Jutti Kadvi

Shahjeet Bal, Shreya Khanna

0 fans

Shahjeet Bal


4:19
#1

 The easy, fast & fun way to learn how to sing: 30DaySinger.com

ਰੋਜ਼ ਹੀ ਮੈਂ ਜਾਵਾਂ ਘਰੋਂ ਲਾ ਕੇ ਬਹਾਨਾ
ਸੇਹਲਿਆ  ਦੇ ਵਿਚ ਮੈਨੂ ਵੱਜਦਾ ਏ ਤਾਣਾ
ਰੋਜ਼ ਹੀ ਮੈਂ ਜਾਵਾਂ ਘਰੋਂ ਲਾ ਕੇ ਬਹਾਨਾ
ਸੇਹਲਿਆ  ਦੇ ਵਿਚ ਮੈਨੂ ਵੱਜਦਾ ਏ ਤਾਣਾ
ਰੋਜ਼ ਹੀ ਮੈਂ ਜਾਵਾਂ ਘਰੋਂ ਲਾ ਕੇ ਬਹਾਨਾ
ਸੇਹਲਿਆ  ਦੇ ਵਿਚ ਮੈਨੂ ਵੱਜਦਾ ਏ ਤਾਣਾ
ਤੂ ਨਾ ਮਾਰਦਾ ਸੀ ਆਡੇ ਅੱਗੋਂ ਗੇਦੀ ਵੇ
ਜੁੱਤੀ ਘਸ ਗਯੀ ਵੇਰੀਯਾ, ਅੱਛਾ
ਘਸ ਗਯੀ ਵੇਰੀਯਾ ਮੇਰੀ ਵੇ
ਜੁੱਤੀ ਘਸ ਗਯੀ ਵੇਰੀਯਾ, ਓ ਕੋਈ ਨਾ
ਘਸ ਗਯੀ ਵੇਰੀਯਾ ਮੇਰੀ ਵੇ
ਜੁੱਤੀ ਘਸ ਗਯੀ ਵੇਰੀਯਾ

ਕੋਠੇ ਉਤਏ ਬੈਠ ਜਾਈਏ ਦੂਰਬੀਨ ਲ ਕੇ
ਆਪੋ ਆਪਣੀ ਸੇਹਲੀ ਸਾਰੇ ਦੇਖ ਲੈਂਦੇ ਬੈਇਕੇ
ਕੋਠੇ ਉਤਏ ਬੈਠ ਜਾਈਏ ਦੂਰਬੀਨ ਲ ਕੇ
ਆਪੋ ਆਪਣੀ ਸੇਹਲੀ ਸਾਰੇ ਦੇਖ ਲੈਂਦੇ ਬੈਇਕੇ
ਕਲ ਨਿਕਲੀ ਬਹਾਨਾ ਫਿਰ ਲਾ ਕੇ ਨੀ
ਜੁੱਤੀ ਕਦਵੀ ਸੋਹਣੀਏ
ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ
ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ

ਕੀਤਾ ਮਿਲਣ ਮਿਲੋਨਾ ਕਾਟੋ ਬੰਦ ਵੇ
ਕਿ ਤੈਨੂੰ  ਲੋਕਾਂ ਮੁਏ ਲੰਘ ਦਿਯਾ ਸੰਗ ਵੇ
ਹਾਏ ਕੀਤਾ ਮਿਲਣ ਮਿਲੋਨਾ ਕਾਟੋ ਬੰਦ ਵੇ
ਕਿ ਤੈਨੂੰ  ਲੋਕਾਂ ਮੁਏ ਲੰਘ ਦਿਯਾ ਸੰਗ ਵੇ
ਕਲ ਵੇਖ ਲਿਯਾ ਪ੍ਯਾਰ ਤੇਰਾ ਸੋਨੇਯਾ
ਗੋਰੀ ਵੀਣੀ ਉਥੋਂ ਤੋਡ਼ ਦਿੱਤੀ ਬੰਗ ਵੇ
ਲਗੇ ਬਦਲੀ ਨੀਤ ਹੁਣ ਤੇਰੀ ਵੇ
ਜੁੱਤੀ ਘਸ ਗਯੀ ਵੇਰੀਯਾ
ਘਸ ਗਯੀ ਵੇਰੀਯਾ ਮੇਰੀ ਵੇ ਜੁੱਤੀ ਘਸ ਗਯੀ ਵੇਰੀਯਾ
ਘਸ ਗਯੀ ਵੇਰੀਯਾ ਮੇਰੀ ਵੇ ਜੁੱਤੀ ਘਸ ਗਯੀ ਵੇਰੀਯਾ

ਹੋ ਮੈਨੂ ਪੈਣ ਪਰਛਾਵੇ ਤੇਰੇ ਰੰਗ ਦੇ
ਕੌਣ ਰਖੂ ਅੱਖ ਜੱਟ ਦੀ ਪਸੰਦ ਤੇ
ਹੋ ਮੈਨੂ ਪੈਣ ਪਰਛਾਵੇ ਤੇਰੇ ਰੰਗ ਦੇ
ਕੌਣ ਰਖੂ ਅੱਖ ਜੱਟ ਦੀ ਪਸੰਦ ਤੇ
ਗੋਰੀ ਵੀਣੀ ਤੇ ਚਧਾ ਦੂ ਤੈਨੂ ਗਜ਼ਰੇ
ਬੰਗਾ ਲਾਕੇ ਅਲਮਾਰੀ ਵਿਚ ਤੰਗ ਦੇ
ਹੋ ਪੈਗੀ ਭਰਮ ਕ੍ਯੂਂ ਦਿਲ ਵਿਚ ਪਾਕੇ ਨੀ
ਤੀ ਕੱਢਵੀਂ ਸੋਹਣੀਏ
ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ
ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ

ਤੂ ਨਾ ਕੰਵਰ ਵੜੈਚ ਗੱਲ ਘੋਲਦਾ
ਯਾਰੀ ਤੋਡ਼-ਦੇ ਨਾ ਮੇਰਾ ਦਿਲ ਡੋਲ ਦਾ
ਤੂ ਨਾ ਕੰਵਰ ਵੜੈਚ ਗੱਲ ਘੋਲਦਾ
ਯਾਰੀ ਤੋਡ਼-ਦੇ ਨਾ ਮੇਰਾ ਦਿਲ ਡੋਲ ਦਾ
ਮੈਨੂ ਲਗਦਾ ਤੂ ਹੋਰ ਫੇਰ ਟੋਲਦਾ
ਤਾਯੋਨ ਸਾਜ੍ਣਾ ਬੁਲਾਯਾ ਨਹਿਯੋ ਬੋਲਦਾ
ਮੈਂ ਤਾਂ ਅਗਲੀ ਵਾਰੀ ਨਾ ਪੌਣੀ ਫੇਰੀ ਵੇ
ਜੁੱਤੀ ਘਸ ਗਯੀ ਵੇਰੀਯਾ
ਘਸ ਗਯੀ ਵੇਰੀਯਾ ਮੇਰੀ ਵੇਜੁੱਤੀ ਘਸ ਗਯੀ ਵੇਰੀਯਾ
ਘਸ ਗਯੀ ਵੇਰੀਯਾ ਮੇਰੀ ਵੇਜੁੱਤੀ ਘਸ ਗਯੀ ਵੇਰੀਯਾ

ਕਰ ਮਿਤਰਾਂ ਦੇ ਉਥੇ ਬਿੱਲੋ ਸ਼ਕ਼ ਨਾ
ਕਿਸੇ ਹੋਰ ਤੇ ਟਿਕੌਂਦਾ ਜੱਟ ਅੱਖ ਨਾ
ਕਰ ਮਿਤਰਾਂ ਦੇ ਉਥੇ ਬਿੱਲੋ ਸ਼ਕ਼ ਨਾ
ਕਿਸੇ ਹੋਰ ਤੇ ਟਿਕੌਂਦਾ ਜੱਟ ਅੱਖ ਨਾ
ਐਵੇਈਂ ਗੁੱਸੇ ਨਾਲ ਮੇਰੇ ਵਾਲ ਤਕ ਨਾ
ਤੈਨੂ ਕਰੂਣ ਮੈਂ ਰਾਕਾਨੇ ਕਦੇ ਵਖ ਨਾ
ਭਾਵੇਈਂ ਵੇਖ ਲੀ ਤੂ ਮੈਨੂ ਆਜ਼ਮਾ ਕੇ ਨੀ
ਜੁੱਤੀ ਕੱਢਵੀਂ ਸੋਹਣੀਏ

ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ
ਘਸ ਗਯੀ ਵੇਰੀਯਾ ਮੇਰੀ ਵੇ ਜੁੱਤੀ ਘਸ ਗਯੀ ਵੇਰੀਯਾ
ਯਾਰ ਭੇਟ ਕਰੂੰਗਾ ਆਕੇ ਨੀ ਜੁੱਤੀ ਕੱਢਵੀਂ ਸੋਹਣੀਏ

 Become A Better Singer In Only 30 Days, With Easy Video Lessons!

Written by: ARPAN BAWA, KANWAR WARAICH

Lyrics © Royalty Network

Lyrics Licensed & Provided by LyricFind

Discuss the Jutti Kadvi Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jutti Kadvi Lyrics." Lyrics.com. STANDS4 LLC, 2024. Web. 27 Sep. 2024. <https://www.lyrics.com/lyric-lf/6252680/Shahjeet+Bal/Jutti+Kadvi>.

    Missing lyrics by Shahjeet Bal?

    Know any other songs by Shahjeet Bal? Don't keep it to yourself!

    Quiz

    Are you a music master?

    »
    Which Spanish singer sang the lyrics : "Monday night, and I feel so low I count the hours but they go slow..."?
    A Selena - "Dreaming Of You"
    B Jennifer Lopez - "Waiting For Tonight"
    C Enrique Iglesias - "Be With You"
    D Ricky Martin - "Livin' La Vida Loca"

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Shahjeet Bal tracks

    On Radio Right Now

    Loading...

    Powered by OnRad.io