Gutt

Shaun Tah

(0 fans)

Shaun Tah


3:28

 Struggling with Gutt? Become a better singer in 30 days with these videos!

ਓ ਮੈ  ਕਿਹਾ ਔਂਦੀ ਜਦੋ ਠੇਕੇ ਕੋਲੋ ਲੰਗਦੀ
ਪਿਹਲੇ ਤੋੜ  ਵਾਂਗੂ ਚੜੀ ਜਾਂਦੀ ਆ

ਓ ਮੈ  ਕਿਹਾ ਔਂਦੀ ਜਦੋ ਠੇਕੇ ਕੋਲੋ ਲੰਗਦੀ
ਪਿਹਲੇ ਤੋੜ  ਵਾਂਗੂ ਚੜੀ ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਾਹਾਂ ਤੇਰੀਆਂ ਚ ਖੜੇ ਮੁੰਡੇ tan  ਹੋ ਗਏ
ਤੇਰੀ ਬਿੱਲੀ ਅੱਖ  ਦੇ ਨੀ fan ਹੋ ਗਏ
ਰਾਹਾਂ ਤੇਰੀਆਂ ਚ ਖੜੇ ਮੁੰਡੇ tan  ਹੋ ਗਏ
ਤੇਰੀ ਬਿੱਲੀ ਅੱਖ  ਦੇ ਨੀ fan ਹੋ ਗਏ
ਤੇਰੀ ਸਹੇਲੀਆਂ ਤੋ ਤਿਲਕਦੇ ਦਿਲ ਨੇ
ਤੇਰੀ ਸਹੇਲੀਆਂ ਤੋ ਤਿਲਕਦੇ ਦਿਲ ਨੇ
ਹੇੜ ਇਸ਼ਕ਼ੇ ਚ ਹੜੀ  ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਤੇਰੇ ਘੱਗਰੇ ਦਾ ਭਾਰ  ਨਇਓ ਲੱਕ ਚਕਦਾ
ਹਿਕਾਂ ਚਿਰੀ  ਜਾਂਦਾ ਪੈਰ ਤੇਰੀ ਅੱਖ ਦਾ
ਤੇਰੇ ਘੱਗਰੇ ਦਾ ਭਾਰ  ਨਇਓ ਲੱਕ ਚਕਦਾ
ਹਿਕਾਂ ਚਿਰੀ  ਜਾਂਦਾ ਪੈਰ ਤੇਰੀ ਅੱਖ ਦਾ
ਹੋ ਤੇਰੀ nose pin ਕਰਦੀ ਬਗਾਵਤਾਂ

ਹੋ ਤੇਰੀ nose pin ਕਰਦੀ ਬਗਾਵਤਾਂ
ਹੋ ਕਰੀ ਚੰਨ ਤੇਵੀ ਤਦੀ ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਨਾਗ ਲਤ ਦਾ ਨੀ ਗੱਲ ਉੱਤੇ ਲੜ ਜੁ
ਮੁਖ ਢੱਕ  ਨਾ ਦੁਪੱਟਾ ਅੱਗ ਫੜ ਜੁ
ਨਾਗ ਲਤ ਦਾ ਨੀ ਗੱਲ ਉੱਤੇ ਲੜ ਜੁ
ਮੁਖ ਢੱਕ  ਨਾ ਦੁਪੱਟਾ ਅੱਗ ਫੜ ਜੁ
ਹੋ ਜਾਵੇ ਕੁੜੀਏ ਤੂ 18ਵੇ ਤੋ ਟੱਪਦੀ

ਹੋ ਜਾਵੇ ਕੁੜੀਏ ਤੂ 18ਵੇ ਤੋ ਟੱਪਦੀ
ਜਵਾਨੀ ਦੁੱਧ ਵਾਂਗੂ ਘੜਦੀ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

 Watch: New Singing Lesson Videos Can Make Anyone A Great Singer

Written by: R GURU, VIRK HARPREET

Lyrics © Royalty Network

Lyrics Licensed & Provided by LyricFind

Discuss the Gutt Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Gutt Lyrics." Lyrics.com. STANDS4 LLC, 2022. Web. 25 Sep. 2022. <https://www.lyrics.com/lyric-lf/6223392/Shaun+Tah/Gutt>.

    Missing lyrics by Shaun Tah?

    Know any other songs by Shaun Tah? Don't keep it to yourself!

    Watch the song video

    Gutt

    274
    17     0

    Browse Lyrics.com

    Quiz

    Are you a music master?

    »
    Who released the album "Future"?
    • A. Jaden
    • B. Ludacris
    • C. Justin Beiber
    • D. Don Diablo

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Shaun Tah tracks

    On Radio Right Now

    Loading...

    Powered by OnRad.io


    Think you know music? Test your MusicIQ here!