Commentary

surjit patar

0 fans

surjit patar

Surjit Patar (born Surjit Hunjan) is a Punjabi language writer and poet of Punjab, India. His poems enjoy immense popularity with the general public and have won high acclaim from critics. more »


1:29

 Become A Better Singer In Only 30 Days, With Easy Video Lessons!

ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ
ਪੰਜਾ ਦਰਿਆਵਾਂ ਦੀ ਧਰਤੀ ਤੇ ਵਸਦੇ
ਤੇ ਦੂਰ ਦੂਰ ਤਕ ਸਮੁੰਦਰਾਂ ਤੋਂ ਪਰਲੀਆਂ ਧਰਤੀ ਤੇ ਫੈਲੇ
ਮੇਰੇ ਪਯਾਰੇ ਲੋਕੋ
ਮੇਰਾ ਅਦਬ ਤੇ ਮੋਹ ਕਬੂਲ ਕਰਨਾ
ਏ ਮੇਰੇ ਲਈ ਬੜੇ ਮਾਨ ਵਾਲੇ ਪੱਲ ਹਨ
ਜਦੋ ਮੈ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ
ਇਕ ਰੋਸ਼ਨ ਨਾਮ  Debi Makhsoospuri ਦੀ ਇਕ ਨਵੀਂ ਸੰਗੀਤਕ ਪੇਸ਼ਕਾਰੀ
Debi Live 5 ਸਲਾਮ ਜਿੰਦਗੀ ਨਾਲ ਤੁਹਾਡਾ ਤਾਰੂਫ ਕਰਾਉਣ ਲਗਾ ਹਾਂ
Debi Makhsoospuri ਆਪਣੇ ਗੀਤਾਂ ਦੇ ਉਚੇ ਸੁਚੇ ਮਿਆਰ ਲਈ
ਪਿਆਰ ਦੇ ਬੜੇ ਬਾਰੀਕ ਜਜ਼ਬਿਆਂ ਨੂੰ ਚਿਤਰਨ ਲਈ
ਅਤੇ ਜਿੰਦਗੀ ਨੇ ਹਰ ਰੰਗ ਨੂੰ ਆਪਣੇ ਗੀਤਾਂ ਵਿਚ ਸਮੋਹ ਲੈਣ ਲਈ ਮਸ਼ਹੂਰ ਹੈ
ਓ ਸ਼ਬਦਾਂ ਸੁਰਾਂ ਇਨਸਾਨਾਂ ਅਤੇ ਕੁਦਰਤ ਦੀ ਇਬਾਦਤ ਕਰਨ ਵਾਲਾ ਇਨਸਾਨ ਹੈ
ਗੰਦਲੇ ਗੀਤ ਸੰਗੀਤ ਦੇ ਦੌਰ ਵਿਚ ਵੀ ਉਸਨੇ ਆਪਣੇ ਆਪ ਨੂੰ ਸੰਗੀਤ ਅਤੇ ਸ਼ਾਇਰੀ ਦੇ
ਪਾਵਨ ਸਰਚਵੇਆਂ ਜੋਡੀ ਰੱਖੀਆਂ ਏ
ਏ ਉਸਦੀ ਹੀ ਸਵੇਂਦਨਾ ਸੋਹਜ ਅਤੇ ਜੁਰਤ ਹੈ
ਕੇ ਓ ਆਪਣੀਆਂ ਪੇਸ਼ਕਾਰੀਆਂ ਦੌਰਾਨ
ਪੰਜਾਬੀ ਸ਼ਿਯਾਰੀ ਦੇ ਮੋਤੀਆਂ ਦੇ ਲਿਸ਼ਕਾਰ ਨੂੰ ਵੀ ਯਾਦ ਰੱਖਦਾ ਆ
ਆਓ ਸੁਣਦੇ ਆ ਉਸਦੀ ਨਿੱਘੀ ਮੋਹੱਬਤ ਭਰੀ ਆਵਾਜ ਵਿੱਚ
ਪੰਜਾਬ ਦੀ ਮਹਾਨ ਪ੍ਰੰਪਰਾਂ ਨਾਲ ਰੰਗੇ ਹੋਏ ਗੀਤ

 Become A Better Singer In Only 30 Days, With Easy Video Lessons!

Written by: SURJIT PATAR JI, BALVIR MOHAMMED, RANJIT SINGH RANA

Lyrics © Universal Music Publishing Group

Lyrics Licensed & Provided by LyricFind

Discuss the Commentary Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Commentary Lyrics." Lyrics.com. STANDS4 LLC, 2023. Web. 2 Oct. 2023. <https://www.lyrics.com/lyric-lf/6739736/surjit+patar/Commentary>.

    Missing lyrics by surjit patar?

    Know any other songs by surjit patar? Don't keep it to yourself!

    Watch the song video

    Commentary

    8,795
    18     0

    Browse Lyrics.com

    Quiz

    Are you a music master?

    »
    Who is the soft voice behind the ukulele version of “Over the Rainbow”?
    • A. Keali'i Reichel
    • B. Gabby Pahinui
    • C. Dennis Pavao
    • D. Israel Kamakawiwoʻole

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    surjit patar tracks

    On Radio Right Now

    Loading...

    Powered by OnRad.io


    Think you know music? Test your MusicIQ here!