Song parody of
Been [Remix 1]
by Surjit Khan
Here's where you get creative! Use our cool song parody creator to make a totally new musical idea and lyrics for the Been [Remix 1] song by Surjit Khan.
Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਵੇ ਮੈਂ ਬੋਚ ਬੋਚ ਪੱਬ ਧਰਦੀ
ਧਰਤੀ ਨਾ ਭਾਰ ਝਲਦੀ ਵੇ ਮੇਰੇ ਪੈਰ ਦਾ
ਜਿਥੋਂ ਲੰਘਾਂ ਮੈਂ ਕ਼ਤਲ ਜਾਵਾਂ ਕਰਦੀ
ਗੋਲੀ ਵਾਂਗੂ ਅੱਖ ਚਲਦੀ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਲਵਾਂ ਮੈਂ ਅੰਗੜਾਈਆਂ
ਵੇ ਰੂਪ ਕੇਹਰ ਦਾ
ਕੇਹਰ ਦਾ ਲਵਾਂ ਮੈਂ ਅੰਗੜਾਈਆਂ
ਤੂੰ ਹੋਜੀ ਨਾ ਤਬਾਹ ਜੋਗੀਆ ਵੇ ਮੇਰੀ ਚੜ੍ਹ ਦੀ
ਓ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਮੇਰੇ ਲੱਕ ਦੇ ਹੁਲਾਰੇਆਂ ਦੀ ਗਿਣਤੀ
ਸ਼ੌਕੀਨਾ ਨਾਲੋਂ ਵਧ ਜੋਗੀਆ ਮੈਂ ਸਚ ਦਸਦੀ
ਵੇ ਮੈਂ ਰੱਬ ਨੇ ਏਸ ਤਰਾਂ ਚਿੰਣ ਤੀ
ਵੇ ਸਭ ਤੋਂ ਅਲਗ ਜੋਗੀਆ ਵੇ ਜਿਹਿਨੂ ਡੱਸ ਦੀ
ਜਿਹਿਨੂ ਡੱਸ ਦੀ ਮੰਗੇ ਨਾ ਪਾਣੀ
ਵੇ ਜਿਹਿਨੂ ਡੱਸ ਦੀ
ਹਾਂ ਡੱਸ ਦੀ ਮੰਗੇ ਨਾ ਪਾਣੀ
ਮੈਂ ਸੂਟ ਲਵਾਂ ਸਾਹ ਜੋਗੀਆ ਵੇ ਮੇਰੀ ਚੜ੍ਹ ਦੀ
ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਪੱਕੇ ਟਾਂਹਣੀ ਦੇ ਸੰਧੂਰੀ ਅੰਬ ਵਰਗਾ
ਵੇ ਪੱਕੇ ਟਾਂਹਣੀ ਦੇ
ਟਾਂਹਣੀ ਦੇ ਸੰਧੂਰੀ ਅੰਬ ਵਰਗਾ
ਵੇ ਵੇਖ ਵੇਖ ਭੂਖ ਲਿਹਿੰਦੀ ਆ ਵੇ ਮੇਰੇ ਮੁਖ ਨੂ
ਜਮਾਂ ਮੋਰ ਦੀ ਟਿੱਕੀ ਦੇ ਖਮਬ ਵਰਗਾ
ਧਨੇਠੇ ਦੀ ਮੂੰਢੀਰ ਕਿਹੰਦੀ ਆ ਵੇ ਵੇਖ ਲੁਕ ਨੂ
ਵੇਖ ਲੁਕ ਨੂ ਜੋਡ਼ ਦੇਵੇ ਗਾਣਾ
ਵੇ ਵੇਖ ਲੁਕ ਨੂ
ਲੁਕ ਨੂ ਜੋਡ਼ ਦੇਵੇ ਗਾਣਾ
Bunty ਉਸ ਥਾਂ ਜੋਗੀਆ ਵੇ ਮੇਰੀ ਚੜ੍ਹ ਦੀ
ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਸੋਲਵਾਂ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਵੇ ਮੈਂ ਬੋਚ ਬੋਚ ਪੱਬ ਧਰਦੀ
ਧਰਤੀ ਨਾ ਭਾਰ ਝਲਦੀ ਵੇ ਮੇਰੇ ਪੈਰ ਦਾ
ਜਿਥੋਂ ਲੰਘਾਂ ਮੈਂ ਕ਼ਤਲ ਜਾਵਾਂ ਕਰਦੀ
ਗੋਲੀ ਵਾਂਗੂ ਅੱਖ ਚਲਦੀ ਵੇ ਰੂਪ ਕੇਹਰ ਦਾ
ਰੂਪ ਕੇਹਰ ਦਾ ਲਵਾਂ ਮੈਂ ਅੰਗੜਾਈਆਂ
ਵੇ ਰੂਪ ਕੇਹਰ ਦਾ
ਕੇਹਰ ਦਾ ਲਵਾਂ ਮੈਂ ਅੰਗੜਾਈਆਂ
ਤੂੰ ਹੋਜੀ ਨਾ ਤਬਾਹ ਜੋਗੀਆ ਵੇ ਮੇਰੀ ਚੜ੍ਹ ਦੀ
ਓ ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਮੇਰੇ ਲੱਕ ਦੇ ਹੁਲਾਰੇਆਂ ਦੀ ਗਿਣਤੀ
ਸ਼ੌਕੀਨਾ ਨਾਲੋਂ ਵਧ ਜੋਗੀਆ ਮੈਂ ਸਚ ਦਸਦੀ
ਵੇ ਮੈਂ ਰੱਬ ਨੇ ਏਸ ਤਰਾਂ ਚਿੰਣ ਤੀ
ਵੇ ਸਭ ਤੋਂ ਅਲਗ ਜੋਗੀਆ ਵੇ ਜਿਹਿਨੂ ਡੱਸ ਦੀ
ਜਿਹਿਨੂ ਡੱਸ ਦੀ ਮੰਗੇ ਨਾ ਪਾਣੀ
ਵੇ ਜਿਹਿਨੂ ਡੱਸ ਦੀ
ਹਾਂ ਡੱਸ ਦੀ ਮੰਗੇ ਨਾ ਪਾਣੀ
ਮੈਂ ਸੂਟ ਲਵਾਂ ਸਾਹ ਜੋਗੀਆ ਵੇ ਮੇਰੀ ਚੜ੍ਹ ਦੀ
ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਪੱਕੇ ਟਾਂਹਣੀ ਦੇ ਸੰਧੂਰੀ ਅੰਬ ਵਰਗਾ
ਵੇ ਪੱਕੇ ਟਾਂਹਣੀ ਦੇ
ਟਾਂਹਣੀ ਦੇ ਸੰਧੂਰੀ ਅੰਬ ਵਰਗਾ
ਵੇ ਵੇਖ ਵੇਖ ਭੂਖ ਲਿਹਿੰਦੀ ਆ ਵੇ ਮੇਰੇ ਮੁਖ ਨੂ
ਜਮਾਂ ਮੋਰ ਦੀ ਟਿੱਕੀ ਦੇ ਖਮਬ ਵਰਗਾ
ਧਨੇਠੇ ਦੀ ਮੂੰਢੀਰ ਕਿਹੰਦੀ ਆ ਵੇ ਵੇਖ ਲੁਕ ਨੂ
ਵੇਖ ਲੁਕ ਨੂ ਜੋਡ਼ ਦੇਵੇ ਗਾਣਾ
ਵੇ ਵੇਖ ਲੁਕ ਨੂ
ਲੁਕ ਨੂ ਜੋਡ਼ ਦੇਵੇ ਗਾਣਾ
Bunty ਉਸ ਥਾਂ ਜੋਗੀਆ ਵੇ ਮੇਰੀ ਚੜ੍ਹ ਦੀ
ਚੜ੍ਹ ਦੀ ਜਵਾਨੀ ਸੱਪ ਵਰਗੀ
ਵੇ ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ
ਸੋਲਵਾਂ ਫ਼ਿਰਾਂ ਮੈਂ ਵਿਸ਼ ਘੋਲਦੀ
ਕੋਈ ਮਰੂ ਬੇਗੁਨਾਹ ਜੋਗੀਆ ਵੇ ਮੇਰੀ ਚੜ੍ਹ ਦੀ
ਮੇਰੀ ਚੜ੍ਹ ਦੀ ਜਵਾਨੀ ਸੱਪ ਵਰਗੀ
ਬੀਨ ਨਾ ਵਜਾ ਜੋਗੀਆ ਵੇ ਸਾਲ ਸੋਲਵਾਂ