ ਨਾ ਵਾਰੀ ਤਾਂ ਦੱਸ ਕੰਮ ਕਾਹਦੀ ਏ ਜਵਾਨੀ ਓਹ ਯੋਧੇ ਸਿੰਘਾ ਦੀ ਤੂੰ ਮਿੱਤਰਾ ਰੱਖਲਾ ਸਾਂਭ ਨਿਸ਼ਾਨੀ, ਜੋ ਮਾਰੇ ਏਹ ਸਰਕਾਰਾ ਨੇ ਓਹ ਯੋਧੇ ਸੀ ਲਾਸਾਣੀ ਝੂਠੇ ਹਮਲਿਆਂ ਵਿੱਚ ਗਏ ਮਾਰੇ ਓਹਨਾ ਦੀ ਰਾਖ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ ਪੁੱਤ ਵਿਛੜ ਗਏ ਮਾਂਵਾਂ ਤੋਂ ਸਰਕਾਰਾਂ ਕਰਕੇ ਮੁੜਦੇ ਕਿਸੇ ਮੁੱਲ ਨਈ ਹੁੰਦੇ ਘਰਾਂ ਨੂੰ ਦੰਗਿਆਂ ਵੇਲੇ ਲੱਗੇ ਜਿੰਦਰੇ ਵਾਪਿਸ ਖੁੱਲ ਨਈ ਹੁੰਦੇ ਲੱਖ ਲਾਲਚ ਦੇ ਦਓ ਚਾਹੇ ਦੱਬ ਲਓ ਮੂਹਾਂ ਨੂੰ ਖੂਨ ਡੁੱਲੇ ਵਿੱਚ 84 ਦੇ ਕਦੇ ਭੁੱਲ ਨਈ ਹੁੰਦੇ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
Where was uncle Sam according to Hawkwind?
A In his grave
B On the Moon
C On holiday
D On Mars

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Rinku Ranveer tracks

On Radio Right Now

Loading...

Powered by OnRad.io


Think you know music? Test your MusicIQ here!