ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਪੰਜਾ ਦਰਿਆਵਾਂ ਦੀ ਧਰਤੀ ਤੇ ਵਸਦੇ ਤੇ ਦੂਰ ਦੂਰ ਤਕ ਸਮੁੰਦਰਾਂ ਤੋਂ ਪਰਲੀਆਂ ਧਰਤੀ ਤੇ ਫੈਲੇ ਮੇਰੇ ਪਯਾਰੇ ਲੋਕੋ ਮੇਰਾ ਅਦਬ ਤੇ ਮੋਹ ਕਬੂਲ ਕਰਨਾ ਏ ਮੇਰੇ ਲਈ ਬੜੇ ਮਾਨ ਵਾਲੇ ਪੱਲ ਹਨ ਜਦੋ ਮੈ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਇਕ ਰੋਸ਼ਨ ਨਾਮ Debi Makhsoospuri ਦੀ ਇਕ ਨਵੀਂ ਸੰਗੀਤਕ ਪੇਸ਼ਕਾਰੀ Debi Live 5 ਸਲਾਮ ਜਿੰਦਗੀ ਨਾਲ ਤੁਹਾਡਾ ਤਾਰੂਫ ਕਰਾਉਣ ਲਗਾ ਹਾਂ Debi Makhsoospuri ਆਪਣੇ ਗੀਤਾਂ ਦੇ ਉਚੇ ਸੁਚੇ ਮਿਆਰ ਲਈ ਪਿਆਰ ਦੇ ਬੜੇ ਬਾਰੀਕ ਜਜ਼ਬਿਆਂ ਨੂੰ ਚਿਤਰਨ ਲਈ ਅਤੇ ਜਿੰਦਗੀ ਨੇ ਹਰ ਰੰਗ ਨੂੰ ਆਪਣੇ ਗੀਤਾਂ ਵਿਚ ਸਮੋਹ ਲੈਣ ਲਈ ਮਸ਼ਹੂਰ ਹੈ ਓ ਸ਼ਬਦਾਂ ਸੁਰਾਂ ਇਨਸਾਨਾਂ ਅਤੇ ਕੁਦਰਤ ਦੀ ਇਬਾਦਤ ਕਰਨ ਵਾਲਾ ਇਨਸਾਨ ਹੈ ਗੰਦਲੇ ਗੀਤ ਸੰਗੀਤ ਦੇ ਦੌਰ ਵਿਚ ਵੀ ਉਸਨੇ ਆਪਣੇ ਆਪ ਨੂੰ ਸੰਗੀਤ ਅਤੇ ਸ਼ਾਇਰੀ ਦੇ ਪਾਵਨ ਸਰਚਵੇਆਂ ਜੋਡੀ ਰੱਖੀਆਂ ਏ ਏ ਉਸਦੀ ਹੀ ਸਵੇਂਦਨਾ ਸੋਹਜ ਅਤੇ ਜੁਰਤ ਹੈ ਕੇ ਓ ਆਪਣੀਆਂ ਪੇਸ਼ਕਾਰੀਆਂ ਦੌਰਾਨ ਪੰਜਾਬੀ ਸ਼ਿਯਾਰੀ ਦੇ ਮੋਤੀਆਂ ਦੇ ਲਿਸ਼ਕਾਰ ਨੂੰ ਵੀ ਯਾਦ ਰੱਖਦਾ ਆ ਆਓ ਸੁਣਦੇ ਆ ਉਸਦੀ ਨਿੱਘੀ ਮੋਹੱਬਤ ਭਰੀ ਆਵਾਜ ਵਿੱਚ ਪੰਜਾਬ ਦੀ ਮਹਾਨ ਪ੍ਰੰਪਰਾਂ ਨਾਲ ਰੰਗੇ ਹੋਏ ਗੀਤ
Written by: SURJIT PATAR JI, BALVIR MOHAMMED, RANJIT SINGH RANA
Lyrics © Universal Music Publishing Group
Lyrics Licensed & Provided by LyricFind
© Lyrics.com