Song parody of

BEBE (feat. Karam KN)

by Rinku Ranveer

Here's where you get creative! Use our cool song parody creator to make a totally new musical idea and lyrics for the BEBE (feat. Karam KN) song by Rinku Ranveer.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਬਾਪੂ ਮਰਿਆ ਤਾਂ ਘਰ ਸੁੰਨਾ ਰਿਹ ਗਿਆ ਮਾਂ ਨੇ ਹੀ ਬਾਪੂ ਦਾ ਨਿਭਾਇਆ ਰਿਸ਼ਤਾ ਕਿੱਤੀ ਹਰ ਅਰਦਾਸ ਓਹਨੇ ਮੇਰੇ ਲਈ ਓਹਦੀ ਅਖੀਆਂ ਚ ਰੱਬ ਮੈਨੂੰ ਦਿਸਦਾ ਮਾਵਾਂ ਰੱਬ ਦੇ ਨਈਂ ਰੂਪ ਖੁਦ ਰੱਬ ਨੇ ਨਾ ਕਦੇ ਰੱਬ ਗੱਲ ਲਾ ਕੇ ਵੇਖਿਆ ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ ਪੈਸਿਆਂ ਦੀ ਨੀਹ ਤੇ ਬਨੇ ਸਭ ਰਿਸ਼ਤੇ ਹਿੱਸੇ ਮਾਂਵਾਂ ਦਾ ਪਿਆਰਾ ਪਾਇਆ ਰੱਬ ਨੇ ਮਾਂ ਦੀ ਹੱਲ਼ਾਸ਼ੇਰੀ ਦਿੱਤੀ ਕੰਮ ਆ ਗਾਈ ਔਖੇ ਵੇਲੇ ਜਦੋ ਛੱਡਿਆ ਸੀ ਸਭ ਨੇ ਜੀਹਨੇ ਪਾਲਿਆ ਏ ਮੈਨੂੰ ਰਾਜੇ ਵਾਂਗਰਾ ਮੈਂ ਓਹਦੇ ਕਦਮਾਂ ਚ ਸਿਰ ਟੇਕਿਆ ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ ਪੂਰੀ ਦੁਨੀਆਂ ਦੇ ਬਾਰੇ ਮੈਨੂੰ ਦੱਸਿਆ ਚਾਹੇ ਪਤਾ ਨਈਂ ਕੀ ਹੁੰਦਾ ਬਾਹਰ ਪਿੰਡ ਦੇ ਅੱਜ ਓਸੇ ਦੀ ਬਦੌਲਤ ਮੈਂ ਘੁੰਮਦਾ ਓਹਦੀ ਸਿੱਖਿਆ ਬਗੈਰ ਜਾਂਦੇ ਖਿੰਡ ਦੇ ਖੁਦ ਗਰਮੀ ਤੇ ਸਰਦੀ ਨੂੰ ਕੱਟ ਕੇ ਕਮਾਇਆ ਸਭ ਲਾਤਾ ਓਹਨੇ ਮੇਰੇ ਲੇਖੇ ਆ ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ ਕਰਮ ਦੀ ਇੱਕੋ ਅਰਦਾਸ ਰੱਬ ਨੂੰ ਵਾਂਝਾ ਮਾਂ ਦੇ ਪਿਆਰ ਤੋ ਕੋਈ ਰਹੇ ਨਾ ਛੋਟੀ ਉਮਰੀ ਜੋ ਮਾਵਾਂ ਨੂੰ ਗਵਾ ਕੇ ਬੈ ਜਾਂਦੇ ਬੱਚਾ ੲੈਹੋਜੀ ਵੀ ਸਜਾ ਕੋਈ ਸਹੇ ਨਾ ਜੇਹੜੀ ਮੈਨੂੰ ਸੀ ਸੁਨਾਉਦੀ ਲੋਰੀ ਤੂੰ ਅੰਮੀਏ ਓਹਦਾ ਬੋਲ ਬੋਲ ਸਭ ਚੇਤੇ ਆ ਰੱਬਾ ਰੱਖੀਂ ਤੂੰ ਸਲਾਮਤ ਹਾਏ ਬੇਬੇ ਨੂੰ ਆਹ ਜੀਹਨੇ ਚੰਗਾ ਮਾੜਾ ਸਭ ਸੇਕਿਆ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
The name of the singer known as "Swae Lee" is?
A Jon Peter Lewis
B Khalif Malik Ibn Shaman Brown
C William Lee Ellis
D Jeffrey Lee Pierce

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Rinku Ranveer tracks

On Radio Right Now

Loading...

Powered by OnRad.io


Think you know music? Test your MusicIQ here!