Top de Shikari

by Surjit Khan

Surjit Khan is a Punjabi musician and singer-songwriter. His album in 2009 Headliner which Ravi Bal produced Surjit Khan's Album. His two old albums which Sukhpal Sukh produced are Dupatta in 2006 & Neendraan in 2007. Surjit Khan's New Film called Meri Chargay Jawani Sohniyeh which Joy-Atul will be producing. He is of Indian descent. His new album will be out in August 2014 called "Qawali" composed by: Tru-Skool, Jeeti, Kubs Matharu & Gupsy Aujla.




Byg Byrd On The Beat
We Got Another One Baby
Byg Byrd! Surjit Khan
Imma Imma Brown Boy

ਜਿਹੜੇ ਏ ਬੌਤੇ ਤੱਤੇ  ਹੋਕੇ ਚੱਲਦੇ
ਬਯੀ ਜਵਾਕ ਕਲ ਦੇ
ਫੋਕੀ ਤੌਰ ਜੀ ਬਣਯੀ ਹੋਯੀ ਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਓ ਹਥ ਪਾ ਲੇਯਾ ਜਦਨੋ ਵੀ ਕੀਤੇ ਜੱਟ ਨੇ
ਭਰ ਲੈਣੇ ਆ ਕਲੇਜੇ ਵਿਚੋਂ ਰੂਗ ਨੀ
ਨਾਮ ਸੁਣਕੇ ਮੈਦਾਨ ਛਡ ਜਾਂਦੇ ਨੇ
ਵੱਡੇ ਵੇਲਿਯਨ ਦੀ ਕੋਯੀ ਉੱਗ-ਸੁਗ ਨੀ
ਜਿਹੜੀ ਤੇਰੇ ਸ਼ਿਅਰ ਦੀ ਲਾਗੌਡ ਘੂਮਦੀ
ਕਰ ਚੌਡ਼ ਘੂਮਦੀ
ਨੀ ਲੱਗੇ ਰਿੰਗ-ਆਂ ਉੱਤੇ ਆਯੀ ਹੋਯੀ ਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਓ ਜਿਹਦਾ ਆਖ ਦੇ ਇਸ਼ਾਰੇ ਤੋਹ ਨਾ ਸਮਝੇ
ਲੋਟ ਜੁੱਤੀ ਨਾਲ ਫੇਰ ਕਰ ਲੈਣੇ ਆ
ਸ਼ਿਕਾਰ ਬਾਜ਼ ਵਾਂਗੂ ਕਰ ਲੈਣੇ ਦੂਰ ਤੋ
ਕੱਲੇ ਖਾਦੇ ਬੌਤੇਯਾ ਤੇ ਭਾਰੀ ਪੈਨੇ ਆ

ਸਰਕਾਰੇ ਦਰਬਾਰੇ ਪੂਰੀ ਜੁੱਤੀ ਕਾਇਮ ਨੀ
ਕੱਡ ਦਿੰਦੀ ਵਿਹਮ  ਨੀ
ਗਲ ਸਿਖਰਾਂ ਤੇ ਲਯੀ ਹੋਯੀ ਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਓ ਬੌਤੇ ਔਂਦੇ ਨਈ ਡ੍ਰਾਮੇ ਜਹੇ ਕਰਨੇ
ਦੇਸੀ ਬੰਦਿਆਂ  ਦੇ ਦੇਸੀ ਜੇ ਸੁਭਾ ਨੇ
ਜਿਹੜੇ ਚੰਨ ਤਕ ਰਖਦੇ ਸੀ ਚੜਤਾ
ਲਾਏ ਪਲਾ ਵਿਚ ਧਰਤੀ ਤੇ ਲਾਹ ਨੇ

ਕਿੰਗ ਗ੍ਰੇਵਲ ਪੂਰਾ ਨਾਮ ਚੱਲਦਾ
ਸ਼ਰੇ ਆਮ ਚਲਦਾ
ਪੂਰੀ ਚੜਤ ਬਣਯੀ ਹੋਯੀ ਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਧੂੜ ਜੱਟ ਨੇ ਚਟਾਈ ਹੋਇਆ

ਇਕ ਵਾਰੀ ਹੋਰ

ਜਿਨਾ ਨੂ ਤੂ ਤੋਪ ਦੇ ਸ਼ਿਕਾਰੀ ਦਸਦੀ
Gang ਭਾਰੀ ਦਸਦੀ
ਨੀ ਨਥ ਸਾਹਿਣਾ ਨੂ ਵੀ ਪਾਯੀ ਹੋਯੀ ਆ

Written by: MANINDER KALYAN

Lyrics © Songtrust Ave

Lyrics Licensed & Provided by LyricFind

© Lyrics.com