Jitange Hosle Naal
Afsana Khan, Rza Heer
Watch: New Singing Lesson Videos Can Make Anyone A Great Singer
ਹੋਸਲੇ ਨਾਲ ਹੋਸਲੇ ਨਾਲ ਹੋਸਲੇ ਨਾਲ ਹੋਸਲੇ ਨਾਲ ਹੈ ਘਰਾਂ ਦੇ ਅੰਦਰ ਬੈਠੇ ਆਂ ਹਰ ਮਨਾਂ ਦੇ ਵਿਚ ਘਬਰਾਟ ਕਲ ਕੀ ਹੋਣਾ ਕਲ ਕੀ ਬਣ ਨਾ ਕਿੰਨੀ ਰਹਿ ਗਈ ਵਾਟ ਰੂਲ follow ਕਰਨੇ ਪੈਣੇ ਯੇ ਸੰਕਟ ਸਦਾ ਨਹੀਂ ਰਿਹਣੇ ਤੁਰ ਨਾ ਜਾਏ ਓਂਹੀ ਚਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ ਹੋਸਲੇ ਨਾਲ ਹੋਸਲੇ ਨਾਲ ਹੋਸਲੇ ਨਾਲ ਹੋਸਲੇ ਨਾਲ ਖੁੱਲਣਗੇ Cinema ਗੱਲੀਆਂ ਰੇਹੜੀ ਤੇ ਜਲੇਬੀਆਂ ਤਲੀਆਂ ਖੁੱਲਣਗੇ Cinema ਗੱਲੀਆਂ ਰੇਹੜੀ ਤੇ ਜਲੇਬੀਆਂ ਤਲੀਆਂ ਢੋਲ ਵੈਸਾਖੀ ਵਾਲਾ ਵੱਜਣਾ ਹਰ ਕੁੜੀ ਮੁੰਡੇ ਨੇ ਸੱਜਣਾ ਹੋ ਚਲ ਪੈਨੇ ਗੱਡੇ ਗੱਡੀਆਂ ਪਲਕਾਂ ਪੋਲੀਸ ਨੇ ਗਾਲਾਂ ਕੱਢੀਆਂ ਬੰਨ ਲੋ ਚੀ ਚੀ ਉੱਤੇ ਰੁਮਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ ਜੱਦ ਤੋਂ lockdown ਹੈ ਹੋਇਆ ਬੰਦਾ ਪੰਛੀ ਬਣਕੇ ਰੋਇਆ ਜੱਦ ਤੋਂ lockdown ਹੈ ਹੋਇਆ ਬੰਦਾ ਪੰਛੀ ਬਣਕੇ ਰੋਇਆ ਔਖੀ ਨੀਂਦ ਰਾਤ ਨੂੰ ਔਂਦੀ Story Insta ਉੱਤੇ ਪੌਂਦੀ DD1 ਤੇ serial ਵੇਖੇ ਸ਼ਕਤੀਮਾਨ ਨੂੰ ਕਰਦੀ ਚੇਤੇ ਬੀਜ਼ਨ ਵੀ ਚਹਡੇਯਾ ਏ ਸਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ ਜਿੱਤਾਂਗੇ ਹੋਸਲੇ ਨਾਲ ਜਿੱਤਾਂਗੇ ਹੋਸਲੇ ਨਾਲ ਮੈਂ India ਤੇਰੇ ਨਾਲ ਮੇਰਾ India ਮੇਰੇ ਨਾਲ
Become A Better Singer In Only 30 Days, With Easy Video Lessons!
Written by: MP ATHWAL, VEET BALJIT
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
"Jitange Hosle Naal Lyrics." Lyrics.com. STANDS4 LLC, 2022. Web. 11 Aug. 2022. <https://www.lyrics.com/lyric-lf/6810513/Afsana+Khan/Jitange+Hosle+Naal>.
Discuss the Jitange Hosle Naal Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In