Wich Pardesan

Baljit Singh Padam, Nusrat Fateh Ali Khan

5 fans

Nusrat Fateh Ali Khan

Nusrat Fateh Ali Khan (Punjabi: نصرت فتح علی خان (Shahmukhī)) (October 13, 1948 – August 16, 1997), a world-renowned Pakistani musician, was primarily a singer of Qawwali, the devotional music of the Sufis. Considered one of the greatest singers ever recorded, he possessed extraordinary vocal abilities and could perform at a high level of intensity for several hours. Extending the 600-year old Qawwali tradition of his family, Khan is widely credited with introducing Qawwali music to international audiences. He was popularly known as "Shahenshah-e-Qawwali", meaning "The King of Kings of Qawwali". more »


4:39
77 

 Become A Better Singer In Only 30 Days, With Easy Video Lessons!

ਪੜ  ਅਖਰਾਂ ਨੂ ਦਿਲ ਘਬਰਾਯਾ
Hey yo, this is going to all people out there
Who missing their family, to work they in another land
Ah, ah come on, come on
ਮਾ ਧਾ ਨੀ ਪਾ

It's like day to day you'll be feeling blue
'Cause you're so far away from those who love you
Wasn't part of the plan but what can you do?
A man gotta do, what a man gotta do

ਪੜ  ਅਖਰਾਂ ਨੂ ਦਿਲ ਘਬਰਾਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

I'm in a different place, in a different land
Just a different face from a different clan
Eating different foods, you've different brands
Living different rules, take different stands

Making different moves, with different mans
Bumping different grooves with different bands
I got different crews, got different fam
But I got different views, got different plans

ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ
ਵਿਛੜੇ ਸਾਂ  ਜਿਥੇ ਓ ਰਾਹਵਾਂ ਚੇਤੇ ਆ ਗਈਆਂ

ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ
ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਈਆਂ
ਸਾਨੂ ਸੁਖ ਦਾ ਸਾਹ ਨਾਹੀਓਂ ਆਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

Yo I'm missing my lady, I'm missing her bad
And I'm missing my daughters, I'm missing my lad
And it's driving me crazy from wishing I had
A better way to make money
So they ain'y missing their dad

ਸਾਡੇ ਤੇ ਬਾਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਸਾਡੇ ਤੇ ਬਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਪੀੜਾਂ ਦੁਖਾਂ ਦੀਆਂ ਮਾਰ ਮੁਕਾਇਆ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਫੁੱਲ ਸਦਰਾਂ ਦਾ ਕੁਮਲਾਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

 Become A Better Singer In Only 30 Days, With Easy Video Lessons!

Written by: NUSRAT FATEH ALI KHAN, RAFIQ PASHA

Lyrics © Sony/ATV Music Publishing LLC

Lyrics Licensed & Provided by LyricFind

Discuss the Wich Pardesan Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Wich Pardesan Lyrics." Lyrics.com. STANDS4 LLC, 2024. Web. 25 Apr. 2024. <https://www.lyrics.com/lyric-lf/6853893/Nusrat+Fateh+Ali+Khan/Wich+Pardesan>.

    Missing lyrics by Nusrat Fateh Ali Khan?

    Know any other songs by Nusrat Fateh Ali Khan? Don't keep it to yourself!

    Watch the song video

    Wich Pardesan

    17.8M
    169.7K     0

    Browse Lyrics.com

    Quiz

    Are you a music master?

    »
    What is the name of the theme song to the movie: Same Time Next Year?
    A Let's See Where This Goes
    B Hello
    C The Last Time I Felt Like This
    D Falling In Love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Nusrat Fateh Ali Khan tracks

    On Radio Right Now

    Loading...

    Powered by OnRad.io


    Think you know music? Test your MusicIQ here!